ETV Bharat / state

ਏਅਰ ਇੰਡੀਆ ਦੀ ਅੰਮ੍ਰਿਤਸਰ ਤੋਂ ਲੰਦਨ ਦੀ ਫ਼ਲਾਇਟ 'ਤੇ ਹੈ 'ਬਾਬੇ ਨਾਨਕ ਦੀ ਕਿਰਪਾ' - Amritsar MP Gurjeet Singh Aujhla

31 ਅਕਤੂਬਰ ਤੋਂ ਰਾਜਾਸਾਂਸੀ ਏਅਰਪੋਟ ਤੋਂ ਲੰਦਨ ਤੱਕ ਦੀ ਫ਼ਲਾਇਟ ਸ਼ੁਰੂ ਹੋ ਚੁੱਕੀ ਹੈ। ਇਸ ਪਹਿਲੀ ਹੀ ਫਲਾਇਟ ਦਾ 13 ਨਾਲ ਡੂੰਘਾ ਸਬੰਧ ਹੈ। ਇਹ ਗੱਲ ਅੰਮ੍ਰਿਤਸਰ ਦੇ ਐਮਪੀ ਗੁਰਜੀਤ ਔਜਲਾ ਨੇ ਫ਼ੇਸਬੁੱਕ 'ਤੇ ਵੀਡੀਓ ਪਾ ਕੇ ਦਿੱਤੀ। ਉਨ੍ਹਾਂ ਕਿਹਾ ਗੁਰੂ ਨਾਨਕ ਦੇਵ ਜੀ ਦੀ ਇਸ ਫ਼ਲਾਇਟ 'ਤੇ ਕਿਰਪਾ ਬਣੀ ਹੋਈ ਹੈ। ਇਸ ਪਹਿਲੀ ਫ਼ਲਾਇਟ ਦੀ ਰਵਾਨਗੀ ਮੌਕੇ ਸਿਆਸਤਦਾਨਾਂ ਤੋਂ ਇਲਾਵਾ ਕ੍ਰਿਕੇਟਰ ਹਰਭਜਨ ਸਿੰਘ ਵੀ ਮੌਜੂਦ ਸਨ। ਕੀ ਕਿਹਾ ਉਨ੍ਹਾਂ ਨੇ ਇਸ ਮੌਕੇ ਉਸ ਲਈ ਪੜ੍ਹੋ ਪੂਰੀ ਖ਼ਬਰ...

ਫ਼ੋਟੋ
author img

By

Published : Nov 1, 2019, 12:05 AM IST

ਅੰਮ੍ਰਿਤਸਰ: ਪੰਜਾਬ ਵਾਸੀਆਂ ਨੂੰ ਹੁਣ ਲੰਦਨ ਜਾਣ ਲਈ, ਦਿੱਲੀ ਏਅਰਪੋਟ ਜਾਣ ਦੀ ਜ਼ਰੂਰਤ ਨਹੀਂ ਕਿਉਂਕਿ 31 ਅਕਤੂਬਰ ਤੋਂ ਰਾਜਾਸਾਂਸੀ ਏਅਰਪੋਟ ਤੋਂ ਲੰਦਨ ਤੱਕ ਦੀ ਫ਼ਲਾਇਟ ਸ਼ੁਰੂ ਹੋ ਚੁੱਕੀ ਹੈ। ਏਅਰ ਇੰਡੀਆ ਦੀ ਇਹ ਉੜਾਨ ਬਹੁਤ ਹੀ ਖ਼ਾਸ ਹੈ। ਇਸ ਦਾ ਕਾਰਨ ਇਹ ਹੈ ਕਿ ਇਸ ਏਅਰ ਇੰਡੀਆ ਦੇ ਜਹਾਜ਼ 'ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਨੂੰ ਲੈਕੇ ਓਕਾਰ ਲਿਖਿਆ ਹੋਇਆ ਹੈ।

