ETV Bharat / sports

ਨਡਾਲ ਨੇ ਸਿਤਸਿਪਾਸ ਨੂੰ ਹਰਾ ਕੇ ਏਟੀਪੀ ਫਾਈਨਲਜ਼ ਦੇ ਸੈਮੀਫਾਈਨਲ 'ਚ ਬਣਾਈ ਥਾਂ

ਵਿਸ਼ਵ ਦੇ ਦੂਜੇ ਨੰਬਰ ਦੇ ਖਿਡਾਰੀ ਰਾਫੇਲ ਨਡਾਲ ਨੇ ਰਾਂਊਡ ਰਾਬਿਨ ਦੇ ਆਪਣੇ ਆਖਰੀ ਮੈਚ ਵਿੱਚ ਓ2 ਅਰੇਨਾ ਵਿਖੇ ਖੇਡੇ ਗਏ ਮੈਚ ਦੇ ਵਿੱਚ ਗ੍ਰੀਸ ਦੇ ਸਟੀਫਨੋਸ ਸਿਤਸਿਪਾਸ ਨੂੰ 6-4, 4-6, 6-2 ਨਾਲ ਹਰਾਇਆ। ਨਡਾਲ ਸੈਮੀਫਾਈਨਲ ਵਿੱਚ ਡੈਨੀਅਲ ਮੇਦਵੇਦੇਵ ਨਾਲ ਮੁਕਾਬਲਾ ਕਰੇਗਾ।

RAFAEL NADAL BATTLES PAST STEFANOS TSITSIPAS FOR SEMI FINAL SPOT AT ATP FINALS
ਨਡਾਲ ਨੇ ਸਿਤਸਿਪਾਸ ਨੂੰ ਹਰਾ ਕੇ ਏਟੀਪੀ ਫਾਈਨਲਜ਼ ਦੇ ਸੈਮੀਫਾਈਨਲ 'ਚ ਬਣਾਈ ਥਾਂ
author img

By

Published : Nov 20, 2020, 10:19 AM IST

ਹੈਦਰਾਬਾਦ: ਵਿਸ਼ਵ ਦੇ ਦੂਜੇ ਨੰਬਰ ਦੇ ਖਿਡਾਰੀ ਰਾਫੇਲ ਨਡਾਲ ਨੇ ਰਾਂਊਡ ਰਾਬਿਨ ਦੇ ਆਪਣੇ ਆਖਰੀ ਮੈਚ ਵਿੱਚ ਓ2 ਅਰੇਨਾ ਵਿਖੇ ਖੇਡੇ ਗਏ ਮੈਚ ਦੇ ਵਿੱਚ ਗ੍ਰੀਸ ਦੇ ਸਟੀਫਨੋਸ ਸਿਤਸਿਪਾਸ ਨੂੰ 6-4, 4-6, 6-2 ਨਾਲ ਹਰਾਇਆ।

ਨਡਾਲ ਛੇਵੀਂ ਵਾਰ ਇਸ ਈਵੈਂਟ ਦੇ ਸੈਮੀਫਾਈਨਲ ਵਿੱਚ ਹੈ, ਇਸ ਵਾਰ ਉਹ ਸਾਲ ਦੇ ਅੰਤ ਵਿੱਚ ਚੈਂਪੀਅਨਸ਼ਿਪ ਵਿੱਚ ਪਹਿਲੀ ਵਾਰ ਖਿਤਾਬ ਜਿੱਤਣ ਦੀ ਕੋਸ਼ਿਸ਼ ਵੀ ਕਰ ਰਿਹਾ ਹੈ। ਨਡਾਲ ਸੈਮੀਫਾਈਨਲ ਵਿੱਚ ਡੈਨੀਅਲ ਮੇਦਵੇਦੇਵ ਨਾਲ ਮੁਕਾਬਲਾ ਕਰੇਗਾ।

ਨਡਾਲ ਨੇ ਆਪਣੇ ਇੰਟਰਵਿਊ ਵਿੱਚ ਕਿਹਾ "ਸਾਲ ਦੇ ਆਖਰੀ ਟੂਰਨਾਮੈਂਟ ਵਿੱਚ ਸੈਮੀਫਾਈਨਲ ਵਿੱਚ ਹੋਣਾ ਇੱਕ ਮਹੱਤਵਪੂਰਨ ਚੀਜ਼ ਹੈ। ਮੈਂ ਇਸ ਲਈ ਖੁਸ਼ ਹਾਂ ਅਤੇ ਮੈਂ ਡੈਨੀਅਲ ਮੇਦਵੇਦੇਵ ਖ਼ਿਲਾਫ਼ ਸੈਮੀਫਾਈਨਲ ਦਾ ਇੰਤਜ਼ਾਰ ਕਰ ਰਿਹਾ ਹਾਂ।"

ਇਸ ਤੋਂ ਪਹਿਲਾਂ ਚੌਥੀ ਦਰਜਾ ਪ੍ਰਾਪਤ ਡੇਨੀਲ ਮੇਦਵੇਦੇਵ ਨੇ ਵਿਸ਼ਵ ਦੇ ਨੰਬਰ ਇੱਕ ਟੈਨਿਸ ਖਿਡਾਰੀ ਸਰਬੀਆ ਦੇ ਨੋਵਾਕ ਜੋਕੋਵਿਚ ਨੂੰ ਹਰਾਇਆ। ਮੇਦਵੇਦੇਵ ਨੇ ਮੈਚ 6-3, 6-3 ਨਾਲ ਜਿੱਤਿਆ। ਰੂਸ ਦੇ ਡੈਨੀਲ ਮੇਦਵੇਦੇਵ ਨੇ ਏਟੀਪੀ ਫਾਈਨਲਜ਼ ਵਿੱਚ ਨੋਵਾਕ ਜੋਕੋਵਿਚ ਨੂੰ ਹਰਾ ਕੇ ਸੈਮੀਫਾਈਨਲ ਵਿੱਚ ਥਾਂ ਬਣਾਈ।

ETV Bharat Logo

Copyright © 2024 Ushodaya Enterprises Pvt. Ltd., All Rights Reserved.