ETV Bharat / state

ਘਰ 'ਚ ਵੜ ਕੇ ਕੀਤਾ ਕਤਲ - ਰੌਬਿਨ ਨਾਮ ਦੇ ਵਿਅਕਤੀ ਦੀ ਹੱਤਿਆ

ਇੱਥੇ ਕੁਝ ਲੋਕਾਂ ਦੇ ਰੌਬਿਨ ਨਾਮ ਦੇ ਵਿਅਕਤੀ ਦੀ ਹੱਤਿਆ (Murder) ਦੇ ਇਲਜ਼ਾਮ ਲੱਗੇ ਹਨ। ਜਾਣਕਾਰੀ ਮੁਤਾਬਕ ਇਹ ਹੱਤਿਆ (Murder) ਪੈਸੇ ਦੇ ਲੈਣ ਦੇਣ ਨੂੰ ਲੈਕੇ ਹੋਈ ਹੈ। ਮ੍ਰਿਤਕ ਦੀ ਪਤਨੀ ਨੇ ਦੱਸਿਆ ਕਿ ਜਸਬੀਰ ਸਿੰਘ ਸੋਨੂੰ ਨਾਮ ਦਾ ਵਿਅਕਤੀ ਉਨ੍ਹਾਂ ਦੇ ਘਰ ਆਪਣੇ ਸਾਥੀਆ ਨਾਲ ਆਉਦਾ ਹੈ ਜਿਸ ਤੋਂ ਬਾਅਦ ਉਹ ਮ੍ਰਿਤਕ ਰੌਬਿਨ ਨਾਲ ਕੁੱਟਮਾਰ ਕਰਨਾ ਸ਼ੁਰੂ ਕਰ ਦਿੰਦੇ ਹਨ, ਅਤੇ ਬਾਅਦ ਵਿੱਚ ਉਸ ਨੂੰ ਜਬਰਨ ਫਰਨਾਈਲ ਪੀਲਾਉਦੇ ਹਨ। ਜਿਸ ਕਾਰਨ ਹਸਪਤਾਲ ਲਿਜਾਉਂਦੇ ਰੌਬਿਨ ਦੀ ਰਾਸਤੇ ਵਿੱਚ ਹੀ ਮੌਤ (death) ਹੋ ਜਾਂਦੀ ਹੈ।

ਘਰ 'ਚ ਵੜ ਕੇ ਕੀਤਾ ਕਤਲ
ਘਰ 'ਚ ਵੜ ਕੇ ਕੀਤਾ ਕਤਲ
author img

By

Published : Dec 14, 2021, 10:54 PM IST

ਅੰਮ੍ਰਿਤਸਰ: ਥਾਣਾ B-ਡਿਵੀਜਨ ਦੇ ਅਧੀਨ ਆਉਂਦੇ ਇਲਾਕੇ ਤੋਂ ਹੱਤਿਆ (Murder) ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਇੱਥੇ ਕੁਝ ਲੋਕਾਂ ਦੇ ਰੌਬਿਨ ਨਾਮ ਦੇ ਵਿਅਕਤੀ ਦੀ ਹੱਤਿਆ (Murder) ਦੇ ਇਲਜ਼ਾਮ ਲੱਗੇ ਹਨ। ਜਾਣਕਾਰੀ ਮੁਤਾਬਕ ਇਹ ਹੱਤਿਆ (Murder) ਪੈਸੇ ਦੇ ਲੈਣ ਦੇਣ ਨੂੰ ਲੈਕੇ ਹੋਈ ਹੈ। ਮ੍ਰਿਤਕ ਦੀ ਪਤਨੀ ਨੇ ਦੱਸਿਆ ਕਿ ਜਸਬੀਰ ਸਿੰਘ ਸੋਨੂੰ ਨਾਮ ਦਾ ਵਿਅਕਤੀ ਉਨ੍ਹਾਂ ਦੇ ਘਰ ਆਪਣੇ ਸਾਥੀਆ ਨਾਲ ਆਉਦਾ ਹੈ ਜਿਸ ਤੋਂ ਬਾਅਦ ਉਹ ਮ੍ਰਿਤਕ ਰੌਬਿਨ ਨਾਲ ਕੁੱਟਮਾਰ ਕਰਨਾ ਸ਼ੁਰੂ ਕਰ ਦਿੰਦੇ ਹਨ, ਅਤੇ ਬਾਅਦ ਵਿੱਚ ਉਸ ਨੂੰ ਜਬਰਨ ਫਰਨਾਈਲ ਪੀਲਾਉਦੇ ਹਨ। ਜਿਸ ਕਾਰਨ ਹਸਪਤਾਲ ਲਿਜਾਉਂਦੇ ਰੌਬਿਨ ਦੀ ਰਾਸਤੇ ਵਿੱਚ ਹੀ ਮੌਤ (death) ਹੋ ਜਾਂਦੀ ਹੈ।

