ETV Bharat / sports

Tokyo Olympic 2020: ਭਾਰਤੀ ਮਹਿਲਾ ਹਾਕੀ ਟੀਮ ਦੀ ਹੌਸਲਾ ਅਫ਼ਜਾਈ..

author img

By

Published : Aug 6, 2021, 10:09 AM IST

Updated : Aug 6, 2021, 10:30 AM IST

ਭਾਰਤੀ ਮਹਿਲਾ ਹਾਕੀ ਟੀਮ ਦਾ ਕਾਂਸੇ ਦੇ ਤਗਮੇ ਦੇ ਲਈ ਬ੍ਰਿਟੇਨ ਨਾਲ ਮੁਕਾਬਲਾ ਹੋਇਆ ਜਿਸ ਚ ਭਾਰਤੀ ਮਹਿਲਾ ਹਾਕੀ ਟੀਮ ਦੀ ਹਾਰ ਹੋ ਗਈ ਹੈ। ਮੁਕਾਬਲੇ ’ਚ ਭਾਰਤੀ ਮਹਿਲਾ ਹਾਕੀ ਟੀਮ ਗ੍ਰੇਟ ਬ੍ਰਿਟੇਨ ਤੋਂ 4-3 ਨਾਲ ਹਾਰ ਗਿਆ।

Tokyo Olympic 2020: ਭਾਰਤੀ ਮਹਿਲਾ ਹਾਕੀ ਟੀਮ ਦੀ ਹੌਸਲਾ ਅਫ਼ਜਾਈ..
Tokyo Olympic 2020: ਭਾਰਤੀ ਮਹਿਲਾ ਹਾਕੀ ਟੀਮ ਦੀ ਹੌਸਲਾ ਅਫ਼ਜਾਈ..

ਚੰਡੀਗੜ੍ਹ: ਟੋਕੀਓ ਓਲੰਪਿਕ 2020 ਚ ਭਾਰਤੀ ਮਹਿਲਾ ਹਾਕੀ ਟੀਮ ਦਾ ਟੋਕੀਓ ਓਲੰਪਿਕ ਚ ਤਗਮਾ ਜਿੱਤਣ ਦਾ ਸੁਪਣਾ ਟੁੱਟ ਗਿਆ। ਭਾਰਤੀ ਮਹਿਲਾ ਹਾਕੀ ਟੀਮ ਅਤੇ ਗ੍ਰੇਟ ਬ੍ਰਿਟੇਨ ਦੇ ਵਿਚਾਲੇ ਮਹਿਲਾ ਹਾਕੀ ਚ ਕਾਂਸੇ ਤਗਮੇ ਦੇ ਲਈ ਹੋਏ ਮੁਕਾਬਲੇ ਚ ਭਾਰਤ ਗ੍ਰੇਟ ਬ੍ਰਿਟੇਨ ਤੋਂ 4-3 ਨਾਲ ਹਾਰ ਗਿਆ।

ਦੱਸ ਦਈਏ ਕਿ ਭਾਰਤੀ ਮਹਿਲਾ ਹਾਕੀ ਟੀਮ ਦੀ ਇਸ ਹਾਰ ਤੋਂ ਬਾਅਦ ਪੂਰੇ ਦੇਸ਼ ’ਚ ਨਿਰਾਸ਼ਾ ਛਾ ਗਈ ਹੈ। ਉੱਥੇ ਹੀ ਦੂਜੇ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰ ਮਹਿਲਾ ਹਾਕੀ ਟੀਮ ਨੂੰ ਕਿਹਾ ਕਿ ਅਸੀਂ ਮਹਿਲਾ ਹਾਕੀ ’ਚ ਇੱਕ ਤਗਮੇ ਦੇ ਲਈ ਰਹਿ ਗਏ ਪਰ ਇਹ ਟੀਮ ਨਿਊ ਇੰਡੀਆ ਦੀ ਭਾਵਨਾ ਨੂੰ ਦਰਸਾਉਂਦਾ ਹੈ। ਜਿੱਥੇ ਅਸੀਂ ਆਪਣਾ ਇੱਕ ਨਵਾਂ ਮੋਰਚਾ ਬਣਾਉਂਦੇ ਹਾਂ। ਇਸ ਤੋਂ ਵੀ ਜਰੂਰੀ ਗੱਲ ਇਹ ਹੈ ਕਿ ਓਲੰਪਿਕ ਚ ਟੀਮ ਦੀ ਸਫਲਤਾ ਭਾਰਤ ਦੀ ਧੀਆਂ ਨੂੰ ਹਾਕੀ ਨੂੰ ਅਪਣਾਉਣ ਅਤੇ ਇਸ ’ਚ ਅੱਗੇ ਵਧਣ ਦੇ ਲਈ ਪ੍ਰੇਰਿਤ ਕਰੇਗੀ। ਸਾਨੂੰ ਟੀਮ ’ਤੇ ਮਾਣ ਹੈ।

  • We narrowly missed a medal in Women’s Hockey but this team reflects the spirit of New India- where we give our best and scale new frontiers. More importantly, their success at #Tokyo2020 will motivate young daughters of India to take up Hockey and excel in it. Proud of this team.

