ETV Bharat / state

ਵਿਦਿਆਰਥੀਆਂ ਨੂੰ ਦੇਵਾਂਗੇ 10 ਲੱਖ ਤੱਕ ਵਿਆਜ਼ ਰਹਿਤ ਲੋਨ: ਮੀਜੀਠੀਆ - ਪੰਜਾਬ ਮਾਡਲ

ਮੀਜੀਠੀਆ ਆਪਣੇ ਚੋਣ ਪ੍ਰਚਾਰ ਦੌਰਾਨ ਅੰਮ੍ਰਿਤਸਰ ਪੁੱਜੇ ਉੱਥੇ ਉਨ੍ਹਾਂ ਮੀਡੀਆ ਨਾਲ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਸਾਰੇ ਅੰਮ੍ਰਿਤਸਰ ਦੇ ਖਾਸ ਕਰਕੇ ਪੁਰਵੀ ਹਲਕੇ ਦੇ ਲੋਕਾਂ ਨੂੰ ਅਪੀਲ ਕਰਦਾ ਹਾਂ।

ਮਜੀਠੀਆ ਦਾ ਵੱਡਾ ਬਿਆਨ
ਮਜੀਠੀਆ ਦਾ ਵੱਡਾ ਬਿਆਨ
author img

By

Published : Feb 18, 2022, 4:14 PM IST

ਅੰਮ੍ਰਿਤਸਰ: ਮੀਜੀਠੀਆ (Mijithia) ਆਪਣੇ ਚੋਣ ਪ੍ਰਚਾਰ ਦੌਰਾਨ ਅੰਮ੍ਰਿਤਸਰ (Amritsar) ਪੁੱਜੇ ਉੱਥੇ ਉਨ੍ਹਾਂ ਮੀਡੀਆ ਨਾਲ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਸਾਰੇ ਅੰਮ੍ਰਿਤਸਰ ਦੇ ਖਾਸ ਕਰਕੇ ਪੁਰਵੀ ਹਲਕੇ ਦੇ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ 18 ਸਾਲ ਸਿੱਧੂ ਜੋੜੇ ਨੇ ਅੱਜ ਤੱਕ ਇਸ ਹਲਕੇ ਦਾ ਨਾਂ ਤੇ ਕੋਈ ਵਿਕਾਸ ਕੀਤਾ ਹੈ ਤੇ ਨਾ ਹੀ ਕੋਈ ਸੁੱਖ ਸਹੂਲਤਾਂ ਦਿੱਤੀਆਂ।

ਇਸ ਕਰਕੇ ਜਿਹੜਾ ਬੰਦਾ ਪੰਜਾਬ ਮਾਡਲ (Punjab model) ਦੀ ਗੱਲ ਕਰਦਾ ਹੈ ਉਸਦਾ ਆਪਣਾ ਹਲਕਾ ਸਭ ਤੋਂ ਮਾੜਾ ਹੈ ਇਸ ਹਲਕੇ ਦੀਆਂ ਸੜਕਾਂ ਠੀਕ ਕਰਨੀਆਂ ਪੀਣ ਵਾਲਾ ਪਾਣੀ ਦਾ ਪ੍ਰਬੰਧ ਕਰਨ ਦੀ ਜ਼ਰੂਰਤ ਹੈ। ਲੋਕਾਂ ਦੇ ਘਰਾਂ ਉਤੋਂ ਹਾਈ ਟੈਨਸ਼ਨ ਤਾਰਾ ਨਿਕਲਦੀਆਂ ਹਨ। ਉਨ੍ਹਾਂ ਨੂੰ ਅਨਡਰ ਗਰਾਉਂਡ ਕਰਨ ਦੀ ਜਰੂਰਤ ਹੈ।

ਇਸ ਹਲਕੇ ਵਿੱਚ ਵਧੀਆ ਪਾਰਕ ਬਨਾਉਣਾ ਖੇਡਾਂ ਦੇ ਲਈ ਹਲਕੇ ਵਿੱਚ ਵਧੀਆ ਗਰਾਉਂਡ ਬਣਾਉਣ ਅਕਾਲੀ ਦਲ ਦੀ ਜ਼ਿੰਮੇਵਾਰੀ ਹੋਵੇਗੀ। ਸਕੂਲਾਂ ਕਾਲਜਾਂ ਦੇ ਵਧੀਆ ਪ੍ਰਬੰਧ ਕਰਨ ਵੱਲ ਧਿਆਨ ਦਿੱਤਾ ਜਾਵੇਗਾ। ਵੱਲਾ ਸਬਜ਼ੀ ਮੰਡੀ ਦਾ ਸੁਧਾਰ ਕਰਨਾ।