ਵੇਖੋ ਵੀਡੀਓ

ਰੱਬ ਦੀ ਦਾਤ ਤਾਂ ਵੇਖੋ ਜਿਹੜੀ ਫ਼ਲਾਇਟ 31 ਅਕਤੂਬਰ ਨੂੰ ਸਵੇਰੇ ਰਾਜਾਸਾਂਸੀ ਏਅਰਪੋਟ ਤੋਂ ਰਵਾਨਾ ਹੋਈ ਉਸ ਦਾ ਸਬੰਧ 13 ਦਾ ਨਾਲ ਸੀ। 13 ਹੀ 13 ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸੰਦੇਸ਼, ਇਸ 13 ਦਾ ਸਬੰਧ ਫ਼ਲਾਇਟ ਦੇ ਨਾਲ ਬੜੀ ਹੀ ਸ਼ੁਭ ਗੱਲ ਹੈ। ਐਮਪੀ ਗੁਰਜੀਤ ਔਜਲਾ ਨੇ ਫ਼ੇਸਬੁੱਕ 'ਤੇ ਵੀਡੀਓ ਪਾ ਕੇ ਦੱਸਿਆ ਕਿ ਫ਼ਲਾਇਟ ਦਾ ਨਬੰਰ 1313, ਰਾਜਾਸਾਂਸੀ ਏਅਰਪੋਟ ਤੋਂ 13 ਨਬੰਰ ਗੇਟ ਤੋਂ ਫ਼ਲਾਇਟ ਗਈ ਅਤੇ 13 ਨਬੰਰ ਗੇਟ 'ਤੇ ਹੀ ਲੈਂਡ ਕੀਤੀ।

ਦੱਸ ਦਈਏ ਕਿ ਗੁਰਜੀਤ ਔਜਲਾ ਨੇ ਹੀ ਸੰਸਦ ਦੇ ਵਿੱਚ ਰਾਜਾਸਾਂਸੀ ਏਅਰਪੋਟ ਤੋਂ ਅੰਤਰਰਾਸ਼ਟਰੀ ਉੜਾਨਾਂ ਦਾ ਮੁੱਦਾ ਚੁੱਕਿਆ ਸੀ। ਅੰਮ੍ਰਿਤਸਰ ਤੋਂ ਲੰਦਨ ਦੀ ਪਹਿਲੀ ਫ਼ਲਾਇਟ ਨੂੰ ਰਵਾਨਾ ਕਰਨ ਦੇ ਲਈ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਵੀ ਪਹੁੰਚੇ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਉਨ੍ਹਾਂ ਆਪਣੀ ਖੁਸ਼ੀ ਨੂੰ ਜ਼ਾਹਿਰ ਕੀਤੀ। ਉਨ੍ਹਾਂ ਕਿਹਾ ਪੰਜਾਬ ਵਾਸੀਆਂ ਦੀ ਮਨੋਕਾਮਨਾ ਪੂਰੀ ਹੋਈ ਹੈ।

ਸਿਆਸਤਦਾਨਾਂ ਤੋਂ ਇਲਾਵਾ ਕ੍ਰਿਕੇਟਰ ਹਰਭਜਨ ਸਿੰਘ ਵੀ ਅੰਮ੍ਰਿਤਸਰ ਤੋਂ ਲੰਦਨ ਦੀ ਪਹਿਲੀ ਫ਼ਲਾਇਟ ਨੂੰ ਰਵਾਨਗੀ ਦੇਣ ਪੁੱਜੇ। ਉਨ੍ਹਾਂ ਕਿਹਾ ਕਿ ਉਹ ਲੰਦਨ ਨਹੀਂ ਜਾ ਰਹੇ ਏਅਰ ਇੰਡੀਆ ਦੇ ਕਰਮਚਾਰੀ ਹੋਣ ਦੇ ਨਾਤੇ ਉਹ ਯਾਤਰੀਆਂ ਨੂੰ ਮਿਲਣ ਲਈ ਆਏ ਹਨ। ਜ਼ਿਕਰਯੋਗ ਹੈ ਕਿ ਪੂਰੀ ਦੁਨੀਆਂ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਵਾਂ ਗੁਰੂ ਪੁਰਬ ਧੂਮ-ਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਇਹ ਫ਼ਲਾਇਟ ਅਤੇ ਪਹਿਲੀ ਹੀ ਫਲਾਇਟ ਦਾ 13 ਨਾਲ ਸਬੰਧ ਸਿੱਖ ਸੰਗਤਾਂ ਲਈ ਤੋਹਫ਼ਾ ਹੈ।

