ETV Bharat / state

ਵਿਆਹੁਤਾ ਕੁੜੀ ਨੇ ਜ਼ਹਿਰੀਲੀ ਚੀਜ਼ ਨਿਗਲ ਕੇ ਕੀਤੀ ਖੁਦਕੁਸ਼ੀ - Toxic

ਅੰਮ੍ਰਿਤਸਰ ਦੇ ਮੋਹਕਮਪੁਰੇ ਦੀ ਵਿਆਹੁਤਾ ਕੁੜੀ ਨੇ ਜ਼ਹਿਰੀਲੀ (Toxic) ਚੀਜ਼ ਖਾ ਕੇ ਖੁਦਕਸ਼ੀ ਕਰ ਲਈ ਹੈ।ਮ੍ਰਿਤਕ ਦੇ ਭਰਾ ਨੇ ਕੁੜੀ ਦੇ ਸੁਹਰੇ ਪਰਿਵਾਰ (In-laws) ਉਤੇ ਇਲਜ਼ਾਮ ਲਗਾਏ ਹਨ ਕਿ ਉਹ ਇਸ ਨੂੰ ਅਬੋਰਸ਼ਨ ਕਰਵਾਉਣ ਨੂੰ ਕਹਿੰਦੇ ਸਨ ਪਰ ਰੁਬੀਨ ਇਸ ਤੋਂ ਇਨਕਾਰ ਕਰ ਰਹੀ ਸੀ।

ਵਿਆਹੁਤਾ ਕੁੜੀ ਨੇ ਜ਼ਹਿਰੀਲੀ ਚੀਜ਼ ਨਿਗਲ ਕੇ ਕੀਤੀ ਖੁਦਕੁਸ਼ੀ

author img

By

Published : Jul 22, 2021, 6:53 PM IST

ਅੰਮ੍ਰਿਤਸਰ: ਮੋਹਕਮਪੁਰੇ ਵਿਚ ਤਿੰਨ ਮਹੀਨੇ ਪਹਿਲਾਂ ਰੁਬੀਨਾ ਦਾ ਵਿਆਹ (Marriage) ਰਜੇਸ਼ ਕੁਮਾਰ ਨਾਲ ਹੋਇਆ। ਉੱਥੇ ਹੀ ਰੁਬੀਨਾ ਦੇ ਭਰਾ ਦਾ ਇਲਜ਼ਾਮ ਹੈ ਕਿ ਇਨ੍ਹਾਂ ਦੋਨਾਂ ਵਿੱਚ ਇਕ ਮਹੀਨੇ ਤੋਂ ਅਣਬਣ ਚੱਲ ਰਹੀ ਸੀ ਕਿਉਂਕਿ ਰੁਬੀਨਾ ਮਾਂ ਬਣਨ ਵਾਲੀ ਸੀ ਅਤੇ ਉਸ ਦਾ ਪਤੀ ਉਸ ਬੱਚੇ ਨੂੰ ਅਬੋਰਸ਼ਨ ਕਰਵਾਉਣ ਲਈ ਕਹਿ ਰਿਹਾ ਸੀ।ਜਿਸ ਤੋਂ ਬਾਅਦ ਰੁਬੀਨਾ ਵੱਲੋਂ ਜ਼ਹਿਰੀਲੀ (Toxic) ਚੀਜ਼ ਪੀ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਦਿੱਤੀ।

ਵਿਆਹੁਤਾ ਕੁੜੀ ਨੇ ਜ਼ਹਿਰੀਲੀ ਚੀਜ਼ ਨਿਗਲ ਕੇ ਕੀਤੀ ਖੁਦਕੁਸ਼ੀ

ਮ੍ਰਿਤਕ ਦੇ ਭਰਾ ਸਤਿੰਦਰ ਕੁਮਾਰ ਦਾ ਕਹਿਣਾ ਹੈ ਕਿ ਅਕਸਰ ਹੀ ਉਹ ਆਪਣੀ ਭੈਣ ਦੇ ਨਾਲ ਗੱਲਬਾਤ ਕਰਦਾ ਸੀ ਅਤੇ ਉਹ ਉਸ ਨੂੰ ਆਪਣੀ ਲੜਾਈ ਬਾਰੇ ਬਿਲਕੁਲ ਨਹੀਂ ਦੱਸਦੀ ਸੀ ਪਰ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਉਨ੍ਹਾਂ ਦੀ ਭੈਣ ਵੱਲੋਂ ਖੁਦਕੁਸ਼ੀ ਕੀਤੀ ਗਈ ਹੈ।

ਉਥੇ ਹੀ ਪੁਲਿਸ ਮੌਕੇ 'ਤੇ ਪਹੁੰਚੀ ਤੇ ਪੁਲਿਸ ਦਾ ਕਹਿਣਾ ਹੈ ਕਿ ਜੋ ਵੀ ਪਰਿਵਾਰਕ ਮੈਂਬਰ ਰਿਪੋਰਟ ਲਿਖਵਾਉਣ ਗਏ ਉਸੇ ਤਹਿਤ ਮਾਮਲਾ ਦਰਜ ਕਰ ਦਿੱਤਾ ਜਾਵੇਗਾ।ਪੁਲਿਸ ਦਾ ਕਹਿਣਾ ਹੈ ਕਿ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜੋ:ਸੁਰੱਖਿਆ ਨੂੰ ਲੈਕੇ ਪ੍ਰੇਮੀ ਜੋੜੇ ਵਲੋਂ ਪਟੀਸ਼ਨ ਦਾਇਰ,ਹਾਈਕੋਰਟ ਵਲੋਂ ਸਰਕਾਰ ਨੂੰ ਨੋਟਿਸ ਜਾਰੀ

ETV Bharat Logo

Copyright © 2025 Ushodaya Enterprises Pvt. Ltd., All Rights Reserved.