    — Narendra Modi (@narendramodi) August 6, 2021 " class="align-text-top noRightClick twitterSection" data=" ">

ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਭਾਰਤ ਦੀ ਧੀਆਂ ’ਤੇ ਸਾਨੂੰ ਮਾਣ ਹੈ। ਸਾਡੀ ਮਹਿਲਾ ਹਾਕੀ ਟੀਮ ਦੁਆਰਾ ਭਰੋਸਾ ਅਤੇ ਲੜਾਈ ਦੀ ਭਾਵਨਾ ਦੀ ਇੱਕ ਵਿਸ਼ਾਲ ਛਾਲ ਹੈ। ਇੱਕ ਵਿਰਾਸਤ ਜੋ ਸਾਨੂੰ ਹੋਰ ਵੀ ਬਿਹਤਰ ਕਰਨ ਦੀ ਪ੍ਰੇਰਣਾ ਕਰੇਗੀ। ਤੁਸੀਂ ਸਾਨੂੰ ਰਸਤਾ ਦਿਖਾਇਆ।

  • India’s daughters - our determined athletes; we are immensely proud of you!

    A giant leap of faith & fighting spirit by our women’s hockey team; a legacy that will inspire us to do even better!

    You have shown us the way.#Tokyo2020 #TeamIndia pic.twitter.com/XD9Dsqp9So

    — Anurag Thakur (@ianuragthakur) August 6, 2021 " class="align-text-top noRightClick twitterSection" data=" ">

ਭਾਰਤੀ ਕ੍ਰਿਕਟਰ ਸਚਿਨ ਤੇਂਦੂਲਕਰ ਨੇ ਭਾਰਤੀ ਮਹਿਲਾ ਹਾਕੀ ਦੀ ਹੌਂਸਲਾ ਅਫਜਾਈ ਕਰਦੇ ਹੋਏ ਕਿਹਾ ਕਿ ਭਾਰਤੀ ਟੀਮ ਬਹੁਤ ਵਧੀਆ। ਤੁਹਾਡੀ ਸ਼ਾਨਦਾਰ ਪ੍ਰਦਰਸ਼ਨੀ ਅਤੇ ਅਖਿਰ ਤੱਕ ਲੜਣ ਦੇ ਲਈ। ਤਸੀਂ ਬੇਸ਼ਕ ਹੀ ਮੈਚ ਹਾਰ ਗਏ ਪਰ ਸਾਡਾ ਦਿਲ ਜਿੱਤ ਲਿਆ। ਸਾਨੂੰ ਸਾਰਿਆਂ ਨੂੰ ਤੁਹਾਡੇ ’ਤੇ ਬਹੁਤ ਮਾਣ ਹੈ।

ਇਨ੍ਹਾਂ ਤੋਂ ਇਲਾਵਾ ਬਾਲੀਵੁੱਡ ਦੇ ਕਿੰਗ ਖਾਨ ਸ਼ਾਹਰੁਖ ਖਾਨ ਨੇ ਵੀ ਮਹਿਲਾ ਹਾਕੀ ਟੀਮ ਦੀ ਹੌਂਸਲਾ ਅਫਜਾਈ ਕੀਤੀ। ਉਨ੍ਹਾਂ ਨੇ ਟਵੀਟ ਕਰਦੇ ਹੋਏ ਕਿਹਾ ਕਿ ਦਿਲ ਟੁੱਟਿਆ ਪਰ ਸਾਡਾ ਸਿਰ ਉੱਚਾ ਰੱਖਣ ਦਾ ਬਹੁਤ ਸਾਰਾ ਕਾਰਣ। ਭਾਰਤੀ ਮਹਿਲਾ ਹਾਕੀ ਟੀਮ ਨੇ ਵਧੀਆ ਖੇਡਿਆ। ਭਾਰਤ ਚ ਤੁਸੀਂ ਸਾਰਿਆ ਲਈ ਪ੍ਰੇਰਣਾ ਹੋ। ਇਹ ਉਹੀ ਜਿੱਤ ਹੈ।

  • Heartbreak!!! But all reasons to hold our heads high. Well played Indian Women’s Hockey Team. You all inspired everyone in India. That itself is a victory.

    — Shah Rukh Khan (@iamsrk) August 6, 2021 " class="align-text-top noRightClick twitterSection" data=" ">

ਇਹ ਵੀ ਪੜੋ: Tokyo Olympic 2020: ਭਾਰਤੀ ਮਹਿਲਾ ਹਾਕੀ ਟੀਮ ਦੀ ਹੋਈ ਹਾਰ

Last Updated : Aug 6, 2021, 10:30 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.