ETV Bharat / state

ਕਪੁੱਤ ਦੀ ਕਰਤੂਤ:ਜ਼ਮੀਨ ਦੀ ਖਾਤਰ ਮਾਪਿਆਂ ਨਾਲ ਕੀਤੀ ਕੁੱਟਮਾਰ - Assault

ਅੰਮ੍ਰਿਤਸਰ ਦੀ ਗੁਰੂ ਕੀ ਵਡਾਈ ਵਿਚ ਪੁੱਤ ਨੇ ਜਾਇਦਾਦ (Property)ਨੂੰ ਲੈ ਕੇ ਆਪਣੇ ਮਾਂ-ਪਿਉ ਦੀ ਬੜੇ ਬੁਰੀ ਤਰੀਕੇ ਨਾਲ ਕੁੱਟਮਾਰ ਕੀਤੀ ਹੈ।ਉਧਰ ਪੁਲਿਸ ਦਾ ਕਹਿਣਾ ਹੈ ਕਿ ਮਾਮਲਾ ਦਰਜ ਕਰ ਲਿਆ ਹੈ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ।

Blood Relationship:ਜ਼ਮੀਨ ਦੀ ਖਾਤਰ ਪੁੱਤ ਭੁੱਲਿਆ ਖੂਨ ਦਾ ਰਿਸ਼ਤਾ

author img

By

Published : Jun 14, 2021, 7:34 PM IST

ਅੰਮ੍ਰਿਤਸਰ: ਗੁਰੂ ਕੀ ਵਡਾਲੀ ਦਾ ਇਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਜਾਇਦਾਦ (Property) ਨੂੰ ਲੈ ਕੇ ਇੱਕ ਪੁੱਤ ਨੇ ਆਪਣੀ ਪਤਨੀ ਨਾਲ ਮਿਲ ਕੇ ਆਪਣੇ ਮਾਂ ਅਤੇ ਪਿਓ ਦੀ ਕੁੱਟਮਾਰ (Assault)ਕੀਤੀ।ਜਿੱਥੇ ਜ਼ਖ਼ਮੀ ਮਾਂ ਪਿਓ ਨੂੰ ਧੀ ਲੈ ਕੇ ਹਸਪਤਾਲ ਪਹੁੰਚੀ।

Blood Relationship:ਜ਼ਮੀਨ ਦੀ ਖਾਤਰ ਪੁੱਤ ਭੁੱਲਿਆ ਖੂਨ ਦਾ ਰਿਸ਼ਤਾ

ਇਸ ਬਾਰੇ ਪੀੜਤ ਮਾਂ ਨੇ ਕਿਹਾ ਕਿ ਮੇਰੀ ਧੀ ਦਾ ਤਲਾਕ ਕੇਸ ਚੱਲ ਰਿਹਾ ਹੈ ਜਿਸ ਕਰਕੇ ਧੀ ਸਾਡੇ ਕੋਲ ਰਹਿੰਦੀ ਹੈ ਅਤੇ ਮੇਰਾ ਪੁੱਤ ਅਤੇ ਨੂੰਹ ਦੋਵੇ ਜਾਣੇ ਮੇਰੀ ਧੀ ਦਾ ਇੱਥੇ ਰਹਿਣਾ ਬਰਦਾਸ਼ਤ ਨਹੀਂ ਕਰਦੇ ਹਨ ਅਤੇ ਮੇਰੇ ਕੋਲੋਂ ਸਾਰੀ ਜਮੀਨ ਲੈਣਾ ਚਾਹੁੰਦੇ ਹਨ।ਜਿਸ ਕਰਕੇ ਮੇਰੇ ਨੂੰਹ-ਪੁੱਤ ਨੇ ਮੇਰੀ ਕੁੱਟਮਾਰ ਕੀਤੀ।

ਪੀੜਤ ਮਾਂ ਨੇ ਦੱਸਿਆ ਹੈ ਕਿ ਸਹੁਰੇ ਪਰਿਵਾਰ ਤੋਂ ਕਰੀਬ 10 ਤੋਂ 12 ਵਿਅਕਤੀ ਲਿਆ ਕੇ ਸਾਡੇ ਨਾਲ ਕੁੱਟਮਾਰ ਕੀਤੀ।ਪੀੜਤ ਮਹਿਲਾ ਨੇ ਦੱਸਿਆ ਹੈ ਕਿ ਮੈਨੂੰ ਬੜੀ ਬੁਰੀ ਤਰ੍ਹਾਂ ਨਾਲ ਕੁੱਟਿਆ।ਉਧਰ ਪੁਲਿਸ ਨੇ ਦੱਸਿਆ ਕਿ ਪਰਿਵਾਰਕ ਝਗੜਾ ਹੈ ਅਤੇ ਬਜ਼ੁਰਗ ਮਾਂ ਦੇ ਬਿਆਨਾਂ ਉਤੇ ਆਧਰਿਤ ਕੇਸ ਦਰਜ ਕਰ ਲਿਆ ਹੈ।ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਇਨ੍ਹਾਂ ਉਤੇ ਬਣਦੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜੋ:Nashik: ਰਾਤ ਦੇ ਹਨੇਰੇ 'ਚ ਘਰੋਂ ਕੁੱਤੇ ਨੂੰ ਚੁੱਕ ਲੈ ਗਿਆ ਚੀਤਾ, ਸੀਸੀਟੀਵੀ 'ਚ ਕੈਦ

ETV Bharat Logo

Copyright © 2024 Ushodaya Enterprises Pvt. Ltd., All Rights Reserved.