ਰੇਲਵੇ ਬ੍ਰਿਜ਼ ਤਿਆਰ ਕਰਨਾ ਦਬੁਰਜੀ ਗੋਲਡਨ ਗੇਟ ਦੇ ਹਲਕੇ ਵਿੱਚ ਸਫਾਈ ਦਾ ਵਧੀਆ ਪ੍ਰਬੰਧ ਕਰਨਾ ਸ਼ਿਵਾਲਾ ਭਾਇਆ ਇਲਾਕੇ ਨੂੰ ਸਭ ਤੋਂ ਉਚ ਤਰੀਕੇ ਦਾ ਸੁਧਾਰ ਤੇ ਵਰਲਡ ਮੈਪ ਤੇ ਲਿਆਣਾ ਅਕਾਲੀ ਸਰਕਾਰ ਦੇ ਮੁੱਖ ਕੰਮ ਹਨ।

ਮਜੀਠੀਆ ਦਾ ਵੱਡਾ ਬਿਆਨ

ਜਿਸ ਤਰਾਂ ਲੋਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜਾ ਜਲਿਆਂਵਾਲਾ ਬਾਗ ਵੇਖਣ ਆਉਂਦੇ ਹਨ ਉਸ ਤਰ੍ਹਾਂ ਸ਼ਿਵਾਲਾ ਇਲਾਕੇ ਨੂੰ ਵਧੀਆ ਤਰੀਕੇ ਨਾਲ਼ ਤਿਆਰ ਕਰਨਾ ਮੁੱਧਲੁ ਪਿੰਡ ਦੀ ਉਸਾਰੀ ਵੇਰਕਾ ਦੀ ਉਸਾਰੀ ਚੰਗੇ ਤਰੀਕੇ ਨਾਲ਼ ਕਰਨੀ ਹੈ ਜਦੋਂ ਸਰਕਾਰ ਬਣਦੀ ਹੈ ਕੈਮ੍ਪ ਲੱਗਾ ਕੇ ਰਾਸ਼ਨ ਕਾਰਡ ਬਨਾਨੇ ਤੇ ਬੀਬੀਆਂ ਦੀ ਪੈਨਸ਼ਨ ਲਗਾਨੀ ਸ਼ਗੁਣ ਸਕੀਮ ਇਕ ਹਫਤਾ ਪਿਹਲਾਂ ਦੇਣ ਦਾ ਉਪਰਾਲਾ ਕਰਨਾ। ਬੱਚੇ ਨੂੰ ਬਾਹਰ ਪੜਨ ਲਈ ਭੇਜਣ ਲਈ ਲੋਨ ਦਾ ਪ੍ਰਬੰਧ ਕਰਨਾ ਇਹ ਸਾਰੇ ਮੁੱਖ ਕਮ ਰੱਖੇ ਗਏ ਹਨ 10 ਲੱਖ ਰੁਪਏ ਦਾ ਬੀਮਾ ਮੁਫ਼ਤ ਤੇ ਇਲਾਜ ਤੇ ਬਿਜਲੀ ਦਾ 10 ਰੁਪਏ ਯੂਨਿਟ ਘਟਾ ਕੇ 5 ਰੁਪਏ ਪ੍ਰਤੀ ਯੂਨਿਟ ਕੀਤੀ ਜਾਵੇਗੀ।

ਜਹਾਜ ਗੜ੍ਹ ਨੂੰ ਸ਼ਹਿਰ ਤੋਂ ਬਾਹਰ 50 ਏਕੜ ਜ਼ਮੀਨ ਤੇ ਸ਼ਿਫਟ ਕੀਤਾ ਜਾਵੇਗਾ। ਜਿਥੇ ਪੈਟਰੋਲ ਪੰਪ ਵੀ ਖੋਲਿਆ ਜਾਵੇਗਾ ਅਕਾਲੀ ਦਲ ਵਲੋਂ 5 ਲੱਖ ਗਰੀਬ ਲੋਕਾਂ ਨੂੰ ਮਕਾਨ ਬਣਾ ਕੇ ਦਿੱਤੇ ਜਾਣਗੇ। ਨਸ਼ੇ ਉਤੇ ਕੋਈ ਰਾਜਨੀਤੀ ਨਹੀਂ ਹੋਵੇਗੀ ਸਭ ਨੂੰ ਇਨਸਾਫ ਮਿਲੇਗਾ।

