ETV Bharat / sports

ਐਟਲਾਂਟਿਕ ਟਾਇਰ ਚੈਂਪੀਅਨਸ਼ਿਪ ਦੇ ਸੈਮੀਫਾਈਨਲ 'ਚ ਪ੍ਰਜਨੇਸ਼ ਗੁਨੇਸ਼ਵਰਨ

ਟੈਨਿਸ ਖਿਡਾਰੀ ਪ੍ਰਜਨੇਸ਼ ਗੁਨੇਸ਼ਵਰਨ ਨੇ ਕੁਆਟਰ ਫਾਈਨਲ ਵਿੱਚ ਬ੍ਰਾਜੀਲ ਦੇ ਥਾਮਸ ਬੈਲੂਚੀ ਨੂੰ 3-6, 7-5, 7-6 ਨਾਲ ਹਰਾ ਕੇ ਏਟੀਪੀ ਚੈਲੇਂਜਰ ਈਵੈਂਟ-ਐਟਲਾਂਟਿਕ ਟਾਇਰ ਚੈਂਪੀਅਨਸ਼ਿਪ ਦੇ ਸੈਮੀਫਾਈਨਲ ਵਿੱਚ ਥਾਂ ਬਣਾ ਲਈ ਹੈ।

ਫ਼ੋਟੋ
ਫ਼ੋਟੋ
author img

By

Published : Nov 14, 2020, 12:34 PM IST

ਹੈਦਰਾਬਾਦ: ਭਾਰਤ ਦੇ ਟੈਨਿਸ ਖਿਡਾਰੀ ਪ੍ਰਜਨੇਸ਼ ਗੁਨੇਸ਼ਵਰਨ ਨੇ ਏਟੀਪੀ ਚੈਲੇਂਜਰ ਈਵੈਂਟ-ਐਟਲਾਂਟਿਕ ਟਾਇਰ ਚੈਂਪੀਅਨਸ਼ਿਪ ਦੇ ਸੈਮੀਫਾਈਨਲ ਵਿੱਚ ਥਾਂ ਬਣਾ ਲਈ ਹੈ। ਪ੍ਰਜਨੇਸ਼ ਗੁਨੇਸ਼ਵਰਨ ਨੇ ਕੁਆਟਰ ਫਾਈਨਲ ਵਿੱਚ ਬ੍ਰਾਜੀਲ ਦੇ ਥਾਮਸ ਬੈਲੂਚੀ ਨੂੰ 3-6, 7-5, 7-6 ਨਾਲ ਹਰਾਇਆ ਹੈ।

ਕੁਆਟਰ ਫਾਈਨਲ ਵਿੱਚ ਪ੍ਰਜਨੇਸ਼ ਗੁਨੇਸ਼ਵਰਨ ਦੀ ਸ਼ੁਰੂਆਤ ਕਾਫੀ ਹੋਲੀ ਰਹੀ ਸੀ ਅਤੇ ਬੈਲੂਚੀ ਨੇ ਉਨ੍ਹਾਂ ਦੇ ਪਹਿਲੇ ਸੈਟ ਵਿੱਚ ਸਰਲਤਾ ਨਾਲ ਪਿੱਛੇ ਕਰ ਦਿੱਤਾ ਸੀ। ਪਰ ਬਾਅਦ ਵਿੱਚ ਉਨ੍ਹਾਂ ਨੇ ਜਬਰਦਸਤੀ ਨਾਲ ਵਾਪਸੀ ਕਰਦੇ ਹੋਏ ਅਗਲੇ ਦੋ ਸੈਟਾਂ ਵਿੱਚ ਜ਼ੋਰਦਾਰ ਮੈਚ ਖੇਡਿਆ।

ਗੁਨੇਸ਼ਵਰਨ ਨੇ ਪ੍ਰੀ ਕੁਆਟਰ ਵਿੱਚ ਅਮਰੀਕਾ ਦੇ ਜੈਕ ਸਾਕ ਨੂੰ 6-7 (3), 6-2, 7-6 (5) ਨਾਲ ਹਰਾ ਕੇ ਕੁਆਟਰ ਫਾਈਨਲ ਵਿੱਚ ਥਾਂ ਬਣਾਈ ਸੀ।

ਦੱਸ ਦੇਈਏ ਕਿ ਚੌਥੀ ਤਰਜੀਹ ਪ੍ਰਧਾਤ ਭਾਰਤੀ ਖਿਡਾਰੀ ਪ੍ਰਜਨੇਸ਼ ਗੁੰਨੇਸ਼ਵਰਨ ਦਾ ਸਾਹਮਣਾ ਹੁਣ ਮੈਮੀ-ਫਾਈਨਲ ਵਿੱਚ ਡੇਨਮਾਰਕ ਦੇ ਮਿਕਲ ਟੋਰਪੇਗਾਰਡ ਨਾਲ ਹੋਵੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.