ETV Bharat / state

ਅੰਮ੍ਰਿਤਸਰ 'ਚ ਰਾਤ ਦੇ ਹਨ੍ਹੇਰੇ 'ਚ ਚੋਰ ਟਰੱਕ ਲੈ ਕੇ ਹੋਏ ਫ਼ਰਾਰ

ਅੰਮ੍ਰਿਤਸਰ (Amritsar) ਦੇ ਭਗਤਾਂਵਾਲਾ ਦਾਣਾ ਮੰਡੀ ਦੇ ਵਿੱਚ ਪੈਟਰੋਲ ਪੰਪ (Petrol pump) ਤੇ ਖੜ੍ਹੇ ਚੋਰਾਂ ਵੱਲੋਂ ਉਸ ਨੂੰ ਨਿਸ਼ਾਨਾ ਬਣਾਇਆ ਗਿਆ। ਚੋਰੀ ਦੀ ਸਾਰੀ ਘਟਨਾ ਸੀਸੀਟੀਵੀ ਵਿਚ ਕੈਦ ਹੋ ਗਈ।ਪੁਲਿਸ ਦਾ ਕਹਿਣਾ ਹੈ ਕਿ ਮਾਮਲਾ ਦਰਜ ਕਰ ਲਿਆ ਅਤੇ ਸੀਸੀਟੀਵੀ (CCTV) ਚੈੱਕ ਕੀਤੀ ਜਾ ਰਹੀ ਹੈ।

ਅੰਮ੍ਰਿਤਸਰ 'ਚ ਰਾਤ ਦੇ ਹਨ੍ਹੇਰੇ 'ਚ ਚੋਰ ਟਰੱਕ ਲੈ ਕੇ ਹੋਏ ਫ਼ਰਾਰ
ਅੰਮ੍ਰਿਤਸਰ 'ਚ ਰਾਤ ਦੇ ਹਨ੍ਹੇਰੇ 'ਚ ਚੋਰ ਟਰੱਕ ਲੈ ਕੇ ਹੋਏ ਫ਼ਰਾਰ
author img

By

Published : Nov 25, 2021, 12:03 PM IST

ਅੰਮ੍ਰਿਤਸਰ:ਭਗਤਾਂਵਾਲਾ ਦਾਣਾ ਮੰਡੀ ਦੇ ਵਿੱਚ ਪੈਟਰੋਲ ਪੰਪ (Petrol pump) ਤੇ ਖੜ੍ਹੇ ਚੋਰਾਂ ਵੱਲੋਂ ਉਸ ਨੂੰ ਨਿਸ਼ਾਨਾ ਬਣਾਇਆ ਗਿਆ। ਚੋਰੀ ਦੀ ਸਾਰੀ ਘਟਨਾ ਸੀਸੀਟੀਵੀ ਵਿਚ ਕੈਦ ਹੋ ਗਈ।ਪੁਲਿਸ ਦਾ ਕਹਿਣਾ ਹੈ ਕਿ ਮਾਮਲਾ ਦਰਜ ਕਰ ਲਿਆ ਅਤੇ ਸੀਸੀਟੀਵੀ (CCTV) ਚੈੱਕ ਕੀਤੀ ਜਾ ਰਹੀ ਹੈ।

ਟਰੱਕ ਦੇ ਮਾਲਕ ਮਨਜੀਤ ਸਿੰਘ ਦਾ ਕਹਿਣਾ ਹੈ ਕਿ ਟਰੱਕ ਦਾ ਡਰਾਇਵਰ ਵਿਆਹ ਉਤੇ ਗਿਆ ਹੋਇਆ ਸੀ।ਮਨਜੀਤ ਸਿੰਘ ਨੇ ਕਿਹਾ ਹੈ ਕਿ ਸੀਸੀਟੀਵੀ ਵਿਚ ਸਾਫ ਦਿਖਾਈ ਦੇ ਰਿਹਾ ਹੈ ਕਿ ਦੋ-ਤਿੰਨ ਵਿਅਕਤੀ ਆਉਂਦੇ ਹਨ ਅਤੇ ਟਰੱਕ ਚੋਰੀ ਕਰਕੇ ਲੈ ਜਾਂਦੇ ਹਨ।ਉਨ੍ਹਾਂ ਨੇ ਦੱਸਿਆ ਹੈ ਕਿ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ।

ਅੰਮ੍ਰਿਤਸਰ 'ਚ ਰਾਤ ਦੇ ਹਨ੍ਹੇਰੇ 'ਚ ਚੋਰ ਟਰੱਕ ਲੈ ਕੇ ਹੋਏ ਫ਼ਰਾਰ

ਪੁਲਿਸ ਦਾ ਕਹਿਣਾ ਹੈ ਕਿ ਅੰਮ੍ਰਿਤਸਰ ਦੇ ਭਗਤਾਂਵਾਲਾ ਦਾਣਾ ਮੰਡੀ ਦੇ ਵਿੱਚ ਪੈਟਰੋਲ ਪੰਪ ਤੇ ਖੜ੍ਹੇ ਚੋਰਾਂ ਵੱਲੋਂ ਉਸ ਨੂੰ ਨਿਸ਼ਾਨਾ ਬਣਾਇਆ ਗਿਆ। ਉਨ੍ਹਾਂ ਦਾ ਕਹਿਣਾ ਹੈ ਕਿ ਚੋਰਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ (Arrested) ਕੀਤਾ ਜਾਵੇਗਾ। ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਹੈ ਤੇ ਹੁਣ ਉਹ ਇੱਥੇ ਮੌਕੇ ਤੇ ਪਹੁੰਚੇ ਹਨ ਅਤੇ ਭਗਤਾਂ ਨੇ ਸਥਿਤ ਸੰਨੀ ਫਿਲਿੰਗ ਸਟੇਸ਼ਨ ਤੋਂ ਵੀ ਵਜਾ ਕੇ ਜਾਂਚ ਕਰਨਗੇ ਅਤੇ ਉਸ ਤੋਂ ਬਾਅਦ ਹੀ ਮਾਮਲਾ ਦਰਜ ਕੀਤਾ ਜਾਵੇਗਾ।

ਇਹ ਵੀ ਪੜੋ:ਮਲਟੀਪਰਪਜ਼ ਹੈਲਥ ਵਰਕਰਾਂ ਨੇ ਕਿਉਂ ਘੇਰਿਆ ਸਿੱਧੂ ਦਾ ਘਰ?

ETV Bharat Logo

Copyright © 2024 Ushodaya Enterprises Pvt. Ltd., All Rights Reserved.