ETV Bharat / state

ਅੰਮ੍ਰਿਤਸਰ ਏਅਰਪੋਰਟ 'ਤੇ ਤਕਨੀਕੀ ਖ਼ਰਾਬੀ ਦੇ ਚੱਲਦਿਆਂ ਜਹਾਜ਼ ਲੇਟ - Rajasansi International Airport

ਅੰਮ੍ਰਿਤਸਰ ਰਾਜਾਸਾਂਸੀ ਅੰਤਰਰਾਸ਼ਟਰੀ ਏਅਰਪੋਰਟ (Amritsar Rajasansi International Airport) ਉਤੇ ਤਕਨੀਕੀ ਖਰਾਬੀ ਦੇ ਚੱਲਦਿਆ ਬਾਹਰ ਫਲਾਈਟ ਲੇਟ (Flight late) ਹੋਣ ਕਾਰਨ ਯਾਤਰੀਆਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਅੰਮ੍ਰਿਤਸਰ ਏਅਰਪੋਰਟ 'ਤੇ ਤਕਨੀਕੀ ਖ਼ਰਾਬੀ ਦੇ ਚੱਲਦਿਆਂ ਫਲਾਈਟ ਹੋਈ ਲੇਟ

author img

By

Published : Dec 10, 2021, 9:55 AM IST

ਅੰਮ੍ਰਿਤਸਰ: ਰਾਜਾਸਾਂਸੀ ਅੰਤਰਰਾਸ਼ਟਰੀ ਏਅਰਪੋਰਟ (Amritsar Rajasansi International Airport) ਉਤੇ ਤਕਨੀਕੀ ਖਰਾਬੀ ਦੇ ਚਲਦਿਆਂ ਬਾਹਰ ਪਾਲ ਫਲਾਈਟ ਲੇਟ ਹੋਣ ਕਾਰਨ ਯਾਤਰੀਆਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਥੇ ਹੀ ਕੋਰੋਨਾ (Corona) ਦੇ ਦੋ ਦਿਨਾਂ ਵਿੱਚ ਤਿੰਨ ਕੇਸ ਸਾਹਮਣੇ ਆਏ ਹਨ।

ਯਾਤਰੀ ਦਾ ਕਹਿਣਾ ਹੈ ਕਿ ਅਸੀਂ ਦੋ ਦਿਨ ਤੋਂ ਏਅਰਪੋਰਟ ਤੇ ਧੱਕੇ ਖਾ ਰਹੇ ਤਕਨੀਕੀ ਖਰਾਬੀ ਦਾ ਹਵਾਲਾ ਦੇ ਕੇ ਏਅਰਪੋਰਟ ਅਥਾਰਟੀ (Airport Authority) ਵੱਲੋਂ ਵਾਰ ਵਾਰ ਫਲਾਈਟ ਲੇਟ ਕੀਤੀ ਜਾ ਰਹੀ ਹੈ। ਏਅਰਪੋਰਟ ਉਤੇ ਖੱਜਲ ਖੁਆਰ ਹੋ ਰਹੇ ਹਾਂ ਪਰ ਏਅਰਪੋਰਟ ਸਕਿਉਰਿਟੀ ਕੋਲ ਕੋਈ ਵੀ ਸੁਵਿਧਾ ਉਪਲਬਧ ਨਹੀਂ ਹੈ।

ਅੰਮ੍ਰਿਤਸਰ ਏਅਰਪੋਰਟ 'ਤੇ ਤਕਨੀਕੀ ਖ਼ਰਾਬੀ ਦੇ ਚੱਲਦਿਆਂ ਫਲਾਈਟ ਹੋਈ ਲੇਟ

ਇਸ ਸੰਬੰਧੀ ਮੈਨੇਜਰ ਵੀ ਕੇ ਸੇਠ ਨੇ ਦੱਸਿਆ ਕਿ ਯਾਤਰੂਆਂ ਨੂੰ ਅਸੁਵਿਧਾ ਲਈ ਸਾਨੂੰ ਖੇਦ ਹੈ। ਫਲਾਈਟ ਜੋ ਕਿ ਕੁਝ ਤਕਨੀਕੀ ਖ਼ਰਾਬੀ ਦੇ ਚੱਲਦਿਆਂ ਫਲਾਈਟ ਕੈਂਸਲ ਵੀ ਹੋਈਆਂ ਹਨ। ਹੁਣ ਅਸੀਂ ਇਸ ਲਈ ਪੂਰੀ ਤਰ੍ਹਾਂ ਸੁਚਾਰੂ ਕਰਨ ਲਈ ਜਦੋਂ-ਜੱਦੋ ਜਹਿਦ ਕਰ ਰਹੇ ਹਾਂ।

ਉਨ੍ਹਾਂ ਦਾ ਕਹਿਣਾ ਹੈ ਕਿ ਕੋਰੋਨਾ ਕੇਸਾਂ ਦੀ ਕੱਲ੍ਹ ਟੈਸਟਿੰਗ ਮੌਕੇ ਦੋ ਪਾਜ਼ੀਟਿਵ ਆਏ ਹਨ।ਉਨ੍ਹਾਂ ਨੂੰ ਕੁਆਰਟੀਨ ਕੀਤਾ ਗਿਆ ਹੈ ਅਤੇ ਹਰ ਯਾਤਰੂ ਲਈ 2700 ਰੁਪਏ ਦਾ ਕੋਰੋਨਾ ਟੈੱਸਟ ਲਾਜ਼ਮੀ ਹੈ।

ਇਹ ਵੀ ਪੜੋ:ਮਸ਼ਹੂਰ ਕਲਾਕਾਰ ਰੂਬਲ ਨੇ ਬਣਾਈ ਕੈਟਰੀਨਾ ਕੈਫ਼ ਅਤੇ ਵਿੱਕੀ ਕੌਸ਼ਲ ਦੀ ਪੇਂਟਿੰਗ

ETV Bharat Logo

Copyright © 2024 Ushodaya Enterprises Pvt. Ltd., All Rights Reserved.