ਘਰ 'ਚ ਵੜ ਕੇ ਕੀਤਾ ਕਤਲ

ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਜਸਬੀਰ ਸਿੰਘ ਅਤੇ ਉਸ ਦੇ ਸਾਥੀ ਰੌਬਿਨ ਦੀ ਮੌਤ ਦੇ ਜ਼ਿੰਮੇਵਾਰ (Responsible for Robin's death) ਹਨ। ਉਨ੍ਹਾਂ ਦੱਸਿਆ ਕਿ ਅਸੀਂ ਕਈ ਵਾਰ ਜਸਬੀਰ ਸਿੰਘ ਨੂੰ ਰੌਬਿਨ ਦੀ ਸਿਹਤ ਠੀਕ ਨਾ ਹੋਣ ਕਰਕੇ ਉਸ ‘ਤੇ ਦਬਾਅ ਨਾ ਪਾਉਣ ਦੀ ਅਪੀਲ ਕੀਤੀ ਸੀ, ਪਰ ਜਸਬੀਰ ਸਿੰਘ ਨੇ ਉਨ੍ਹਾਂ ਦੀ ਇੱਕ ਵੀ ਗੱਲ ਨਹੀਂ ਸੁਣੀ। ਜਿਸ ਦਾ ਅੰਤ ਅੱਜ ਉਸ ਨੇ ਆਪਣੇ ਹੱਥਾਂ ਨਾਲ ਹੀ ਕਰ ਦਿੱਤਾ। ਮ੍ਰਿਤਕ ਦੇ ਪਰਿਵਾਰ ਵੱਲੋਂ ਮੁਲਜ਼ਮਾਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ।

ਉਧਰ ਘਟਨਾ ਤੋਂ ਬਾਅਦ ਮੌਕੇ ‘ਤੇ ਪਹੁੰਚੀ ਪੁਲਿਸ ਅਫ਼ਸਰ ਪ੍ਰਭਜੋਤ ਸਿੰਘ (Police Officer Prabhjot Singh) ਨੇ ਦੱਸਿਆ ਕਿ ਕੁਲ 4 ਲੋਕਾਂ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਜਿਨ੍ਹਾਂ ਵਿੱਚੋਂ ਇੱਕ ਦੀ ਗ੍ਰਿਫ਼ਤਾਰੀ (Arrest) ਹੋ ਚੁੱਕੀ ਹੈ ਅਤੇ ਬਾਕੀ ਦੀ ਜਲਦ ਹੀ ਗ੍ਰਿਫ਼ਤਾਰੀ (Arrest) ਦਾ ਪੁਲਿਸ ਵੱਲੋਂ ਪੀੜਤ ਪਰਿਵਾਰ ਨੂੰ ਭਰੋਸਾ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ:ਗੂੰਗੇ ਬੋਲੇ ਵਿਅਕਤੀ ਨੇ ਸਾਥੀ ਨਾਲ ਮਿਲੀ ਕੇ ਕੀਤੇ ਸੀ ਕਤਲ

ETV Bharat Logo

Copyright © 2025 Ushodaya Enterprises Pvt. Ltd., All Rights Reserved.