ETV Bharat / state

Doctor Day: ਡਾਕਟਰਾਂ ਵੱਲੋਂ ਮਨਾਇਆ ਕਾਲਾ ਦਿਵਸ

ਅੰਮ੍ਰਿਤਸਰ ਵਿਚ ਡਾਕਟਰਾਂ ਨੇ ਡਾਕਟਰ ਡੇਅ (Doctor Day)ਮੌਕੇ ਕਾਲਾ ਦਿਵਸ (Black Day) ਵਜੋਂ ਮਨਾਇਆ ਗਿਆ ਹੈ।ਡਾਕਟਰਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਹੈ।

Doctor Day: ਡਾਕਟਰਾਂ ਵੱਲੋਂ ਮਨਾਇਆ ਕਾਲਾ ਦਿਵਸ
Doctor Day: ਡਾਕਟਰਾਂ ਵੱਲੋਂ ਮਨਾਇਆ ਕਾਲਾ ਦਿਵਸ
author img

By

Published : Jul 1, 2021, 6:24 PM IST

ਅੰਮ੍ਰਿਤਸਰ:ਡਾਕਟਰਾਂ ਨੇ ਡਾਕਟਰ ਡੇਅ (Doctor Day) ਨੂੰ ਕਾਲਾ ਦਿਵਸ (Black Day)ਵਜੋਂ ਮਨਾਇਆ ਹੈ।ਇਸ ਮੌਕੇ ਡਾਕਟਰਾਂ ਨੇ ਐਨਪੀਏ (NPA) ਦੀ ਕਟੌਤੀ ਨੂੰ ਲੈ ਕੇ ਪੰਜਾਬ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਹੈ।ਡਾਕਟਰਾਂ ਨੇ ਆਪਣਾ ਕੰਮ ਛੱਡ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਖਿਲਾਫ਼ ਜਮ ਕੇ ਨਆਰੇਬਾਜ਼ੀ ਕੀਤੀ ਹੈ।

Doctor Day: ਡਾਕਟਰਾਂ ਵੱਲੋਂ ਮਨਾਇਆ ਕਾਲਾ ਦਿਵਸ

ਇਸ ਮੌਕੇ ਡਾਕਟਰ ਗਗਨਦੀਪ ਸਿੰਘ ਢਿਲੋਂ ਦਾ ਕਹਿਣਾ ਹੈ ਕਿ ਅੱਜ ਵਿਸ਼ਵ ਡਾਕਟਰ ਦਿਵਸ ਨੂੰ ਕਾਲਾ ਦਿਵਸ ਵਜੋਂ ਮਨਾਇਆ ਜਾ ਰਿਹਾ ਹੈ।ਉਨ੍ਹਾਂ ਨੇ ਕਿਹਾ ਹੈ ਕਿ ਐਨਪੀਏ ਦੀ ਕਟੌਤੀ ਨੂੰ ਰੱਦ ਕੀਤਾ ਜਾਵੇ ਅਤੇ ਬੇਸਿਕ ਭੱਤਾ ਵਿਚ ਕਟੌਤੀ ਨੂੰ ਖਤਮ ਕੀਤਾ ਜਾਵੇ।ਉਨ੍ਹਾਂ ਨੇ ਕਿਹਾ ਹੈ ਕਿ ਜੇਕਰ ਸਾਡੀਆਂ ਜਾਇਜ਼ ਮੰਗਾਂ ਨਾ ਮੰਨੀਆ ਗਈਆ ਤਾਂ ਅਸੀਂ ਰੋਸ ਪ੍ਰਦਰਸ਼ਨ ਕਰਾਂਗੇ।

ਪ੍ਰਦਰਸ਼ਨਾਕਰੀ ਡਕਾਟਰ ਗਗਨਦੀਪ ਸਿੰਘ ਦਾ ਕਹਿਣਾ ਹੈ ਕਿ ਅਸੀਂ ਸਾਰੇ ਹਸਪਤਾਲਾਂ ਨੂੰ ਤਾਲੇ ਲਗਾ ਕੇ ਜ਼ੋਰਦਾਰ ਰੋਸ ਪ੍ਰਦਰਸ਼ਨ ਕਰਾਂਗੇ।ਉਨ੍ਹਾਂ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਸਾਡੀਆਂ ਮੰਗਾਂ ਨੂੰ ਮੰਨਿਆ ਜਾਵੇ ਨਹੀਂ ਤਾਂ ਅਸੀਂ ਵੱਡਾ ਪ੍ਰਦਰਸ਼ਨ ਕਰਾਂਗੇ।

ਇਹ ਵੀ ਪੜੋ:ਖੁਸ਼ਖਬਰੀ ! ਪੰਜਾਬ ਸਰਕਾਰ 'ਚ ਪੋਸਟਾਂ ਖਾਲੀ, ਕਰੋ ਅਪਲਾਈ

ETV Bharat Logo

Copyright © 2024 Ushodaya Enterprises Pvt. Ltd., All Rights Reserved.