ਸਿੱਧੂ ਦੇ ਮਾਡਲ ਤੇ ਕਿਹਾ 18 ਸਾਲ ਕੁੱਝ ਨਹੀਂ ਕਰ ਸਕਿਆ ਤੇ ਹੁਣ ਉਸਨੇ ਕਿ ਕਰਨਾ ਪਰ ਉਹ ਲੋਕਾਂ ਨੂੰ ਅੱਜ ਤੱਕ ਕੋਈ ਸੁਖ ਸਹੂਲਤਾਂ ਪ੍ਰਦਾਨ ਨਹੀਂ ਕਰ ਸਕੇ। ਘਰ ਘਰ ਨੌਕਰੀ ਕਿਸੇ ਨੂੰ ਅੱਜ ਤੱਕ ਨਹੀਂ ਮਿਲੀ।

ਗੁਰਚਰਨ ਸਿੰਘ ਵਾਰਡ ਨੰਬਰ 45 ਤੋਂ ਕਾਂਗਰਸ ਪਾਰਟੀ ਛੱਡ ਅਕਾਲੀ ਦਲ ਵਿੱਚ ਸ਼ਾਮਿਲ ਹੋਏ ਹਨ। ਉਨ੍ਹਾਂ ਦੇ ਬਿਜਲੀ ਦੇ ਮੀਟਰ ਕੱਟ ਦਿੱਤੇ ਗਏ। ਸਾਨੂੰ ਧਮਕੀ ਦਿੱਤੀ ਗਈ ਕਿ ਮਜੀਠੀਆ ਨੇ ਜਿਤਣਾ ਨਹੀਂ ਸਰਕਾਰ ਫਿਰ ਕਾਂਗਰਸ ਦੀ ਬਣਨੀ ਹੈ ਇਸਦੀ ਸ਼ਿਕਾਇਤ ਪੁਲਿਸ ਥਾਣੇ ਵਿੱਚ ਦਰਜ ਕਰਵਾਈ ਹੈ।

ਵਾਰਡ ਨੰਬਰ 45 ਦੀ ਮੈਡਮ ਹੈਪੀ ਸੰਧੂ ਨੂੰ ਵੀ ਧਮਕਾਇਆ ਗਿਆ। ਉਨ੍ਹਾਂ ਦੇ ਘਰ ਦੀਆਂ ਬਿਜਲੀ ਦੀਆਂ ਤਾਰਾਂ ਕੱਟ ਦਿੱਤੀਆਂ ਗਈਆਂ ਹਨ। ਇਨ੍ਹਾਂ ਮਾੜਾ ਹਾਲ ਇਸ ਹਲਕੇ ਦਾ ਫੋਕਲ ਪੁਆਇੰਟ ਤੋਂ ਪਰਵਾਸੀ ਭਾਈਚਾਰੇ ਦੇ ਪਪੂ ਯਾਦਵ ਤੇ ਉਨ੍ਹਾਂ ਦੇ ਸਾਥੀਆਂ ਨੇ ਮਜੀਠੀਆ ਨੂੰ ਆਪਣਾ ਸਮਰਥਨ ਦਿੱਤਾ ਹੈ।

ਪਪੂ ਯਾਦਵ ਨੇ ਕਿਹਾ ਕਿ ਮੈਂ ਬਿਹਾਰ ਦਾ ਰਹਿਣ ਵਾਲਾ ਹਾਂ। ਇਥੇ ਕਾਫੀ ਸਮੇਂ ਤੋਂ ਰਿਹ ਰਿਹਾ ਹਾਂ ਪਰ ਜੋ ਕਾਂਗਰਸ ਪਾਰਟੀ ਨੇ ਪ੍ਰਵਾਸੀ ਭਾਈਚਾਰੇ ਦੇ ਖਿਲਾਫ਼ ਬਿਆਨ ਦਿੱਤਾ ਹੈ। ਉਸਦੇ ਕਾਰਨ ਅਸੀਂ ਮਜੀਠੀਆ ਜੀ ਦਾ ਸਮਰਥਨ ਕਰਦੇ ਹਾਂ।

ਇਹ ਵੀ ਪੜ੍ਹੋ: ਬਾਦਲਾਂ ਨੂੰ ਚੁਣਨ ਦਾ ਮਤਲਬ 10 ਸਾਲ ਪਿੱਛੇ ਜਾਣਾ: ਸਿੱਧੂ

ETV Bharat Logo

Copyright © 2025 Ushodaya Enterprises Pvt. Ltd., All Rights Reserved.