ETV Bharat / state

ਭਾਬੀ ਦੀ ਸੜਕ ਹਾਦਸੇ 'ਚ ਮੌਤ ਤੋਂ ਬਾਅਦ, ਨੌਜਵਾਨ ਨੇ ਸੜਕਾਂ ਰਿਪੇਅਰ ਕਰਨ ਦਾ ਚੁੱਕਿਆ ਬੀੜਾ

author img

By

Published : May 19, 2021, 6:03 PM IST

ਅੰਮ੍ਰਿਤਸਰ ਵਿਚ ਗੁਰਮੀਤ ਸਿੰਘ ਨਾਂ ਦਾ ਵਿਅਕਤੀ ਦੀ ਭਾਬੀ ਸੜਕ ਦੀ ਮਾੜੀ ਹਾਲਤ ਹੋਣ ਕਰਕੇ ਹਾਦਸਾ ਗ੍ਰਸਤ ਹੋ ਗਈ ਅਤੇ ਉਸਦੀ ਮੌਤ ਹੋ ਗਈ।ਹੁਣ ਗੁਰਮੀਤ ਸਿੰਘ ਇੰਡੀਆ ਗੇਟ ਤੋਂ ਲੈ ਕੇ ਪੁਤਲੀਘਰ ਚੌਕ ਤੱਕ ਸੜਕ ਦੀ ਰਿਪੇਅਰ ਕਰ ਰਿਹਾ ਹੈ।

ਭਾਬੀ ਦੀ ਸੜਕ ਹਾਦਸੇ 'ਚ ਮੌਤ, ਸੜਕ ਰਿਪੇਅਰ ਕਰਨ ਦਾ ਚੁੱਕਿਆ ਬੇੜਾ

ਅੰਮ੍ਰਿਤਸਰ: ਇਹ ਮਾਮਲਾ ਅੰਮ੍ਰਿਤਸਰ ਦੇ ਛੇਹਰਟਾ ਰੋਡ ਦਾ ਹੈ ਜਿੱਥੇ ਬੀਤੇ 12,13,14,15 ਮਈ ਨੂੰ ਸੜਕ ਤੇ ਪਏ ਖੱਡਿਆਂ ਅਤੇ ਖਸਤਾ ਹਾਲਤ ਸੜਕ ਕਾਰਨ ਲਗਾਤਾਰ ਚਾਰ ਦਿਨਾ ਵਿਚ 4 ਮੌਤਾਂ ਹੋਇਆ ਸਨ।ਜਿਸ ਵਿਚ ਗੁਰਮੀਤ ਸਿੰਘ ਨਾਂ ਦੇ ਵਿਅਕਤੀ ਦੀ ਭਾਬੀ ਦੀ ਵੀ ਸੜਕ ਦੇ ਟੋਏ ਵਿਚ ਵੱਜਣ ਉਤੇ ਬੇਕਾਬੂ ਹੋਣਾ ਕਾਰਨ ਉਹ ਟਰੱਕ ਨਾਲ ਟਕਰਾਉਣ ਕਾਰਨ ਮੌਤ ਹੋ ਗਈ ਸੀ।ਜਿਸਦੇ ਚਲਦੇ ਗੁਰਮੀਤ ਸਿੰਘ ਵੱਲੋ ਆਪਣਿਆਂ ਦੀ ਮੌਤ ਦੇ ਦੁਖ ਅਤੇ ਭਵਿੱਖ ਵਿਚ ਕਿਸੇ ਨਾਲ ਅਜਿਹਾ ਹਾਦਸਾ ਨਾ ਵਾਪਰੇ ਉਸ ਲਈ ਅੰਮ੍ਰਿਤਸਰ ਦੇ ਨਾਰਾਇਣਗੜ ਇੰਡੀਆ ਗੇਟ ਤੋਂ ਪੁਤਲੀਘਰ ਚੌਕ ਤਕ ਸੜਕ ਦੇ ਸਾਰੇ ਟੋਏ ਅਤੇ ਖਸਤਾ ਹਾਲਤ ਸੜਕ ਦੀ ਰਿਪੇਅਰ ਉਹਨਾ ਵੱਲੋ ਖੁਦ ਹੀ ਕੀਤੀ ਜਾ ਰਹੀ ਹੈ।

ਇਸ ਮੌਕੇ ਮ੍ਰਿਤਕ ਦੇ ਦਿਉਰ ਗੁਰਮੀਤ ਸਿੰਘ ਨੇ ਦੱਸਿਆ ਕਿ ਸਰਕਾਰ ਦੀ ਅਣਗਹਿਲੀਆ ਦਾ ਸ਼ਿਕਾਰ ਹੋ ਰਹੇ ਲੋਕ ਸੜਕਾਂ 'ਤੇ ਮਰ ਰਹੇ ਹਨ।ਜਿਸਦੇ ਚਲਦੇ ਬੀਤੇ ਦਿਨੀ ਉਹਨਾਂ ਜੀ ਭਰਜਾਈ ਜੋ ਕੀ ਐਕਟੀਵਾ ਤੇ ਘਰ ਆ ਰਹੀ ਸੀ ਕਿ ਸੜਕ ਦੀ ਖਸਤਾ ਹਾਲਤ ਅਤੇ ਸੜਕਾਂ ਤੇ ਪਏ ਟੋਏ ਵਿਚ ਵੱਜਣ ਕਾਰਣ ਬੇਕਾਬੂ ਹੋਈ ਉਹਨਾਂ ਦੀ ਐਕਟੀਵਾ ਟਰੱਕ ਨਾਲ ਜਾ ਟਕਰਾਈ ਜਿਸ ਦੇ ਹਾਦਸੇ ਵਜੋਂ ਉਹਨਾ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ।ਗੁਰਮੀਤ ਸਿੰਘ ਨੇ ਕਿਹਾ ਹੈ ਕਿ ਉਹਨਾ ਦੇ ਜਾਣ ਦਾ ਦੁੱਖ ਸਮਝਦਿਆਂ ਅਸੀ ਇਹ ਫੈਸਲਾ ਲਿਆ ਕਿ ਭਵਿੱਖ ਵਿਚ ਕਿਸੇ ਘਰ ਜਾ ਚਿਰਾਗ ਨਾ ਬੁਝੇ ਇਸ ਲਈ ਅਸੀ ਖੁਦ ਸੜਕ ਰਿਪੇਅਰ ਕਰਨ ਲਈ ਸੜਕਾਂ ਤੇ ਉਤਰੇ ਹਾ ਤਾਂ ਜੋ ਭਵਿੱਖ ਵਿਚ ਅਜਿਹੇ ਹਾਦਸੇ ਨਾ ਵਾਪਰੇ।

ਇਹ ਵੀ ਪੜੋ:ਨਾਭਾ 'ਚ ਵੈਕਸੀਨ ਦੀ ਘਾਟ, ਲੋਕ ਪਰੇਸ਼ਾਨ

ETV Bharat Logo

Copyright © 2024 Ushodaya Enterprises Pvt. Ltd., All Rights Reserved.