ETV Bharat / state

ਕੂੜੇ ਦੇ ਡੰਪ ਨੂੰ 2 ਦਿਨਾਂ ਤੋਂ ਲੱਗੀ ਅੱਗ, ਲੋਕ ਹੋ ਰਹੇ ਹਨ ਪਰੇਸ਼ਾਨ

ਅੰਮ੍ਰਿਤਸਰ ਦੇ ਪਿੰਡ ਮਲਕਪੁਰਾ ਵਿੱਚ ਪਿਛਲੇ 2 ਦਿਨਾਂ ਤੋਂ ਭਿਆਨਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਿਕ 7 ਏਕੜ ਵਿੱਚ ਬਣੇ ਇਸ ਡੰਪ ਵਿੱਚ ਫ਼ੈਕਟਰੀਆਂ ਦਾ ਕੂੜਾ-ਕਰਕਟ ਸੁੱਟਿਆ ਜਾਂਦਾ ਹੈ ਜਿਸ ਵਿੱਚ ਪਲਾਸਟਿਕ ਆਦਿ ਹੁੰਦਾ ਹੈ।

ਫ਼ੋਟੋ
author img

By

Published : Oct 30, 2019, 7:16 PM IST

ਅੰਮ੍ਰਿਤਸਰ: ਪਿੰਡ ਮਲਕਪੁਰਾ ਵਿੱਚ ਪਿਛਲੇ 2 ਦਿਨਾਂ ਤੋਂ ਭਿਆਨਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਿਕ 7 ਏਕੜ ਵਿੱਚ ਬਣੇ ਇਸ ਡੰਪ ਵਿੱਚ ਫ਼ੈਕਟਰੀਆਂ ਦਾ ਕੂੜਾ-ਕਰਕਟ ਸੁੱਟਿਆ ਜਾਂਦਾ ਹੈ ਜਿਸ ਵਿੱਚ ਪਲਾਸਟਿਕ ਆਦਿ ਹੁੰਦਾ ਹੈ।

ਵੀਡੀਓ

ਇਸ ਬਾਰੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪਿਛਲੇ 2 ਦਿਨਾਂ ਤੋਂ ਅੱਗ ਲੱਗੀ ਹੋਈ ਹੈ ਤੇ ਅੱਗ ਬੁਝਾਉਣ ਲਈ ਕੋਈ ਨਹੀਂ ਪਹੁੰਚਿਆ ਜਿਸ ਕਰਕੇ ਅੱਗ ਫ਼ੈਲਦੀ ਜਾ ਰਹੀ ਹੈ। ਇਸ ਦੇ ਚਲਦਿਆਂ ਨੇੜਲੇ ਪਿੰਡਾ ਦੇ ਲੋਕਾਂ ਨੂੰ ਰਹਿਣ ਵਿੱਚ ਕਾਫ਼ੀ ਮੁਸ਼ਕਿਲ ਹੋ ਰਹੀ ਹੈ ਤੇ ਲੋਕ ਘਰ ਛੱਡ ਕੇ ਜਾ ਰਹੇ ਹਨ। ਇਸ ਬਾਰੇ ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਇਹ ਅੱਗ ਠੇਕੇਦਾਰਾਂ ਵੱਲੋਂ ਲਾਈ ਗਈ ਹੈ ਜਿਹੜੇ ਕੂੜਾ ਕਰਕੱਟ ਸੁੱਟਦੇ ਹਨ।

ਇਸ ਦੇ ਨਾਲ ਹੀ ਪ੍ਰਸ਼ਾਸਨ ਵੱਲੋਂ ਕੋਈ ਸਾਰ ਨਹੀਂ ਲਈ ਗਈ ਹੈ।ਉੱਥੇ ਹੀ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਅੱਗ ਕੂੜੇ ਦੇ ਡੰਪ ਨੂੰ ਲੱਗੀ ਹੈ ਤੇ ਅੱਗ ਕਿਸੇ ਨੇ ਨਹੀਂ ਲਾਈ ਹੈ। ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਕਾਰਵਾਈ ਕੀਤੀ ਜਾ ਰਹੀ ਹੈ।

