ETV Bharat / state

ਮਸਾਜ ਪਾਰਲਰ 'ਤੇ ਛਾਪੇਮਾਰੀ, 8 ਵਿਦੇਸ਼ੀ ਕੁੜੀਆਂ ਸਮੇਤ 12 ਗ੍ਰਿਫ਼ਤਾਰ

author img

By

Published : Jan 28, 2020, 10:19 PM IST

ਅੰਮ੍ਰਿਤਸਰ ਵਿੱਖੇ ਸਿਵਲ ਲਾਈਨ ਖੇਤਰ ਦੇ ਤਿੰਨ ਮਸਾਜ ਪਾਰਲਰ ਵਿੱਚ ਪੁਲਿਸ ਵੱਲੋਂ ਮਾਰੀ ਗਈ ਛਾਪੇਮਾਰੀ ਵਿੱਚੋਂ 13 ਮੁੰਡੇ ਤੇ 12 ਕੁੜੀਆਂ ਨੂੰ ਕੀਤਾ ਗ੍ਰਿਫ਼ਤਾਰ।

amritsar police raid in massage parlor
ਫ਼ੋਟੋ

ਅੰਮ੍ਰਿਤਸਰ: ਪੁਲਿਸ ਨੇ ਸਿਵਲ ਲਾਈਨ ਖੇਤਰ ਦੇ ਤਿੰਨ ਮਸਾਜ ਕੇਂਦਰਾਂ 'ਤੇ ਛਾਪੇਮਾਰੀ ਕਰਦਿਆਂ 13 ਮੁੰਡੇ ਅਤੇ 12 ਕੁੜੀਆਂ ਨੂੰ ਗ੍ਰਿਫ਼ਤਾਰ ਕੀਤਾ। ਗ੍ਰਿਫ਼ਤਾਰ ਕੁੜੀਆਂ ਵਿੱਚ 8 ਔਰਤਾਂ ਵਿਦੇਸ਼ੀ ਸਨ ਤੇ 4 ਕੁੜੀਆਂ ਭਾਰਤ ਦੀਆਂ ਸਨ। ਪੁਲਿਸ ਵੱਲੋਂ ਮਸਾਜ ਪਾਰਲਰ ਦੇ ਮਾਲਕ ਸਣੇ ਸਾਰਿਆਂ 'ਤੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਵੀਡੀਓ

ਹੋਰ ਪੜ੍ਹੋ: ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਨੇ ਏਅਰਲਾਈਨ ਅਧਿਕਾਰੀਆਂ ਨਾਲ ਕੀਤੀ ਮੁਲਾਕਾਤ

ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਕਾਫ਼ੀ ਸਮੇਂ ਤੋਂ ਉਨ੍ਹਾਂ ਨੂੰ ਸੂਚਨਾ ਮਿਲ ਰਹੀ ਸੀ , ਜਿਸ ਤੋਂ ਬਆਦ ਉਨ੍ਹਾਂ ਨੇ ਇੱਕ ਟੀਮ ਬਣਾਕੇ ਇਨ੍ਹਾਂ ਮਸਾਜ ਪਾਰਲਰ ਉੱਤੇ ਛਾਪਾ ਮਾਰਿਆ। ਪੁਲਿਸ ਦੇ ਮੁਤਾਬਿਕ ਫੜੀ ਗਈਆ ਵਿਦੇਸ਼ੀ ਕੁੜੀਆਂ ਦੇ ਪਾਸਪੋਰਟ 'ਤੇ ਵੀਜ਼ੇ ਚੈੱਕ ਕੀਤੇ ਗਏ ਹਨ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮਸਾਜ ਪਾਰਲਰ ਦੇ ਮਾਲਕ ਸਣੇ ਇਨ੍ਹਾਂ ਸਾਰਿਆਂ 'ਤੇ ਮਾਮਲਾ ਦਰਜ ਕਰ ਕੋਰਟ ਵਿੱਚ ਪੇਸ਼ ਕੀਤਾ ਜਾਵੇਗਾ।

