ETV Bharat / state

ਅੰਮ੍ਰਿਤਸਰ ਦੇ ਆਰਟਿਸਟ ਨੇ ਬਣਾਈ ਪ੍ਰਧਾਨਮੰਤਰੀ ਦੀ ਪੇਂਟਿੰਗ - ਨਰਿੰਦਰ ਮੋਦੀ

ਅੰਮ੍ਰਿਤਸਰ ਦੇ ਸੁਲਤਾਨਵਿੰਡ ਦੇ ਰਹਿਣ ਵਾਲੇ ਆਰਟਿਸਟ ਜਗਜੋਤ ਸਿੰਘ ਰੂਬਲ ਨੇ ਨਰਿੰਦਰ ਮੋਦੀ ਦੇ ਮੁੜ ਤੋਂ ਪ੍ਰਧਾਨਮੰਤਰੀ ਬਣਨ ਦੀ ਖ਼ੁਸ਼ੀ 'ਚ ਪੇਟਿੰਗ ਕੀਤੀ ਤਿਆਰ।

ਆਰਟਿਸਟ ਜਗਜੋਤ ਸਿੰਘ ਰੂਬਲ
author img

By

Published : May 29, 2019, 11:50 PM IST

ਅੰਮ੍ਰਿਤਸਰ: ਨਰਿੰਦਰ ਮੋਦੀ ਦੇ ਮੁੜ ਤੋਂ ਪ੍ਰਧਾਨਮੰਤਰੀ ਬਣਨ ਦੀ ਖ਼ੁਸ਼ੀ 'ਚ ਸੁਲਤਾਨਵਿੰਡ ਦੇ ਰਹਿਣ ਵਾਲੇ ਆਰਟਿਸਟ ਜਗਜੋਤ ਸਿੰਘ ਰੂਬਲ ਨੇ ਪੀਐਮ ਮੋਦੀ ਦੀ ਇਕ ਤਸਵੀਰ ਤਿਆਰ ਕੀਤੀ ਹੈ।

ਆਰਟਿਸਟ ਨੇ ਬਣਾਈ ਪ੍ਰਧਾਨਮੰਤਰੀ ਦੀ ਪੇਂਟਿੰਗ

ਆਰਟਿਸਟ ਜਗਜੋਤ ਸਿੰਘ ਇਸ ਤਸਵੀਰ ਨੂੰ ਕੋਰਿਅਰ ਰਾਹੀ ਪੀਐਮ ਨਰਿੰਦਰ ਮੋਦੀ ਜੀ ਨੂੰ ਭੇਜਣਗੇ। ਇਸ ਤੋਂ ਪਹਿਲਾ ਵੀ ਜਗਜੋਤ ਸਿੰਘ ਰੂਬਲ ਅਭਿਸ਼ੇਕ ਬੱਚਨ, ਐਸ਼ਵਰਿਆ ਰਾਏ ਬੱਚਨ, ਅਮਿਤਾਭ ਬੱਚਨ ਤੇ ਰੇਖਾ ਸਣੇ ਕਈ ਬਾੱਲੀਵੁਡ ਸਟਾਰ ਦੀਆਂ 800 ਦੇ ਕਰੀਬ ਤਸਵੀਰਾਂ ਤੋਹਫ਼ੇ 'ਚ ਭੇਜ ਚੁੱਕੇ ਹਨ। ਆਰਟਿਸਟ ਜਗਜੋਤ ਦੇਸ਼ ਦੇ ਰਾਸ਼ਟਰਪਤੀ ਪ੍ਰਣਵ ਮੁਖਰਜੀ ਤੇ ਪ੍ਰਤਿਭਾ ਪਾਟਿਲ ਨੂੰ ਵੀ ਤਸਵੀਰਾਂ ਦੇ ਤੋਹਫ਼ੇ ਭੇਜ ਚੁੱਕੇ ਨੇ, ਰਾਸ਼ਟਰਪਤੀ ਵਲੋਂ ਦਿੱਤਾ ਗਿਆ ਪ੍ਰਸ਼ੰਸਾ ਪੱਤਰ ਵੀ ਰੂਬਲ ਨੇ ਪ੍ਰਾਪਤ ਕੀਤਾ ਹੈ।

Intro:Body:

pm modi painting

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.