Intro:ਗੁਰੂ ਨਗਰੀ ਅੰਮ੍ਰਿਤਸਰ ਨੂ ਵਡੀ ਹਵਾਈ ਸੇਵਾ ਮਿਲੀ ਹਿਆ ਜਿਸ ਦੇ ਨਾਲ ਹੁਣ ਅੰਮ੍ਰਿਤਸਰ ਸਿਧਾ london ਦੇ ਨਾਲ ਜੁੜ ਗਯਾ ਹੈ , air ਇੰਡੀਆ ਦੀ ਇਹ ਉੜਾਨ ਹਫਤੇ ਦੇ ਵਿਚ ਤੀਨ ਦਿਨ ਜਾਵੇਗੇ ਜਿਸ ਵਿਚ ਪਹਲੀ ਜਹਾਜ ਦੇ ਫੇਰੀ ਆਜ ਅੰਮ੍ਰਿਤਸਰ ਤੋ ਗਯੀ ਜਿਸ ਤੋ ਬਾਅਦ 31 ਅਕਤੂਬਰ ਨੂ ਸਵੇਰੇ 3.10 ਤੇ ਇਹ ਉੜਾਨ ਗਯੀ ,ਇਸ ਜਹਾਜ ਦੀ ਖ਼ਾਸਿਯਤ ਇਹ ਹੈ ਕੀ ਇਸ ਜਹਾਜ ਦੇ ਉਤੇ ਏਕ ਓਂਕਾਰ ਦਾ ਧਾਰਮਿਕ ਚਿਨ੍ਹ ਬਨੇਯਾ ਹੈ , ਜਿਸ ਨੇ ਕੀ ਸਿਖ ਕੌਮ ਨੂ ਏਕ ਵਖਰੀ ਪੇਹ੍ਚਾਨ ਦੀਤੀ ਹੈ , ਇਸ ਮੌਕੇ ਤੇ ਕੇਨ੍ਦ੍ਰੀਯ ਮੰਤਰੀ ਸੋਮ ਪ੍ਰਕਾਸ਼ , ਅੰਮ੍ਰਿਤਸਰ ਦੇ ਐਮ ਪੀ ਗੁਰਜੀਤ ਸਿੰਘ ਔਜਲਾ ਅਤੇ ਰਾਜੀ ਸਭਾ ਮੇਮ੍ਬੇਰ ਸ਼ਵੇਤ ਮਲਿਕ ਦੇ ਨਾਲ ਨਾਲ ਸਤਰ ਕ੍ਰਿਕ੍ਕੇਤਰ ਹਰਭਜਨ ਸਿੰਘ ਪੁਜੇ ਅਤੇ ਇਸ ਹਵਾਈ ਯਾਤਰਾ ਨੂ ਰਵਾਨਾ ਕੀਤਾ ਗਯਾ , ਇਸ ਮੌਕੇ ਤੇ ਕੇਕ ਕਾਟ ਕੇ ਇਸ ਉਡਾਨ ਨੂ london ਵਾਸਤੇ ਭੇਜੇਯਾ ਗਯਾ , ਇਸ ਮੌਕੇ ਤੇ ਸਾਰੇ ਰਾਜਨੀਤਿਕ ਲੋਕਾ ਨੇ ਆਪਨੇ ਵਾਲੋ ਇਸ ਉੜਾਨ ਨੂ ਛਲਾਂ ਵਾਸਤੇ ਕੀਤੇ ਗਏ ਉਪ੍ਰਾਲੇਯਾ ਦੀ ਗਲ ਆਖੀ ਅਤੇ ਕੇਂਦਰ ਦੀ ਸਰਕਾਰ ਦਾ ਧਨਵਾਦ ਕੀਤਾ ਕੀ ਇਹ ਉਦਾਂ ਉਹਨਾ ਨੂ ਮਿਲੀ ਹੈ ਜਿਸ ਦਾ ਓਹ ਸਵਾਗਤ ਕਰਦੇ ਨੇ , ਅਤੇBody:ਧਾਰਮਿਕ ਚਿਨ੍ਹ ਦੇ ਨਾਲ ਜੋ ਗੁਰੂ ਨਾਕ ਦੇਵ ਜੀ ਦਾ ਸੰਦੇਸ਼ ਹੈ ਉਸ ਤੇ ਵੀ ਉਹਨਾ ਨੇ ਖੁਸ਼ੀ ਜ਼ਾਹਰ ਕੀਤੀ , ਇਸ੍ਮੌਕੇ ਭਾਜਪਾ ਆਗੂ ਸੋਮ ਪ੍ਰਕਾਸ਼ ਅਤੇ ਸ਼ਵੇਟ ਮਲਿਕ ਨੇ ਮੋਦੀ ਦਾ ਧਨਵਾਦ ਕੀਤਾ ਅਤੇ ਗੁਰਜੀਤ ਔਜਲਾ ਦਾ ਆਖਣਾ ਹੈ ਕੀ ਉਹਨਾ ਨੇ ਇਸ ਉੜਾਨਵਾਸਤੇ ਆਪਣੀ ਪਹਲੀ ਸਪੀਚ ਲੋਕ ਸਭਾ ਦੇ ਵਿਚ ਦੇਤੀ ਸੇ ਜਿਸ ਤੋ ਬਾਅਦ ਇਹ ਉੜਾਨ ਸਫਲ ਹੋ ਸਕੀ ਹੈ ਅਤੇ ਧਾਰਮਿਕ ਚਿਨ੍ਹ ਗੁਰੂ ਨਨਕ ਦੇਵ ਜੀ ਦਾ ਲਾ ਕੇ air ਇੰਡੀਆ ਨੇ ਵੀ ਚੰਗਾ ਕਮ ਕੀਤਾ ਹੈ