Intro:ਅੰਮ੍ਰਿਤਸਰ ਦੀ ਪੁਲਿਸ ਨੇ ਮਸਾਜ ਪਾਰਲਰ ਵਿਚ ਕੀਤੀ ਛਾਪੇਮਾਰੀ
13 ਲੜਕੇ ਤੇ 12 ਲੜਕੀਆਂ ਨੂੰ ਕੀਤਾ ਗਿਰਫ਼ਤਾਰ
ਇਨ੍ਹਾਂ ਵਿੱਚੋ 8 ਲੜਕੀਆਂ ਵਿਦੇਸ਼ੀ ਨੇ ਜਿਹੜੀਆਂ ਟੂਰਸਟ ਵਿਜੇ ਤੇ ਭਾਰਤ ਆਇਆਂ ਸੀ
ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਕੀਤੀ ਸ਼ੁਰੂ
ਐਂਕਰ : ਅਮ੍ਰਿਤਸਰ ਪੁਲਿਸ ਨੇ ਸਿਵਲ ਲਾਈਨ ਖੇਤਰ ਦੇ ਤਿੰਨ ਮਸਾਜ ਕੇਂਦਰਾਂ ਤੇ ਛਾਪਾ ਮਾਰਿਆ ਅਤੇ ਉਥੋਂ 13 ਨੌਜਵਾਨਾਂ ਅਤੇ 12 ਔਰਤਾਂ ਨੂੰ ਗ੍ਰਿਫਤਾਰBody:ਕੀਤਾ ਅਤੇ ਉਹਨਾਂ ਤੇ ਕੁਕਰਮ ਦਾ ਕੇਸ ਦਰਜ ਕੀਤਾ ਗਿਆ।ਗਿਰਫਤਾਰ ਔਰਤਾਂ ਵਿੱਚ 8 ਔਰਤਾਂ ਵਿਦੇਸ਼ੀ ਵੀ ਸਨ ਜੋ ਟੂਰਿਸਟ ਵੀਜੇ ‘ਤੇ ਭਾਰਤ ਪਹੁੰਚੀਆਂ ਸਨ। ਪੁਲਿਸ ਵਲੋਂ ਮਸਾਜ ਪਾਰਲਰ ਦੇ ਮਾਲਕ ਸਣੇ ਸਾਰਿਆਂ 'ਤੇ ਕੇਸ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ
ਵੀ/ਓ.... ਅੰਮ੍ਰਿਤਸਰ ਪੁਲਿਸ ਨੇ ਸਿਵਲ ਲਾਈਨ ਖੇਤਰ ਵਿੱਚ ਚੱਲ ਰਹੇ ਤਿੰਨ ਸਪਾ ਸੈਂਟਰਾਂ ਤੇ ਛਾਪਾ ਮਾਰ ਕੇ 13 ਨੌਜਵਾਨਾਂ ਅਤੇ 12 ਲੜਕੀਆਂ ਨੂੰ ਬਰਾਮਦ ਕੀਤਾ ਹੈ ਜੇਕਰ ਪੁਲਿਸ ਅਧਿਕਾਰੀਆਂ ਦੀ ਗੱਲ ਕਰੀਏ ਤੇ ਉਨ੍ਹਾਂ ਦਾ ਕਿਹਨਾਂ ਹੈConclusion:ਕਿ ਕਾਫੀ ਸਮੇ ਤੋਂ ਉਨ੍ਹਾਂ ਨੂੰ ਸੂਚਨਾ ਮਿਲ ਰਹੀ ਸੀ , ਜਿਸ ਤੋਂ ਬਾਦ ਇਕ ਟੀਮ ਬਣਾਕੇ ਇਨ੍ਹਾਂ ਕੁੜੀਆਂ ਮੁੰਡਿਆਂ ਨੂੰ ਕਾਬੂ ਕੀਤਾ , ਪੁਲਿਸ ਦੇ ਮੁਤਾਬਿਕ ਫੜੀ ਗਿਯ ਕੁੜੀਆਂ ਵਿਦੇਸ਼ੀ ਨੇ ਜਿਹੜੀਆਂ ਟੁਰਸਟ ਵਿਜੇ ਤੇ ਭਾਰਤ ਆਈਆਂ ਹਨ ਇਨ੍ਹਾਂ ਲੜਕੀਆਂ ਦੇ ਪਾਸਪੋਰਟ ਤੇ ਵਿਜੇ ਵੀ ਚੈਕ ਜਾ ਰਹੇ ਹਨ ,ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮਸਾਜ ਪਾਰਲਰ ਦੇ ਮਲਿਕ ਸਣੇ ਇਨ੍ਹਾਂ ਤੇ ਮਾਮਲਾ ਦਰਜ ਅਕਰ ਕੋਰਟ ਵਿਚ ਪੇਸ਼ ਕਰਕੇ ਇਨ੍ਹਾਂ ਦਾ ਰਿਮਾਂਡ ਹਾਸਿਲ ਕੀਤਾ ਜਾਵੇਗਾ ਤਾ ਜੋ ਇਨ੍ਹਾਂ ਕੋਲੋਂ ਹੋਰ ਪੁੱਛਗਿੱਛ ਕੀਤੀ ਜਾਵੇ
ਬਾਈਟ : ਸ਼ਿਵ ਦਰਸ਼ਨ ਸਿੰਘ ( ਜਾਂਚ ਅਧਿਕਾਰੀ )
ETV Bharat Logo

Copyright © 2024 Ushodaya Enterprises Pvt. Ltd., All Rights Reserved.