ETV Bharat / state

'ਕਲੋਨਾਈਜ਼ਰ ਦਾ ਲਾਈਸੈਂਸ ਰੱਦ ਕੀਤਾ ਜਾਵੇ'

ਅੰਮ੍ਰਿਤਸਰ ਦੀ ਹੋਲੀਸਿਟੀ ਦੇ ਸਥਾਨਕ ਲੋਕਾਂ ਨੇ ਕਲੋਨਾਈਜ਼ਰ (Colonizer) ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਬਿਜਲੀ (Electricity) ਦੇ ਮੀਟਰ ਕੱਟੇ ਜਾ ਰਹੇ ਹਨ। ਇਸ ਦਾ ਜ਼ਿੰਮੇਵਾਰ ਕਲੋਨਾਈਜ਼ਰ ਹੈ।

'ਕਲੋਨਾਈਜ਼ਰ ਦਾ ਲਾਈਸੈਂਸ ਰੱਦ ਕੀਤਾ ਜਾਵੇ'
'ਕਲੋਨਾਈਜ਼ਰ ਦਾ ਲਾਈਸੈਂਸ ਰੱਦ ਕੀਤਾ ਜਾਵੇ'
author img

By

Published : Aug 21, 2021, 8:22 AM IST

ਅੰਮ੍ਰਿਤਸਰ: ਹੋਲੀਸਿਟੀ ਦੇ ਲੋਕਾਂ ਵੱਲੋਂ ਕਲੋਨਾਈਜਰ (Colonizer) ਦੇ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਕਾਲੋਨੀ ਨਿਵਾਸੀਆਂ ਵੱਲੋਂ ਕੈਂਡਲ ਮਾਰਚ ਕੱਢਿਆ ਗਿਆ ਹੈ। ਕਾਲੋਨੀ ਨਿਵਾਸੀਆਂ ਦਾ ਕਹਿਣਾ ਹੈ ਕਿ ਕਾਲੋਨੀ ਵਿੱਚ ਜਿਹੜੀਆਂ ਸਹੂਲਤਾਂ ਹੋਣੀਆ ਚਾਹੀਦੀਆਂ ਸਨ ਉਹਨਾਂ ਤੋਂ ਲੋਕ ਵਾਂਝੇ ਹਨ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਨਵਜੋਤ ਸਿੰਘ ਸਿੱਧੂ ਅਤੇ ਕਪਿਲ ਸ਼ਰਮਾ ਦੀ ਭੈਣ ਵੀ ਰਹਿੰਦੀ ਹੈ।

ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਸ ਕਲੋਨਾਈਜ਼ਰ ਨੇ ਬਿਜਲੀ ਬੋਰਡ, ਨਗਰ ਕੌਂਸਲ ਅਤੇ ਹੋਰ ਕਈ ਦਫਤਰਾਂ ਵਿਚ ਫੀਸ ਨਹੀਂ ਭਰੀ। ਜਿਸ ਕਾਰਨ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਜਿਹੜੇ ਮੀਟਰ ਸਾਡੇ ਲੱਗੇ ਸਨ ਉਹ ਆਰਜੀ ਮੀਟਰ ਸਨ ਹੁਣ ਬਿਜਲੀ (Electricity) ਬੋਰਡ ਵੱਲੋ ਕੁਨੈਕਸ਼ਨ ਕੱਟੇ ਜਾ ਰਹੇ ਹਨ। ਉਧਰ ਬਿਜਲੀ ਬੋਰਡ ਦਾ ਕਹਿਣਾ ਹੈ ਕਿ ਕਲੋਨਾਈਜ਼ਰ ਵੱਲੋਂ ਫੀਸ ਨਹੀਂ ਭਰੀ ਗਈ ਹੈ।

'ਕਲੋਨਾਈਜ਼ਰ ਦਾ ਲਾਈਸੈਂਸ ਰੱਦ ਕੀਤਾ ਜਾਵੇ'

ਸਥਾਨਕ ਲੋਕਾਂ ਦਾ ਕਹਿਣਾ ਹੈ ਇਸ ਹੋਲੀਸਿਟੀ ਵਿਚ ਨਵਜੋਤ ਸਿੱਧੂ ਵੀ ਰਹਿੰਦੇ ਹਾਂ ਉਹਨਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਉਹ ਵੀ ਆਪਣੇ ਘਰ ਵੱਲ ਧਿਆਨ ਦੇਣ। ਕਾਲੋਨੀ ਵਿਚ ਆ ਰਹੀਆਂ ਮੁਸ਼ਕਿਲਾਂ ਦਾ ਹੱਲ ਕਰਨ।

ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਕਲੋਨਾਈਜ਼ਰ ਦੇ ਲਾਇਸੈਂਸ ਰੱਦ ਹੋਣਾ ਚਾਹੀਦਾ ਹੈ।ਕਲੋਨਾਈਜ਼ਰ ਵੱਲੋਂ ਲੋਕਾਂ ਨਾਲ ਧੋਖਾ ਕੀਤਾ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਪਹਿਲਾ ਕਾਲੋਨੀ ਵਿਚ ਇੰਟਰਨੈੱਟ ਦੀ ਸਹੂਲਤ ਦਿੱਤੀ ਜਾਂਦੀ ਸੀ ਪਰ ਉਹ ਵੀ ਬੰਦ ਹੋ ਗਈ ਹੈ। ਸਥਾਨਕ ਲੋਕਾਂ ਨੇ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਅਪੀਲ ਕੀਤੀ ਹੈ ਕਿ ਕਲੋਨਾਈਜ਼ਰ ਉਤੇ ਕਾਰਵਾਈ ਕਰਵਾਉਣ ਅਤੇ ਕਾਲੋਨੀ ਦੀਆਂ ਸਮੱਸਿਆਵਾਂ ਦਾ ਹੱਲ ਕਰਵਾਉਣ।

ਇਹ ਵੀ ਪੜੋ:ਭਿਆਨਕ ਹਾਦਸੇ 'ਚ ਵਾਲ-ਵਾਲ ਬਚਿਆ ਕਾਰ ਚਾਲਕ

ETV Bharat Logo

Copyright © 2024 Ushodaya Enterprises Pvt. Ltd., All Rights Reserved.