Byte of Gurjeet singh aujla ...........MP
Byte of Som Parkash ....................Central minister
Byte of Shwait malik .....................MP Rajya sabha

,ਇਸ ਮੌਕੇ ਹਰਭਜਨ ਸਿੰਘ ਦਾ ਆਖਣਾ ਹੈ ਕੀ ਵਿਦੇਸ਼ ਦੇ ਵਿਚ ਰੇਹੇਨ ਵਾਲੇ ਭਾਰਤੀ ਲੋਕਾ ਨੂ ਇਸ ਦਾ ਫਾਯਦਾ ਮਿਲੇਗਾ ਅਤੇ ਆਜ ਓਹ ਯਾਤ੍ਰੀਯਾ ਨੂ ਮਿਲਣ ਵਾਸਤੇ ਇਥੇ ਪੁਜੇ ਨੇ ਅਤੇ air ਇੰਡੀਆ ਦਾ ਵਡਾ ਕਦਮ ਹੈ ਕੀ ਇਸ ਉੜਾਨ ਦੇ ਨਾਲ ਲੋਕ ਸਿਧੇ london ਦੇ ਨਾਲ ਜੁੜ ਸਕਣਗੇ ਅਤੇ ਇਸ ਦੀ ਸ਼ਲਾਗਾ ਕੀਤੀ