Intro:ਅੰਮ੍ਰਿਤਸਰ

ਬਲਜਿੰਦਰ ਬੋਬੀ

ਅਮ੍ਰਿਤਸਰ ਫਤਹਿਗੜ੍ਹ ਰੋਡ ਦੇ ਨਜ਼ਦੀਕ ਪਿੰਡ ਮੁਲਪੁਰਾ ਵਿਖੇ ਪਿਛਲੇ 2 ਦਿਨਾਂ ਤੋਂ ਖੰਨਾ ਪੇਪਰ ਮਿਲ ਦੇ ਡੰਪ ਵਿੱਚ ਅੱਗ ਲੱਗੀ ਹੋਈ ਹੈ ਪਰ ਪ੍ਰਸ਼ਾਸਨ ਵਲੋਂ ਪਹਿਲਾ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ ਪਰ ਹੁਣ ਅੱਗ ਜਦ ਜ਼ਿਆਦਾ ਵੱਧ ਗਈ ਹੈ ਤਾ ਅਧਿਕਾਰੀ ਮੌਕੇ ਤੇ ਪਹੁੰੱਚ ਰਹੇ ਹਨ।

Body:ਮੁਲਪੁਰਾ ਪਿੰਡ ਵਿੱਚ ਦਰਸਲ ਜਿਸ ਕੁੜੇ ਦੇ ਡੰਪ ਨੂੰ ਅੱਗ ਲੱਗੀ ਹੈ ਉਹ ਅੰਮ੍ਰਿਤਸਰ ਦੀ ਮਸ਼ਹੂਰ ਖੰਨਾ ਪੇਪਰ ਮਿਲ ਦਾ ਕੂੜਾ ਡੰਪ ਹੈ ਤੇ ਇਥੇ ਹੀ ਪਲਾਸਟਿਕ ਦਾ ਵੇਸਟੇਜ ਸੁਟਿਆ ਜਾਂਦਾ ਹੈ। ਜਿਸ ਕਾਰਨ ਇਹ ਅੱਗ ਲੱਗੀ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪਹਿਲੇ ਦਿਨ ਹੀ ਸਿਰਫ ਅੱਗ ਬੁਝਾਵਾਲੇ ਆਏ ਸਨ ਬਾਅਦ ਵਿੱਚ ਕੋਈ ਵੀ ਨਹੀਂ ਆਇਆ 48 ਘੰਟੇ ਬਾਅਦ ਆਇਆ ਜਿਸ ਕਾਰਨ ਅੱਗ ਜ਼ਿਆਦਾ ਫੇਲ ਗਈ ਤੇ ਹੁਣ ਉਹਨਾਂ ਦੀ ਫਸਲਾਂ ਤੱਕ ਪਹੁੰੱਚ ਗਈ ਤੇ ਉਹਨਾਂ ਦੀਆ ਫਸਲਾਂ ਫੜਨ ਕਿਨਾਰੇ ਪਹੁੰੱਚ ਗਈਆਂ ਹਨ। ਤੇ Hਉਨ੍ਹਣਾ ਦੀ ਪ੍ਰਸ਼ਾਸ਼ਨ ਨੂੰ ਅਪੀਲ ਹੈ ਕਿ ਉਹ ਜਲਦ ਤੋਂ ਜਲਦ ਇਸ ਵੱਲ ਧਿਆਨ ਦੇਵੇ। ਉਥੇ ਹੀ ਅੱਜ ਪ੍ਰਸ਼ਾਸ਼ਨ ਦਾ ਕਈ ਅਧਿਕਾਰੀ ਅੱਜ ਮੌਕੇ ਦਾ ਜਾਇਜ਼ਾ ਲੈਣ ਪਹੁੰੱਚੇ।

ਜਾਂਚ ਅਧਿਕਾਰੀ

ਕਿਸਾਨ

Conclusion:ਇਸ ਅੱਗ ਦੇ ਫੈਲਣ ਨਾਲ ਹੁਣ ਕਿਸਾਨਾਂ ਨੂੰ ਆਪਣੀਆਂ ਫਸਲਾਂ ਦੀ ਫਿਕਰ ਸਤਾਉਣ ਲੱਗ ਪਈ ਹੈ।
ETV Bharat Logo

Copyright © 2024 Ushodaya Enterprises Pvt. Ltd., All Rights Reserved.