Byte of Harbhajan singh .....CricketerConclusion:ਇਸ ਮੌਕੇ ਯਾਤਰੀ ਖੁਸ਼ੀ ਦੇ ਵਿਚ ਵਿਖੇ ਆਏ ਯਾਤ੍ਰੀਯਾ ਦਾ ਆਖਣਾ ਹੈ ਕੀ ਕੀ ਸਿਖ ਕੌਮ ਵਾਸਤੇ ਅਤੇ ਸਿਖ ਧਰਮ ਵਾਸਤੇ ਇਹ ਮਾਨ ਦੀ ਗਲਗਲ ਹੈ ਕੀ ਸਿਖ ਧਰਮ ਬਾਰੇ ਦੁਨਿਯਾ ਨੂ ਪਤਾ ਚਲ ਸਕੇਆ ਅਤੇ ਬਾਬੇ ਨਾਨਕ ਦੇ 550 ਸਾਲਾ ਪ੍ਰਕਾਸ਼ ਪਰਵ ਤੇ ਇਹ ਉਦਾਂ ਮਿਲੀ ਹੈ ਅਤੇ ਆਜ ਪਹਲੀ ਵਾਰ ਇਸ ਜਹਾਜ ਵਿਚ ਜਾ ਰਹੇ ਹਨ ਅਤੇ ਉਹਨਾ ਨੂ ਕਾਫੀ ਖੁਸੀ ਹੈ , ਇਸ ਮੌਕੇ ਉਹਨਾ ਦੇ ਮੁਹ ਤੇ ਏਕ ਵਖਰੀ ਰੌਨਕ ਸੀ

Byte of pessengers

ਓਥੇ ਹੀ flight ਦੇ ਵਿਚ ਲੈ ਕੇ ਜਾਂ ਵਾਲੇ ਸਟਾਫ਼ ਦਾ ਆਖਣਾ ਹੈ ਕੀ ਆਜ ਓਹ ਇਹਨਾ ਯਾਤ੍ਰੇਯਾ ਨੂ ਪਹਲੀ ਵਾਰ ਲੈ ਕੇ ਚਲੇ ਨੇ ਅਤੇ ਵਿਸੇਸ਼ ਖਾਨੇ ਤਯਾਰ ਕੀਤੇ ਨੇ ਜੋ ਕੀ ਇਹਨਾ ਨੂ ਮਿਲਣਗੇ ਅਤੇ ਇਹ ਏਕ ਵਡਾ ਪ੍ਰਯਾਸ ਹੈ ਕੀ 550ਸਾਲਾ ਪਰ੍ਕਾਸ਼ ਪਰਵ ਤੇ ਇਹ ਉੜਾਨਮਿਲੀ ਹੈ ਜਿਸ ਦੇ ਨਾਲ air ਇੰਡੀਆ ਦਾ ਨਾਮ ਉਚਾ ਹੋਵੇਗਾ ਅਤੇ ਲੋਕਾ ਨੂ ਫਾਯਦਾ ਮਿਲੇਗ

Byte of crew member

ਕੁਲ ਮਿਲਾ ਕੇ ਐਨ ਆਰ ਆਈ ਲੋਕਾ ਵਾਸਤੇ ਇਹ ਏਕ ਸਫਲ ਉੜਾਨ ਸਾਬਿਤ ਹੋ ਸਕਦੀ ਹੈ ਜੇ ਕਰ ਲੋਕਾ ਤੇ ਇਸ ਉੜਾਨ ਦਾ ਚੰਗਾ ਪ੍ਰਭਾਵ ਪਾਯਾ ਜਾ ਸਕੇ ਅਤੇ ਇਸ ਦੇ ਨਾਲ ਅੰਮ੍ਰਿਤਸਰ ਦੇ air ਪੋਰਟ ਦਾ ਵਿਕਾਸ ਹੋਵੇਗਾ
ETV Bharat Logo

Copyright © 2024 Ushodaya Enterprises Pvt. Ltd., All Rights Reserved.