ETV Bharat / sports

ਪਟਿਆਲਾ ਦੀ ਤਨਿਸ਼ਪ੍ਰੀਤ ਕੌਰ ਸੰਧੂ ਨੇ ਏਸ਼ੀਆ ਬਾਕਸਿੰਗ ਮੁਕਾਬਲੇ ਵਿੱਚ ਜਿੱਤਿਆ ਸੋਨ ਤਮਗ਼ਾ

author img

By

Published : Nov 5, 2019, 5:36 PM IST

ਪਟਿਆਲਾ ਦੀ ਤਨਿਸ਼ਪ੍ਰੀਤ ਕੌਰ ਸੰਧੂ ਨੇ ਏਸ਼ੀਆ ਬਾਕਸਿੰਗ ਮੁਕਾਬਲੇ ਵਿੱਚ ਸੋਨ ਤਮਗ਼ਾ ਜਿੱਤਿਆ। ਪੇਸ਼ ਹੈ ਈਟੀਵੀ ਭਾਰਤ ਨਾਲ ਤਨਿਸ਼ਪ੍ਰੀਤ ਕੌਰ ਸੰਧੂ ਦੀ ਖ਼ਾਸ ਗੱਲਬਾਤ।

ਪਟਿਆਲਾ ਦੀ ਤਨਿਸ਼ਪ੍ਰੀਤ ਕੌਰ ਸੰਧੂ ਨੇ ਏਸ਼ੀਆ ਬਾਕਸਿੰਗ ਮੁਕਾਬਲੇ ਵਿੱਚ ਜਿੱਤਿਆ ਸੋਨ ਤਮਗ਼ਾ

ਪਟਿਆਲਾ : ਪੰਜਾਬ ਦੇ ਪਟਿਆਲਾ ਵਿੱਚ ਰਹਿਣ ਵਾਲੀ ਤਨਿਸ਼ਪ੍ਰੀਤ ਕੌਰ ਨੇ ਏਸ਼ੀਆ ਬਾਕਸਿੰਗ ਮੁਕਾਬਲੇ ਵਿੱਚ ਸੋਨ ਤਮਗ਼ਾ ਜਿੱਤ ਕੇ ਆਪਣੇ ਪਰਿਵਾਰ ਅਤੇ ਪਟਿਆਲਾ ਜ਼ਿਲ੍ਹੇ ਦਾ ਨਾਂਅ ਰੋਸ਼ਨ ਕੀਤਾ।
ਈਟੀਵੀ ਭਾਰਤ ਨਾਲ ਖ਼ਾਸ ਗੱਲਬਾਤ ਕਰਦਿਆਂ ਤਨਿਸ਼ਪ੍ਰੀਤ ਕੌਰ ਸੰਧੂ ਨੇ ਦੱਸਿਆ ਕਿ ਇਸ ਸੋਨ ਤਮਗ਼ੇ ਪਿੱਛੇ ਉਸ ਦੀ 6 ਸਾਲਾਂ ਦੀ ਮਿਹਨਤ ਹੈ।

ਤਨਿਸ਼ਪ੍ਰੀਤ ਕੌਰ ਨੇ ਦੱਸਿਆ ਕਿ ਬਾਕਸਿੰਗ ਤੋਂ ਪਹਿਲਾਂ ਉਸ ਦੇ ਪਿਤਾ ਨੇ ਪਹਿਲਾਂ ਉਸ ਨੂੰ ਤੈਰਾਕੀ ਸਿੱਖਣ ਲਈ ਲਾਇਆ ਸੀ, ਪਰ ਸਰਦੀਆਂ ਵਿੱਚ ਤੈਰਾਕੀ ਦਾ ਪੂਲ ਮੁਹੱਈਆ ਨਹੀਂ ਹੋ ਸਕਦਾ ਸੀ, ਇਸ ਲਈ ਉਸ ਨੇ ਤੈਰਾਕੀ ਨੂੰ ਛੱਡ ਦਿੱਤਾ।

ਵੇਖੋ ਵੀਡੀਓ।

ਬਾਅਦ ਵਿੱਚ ਉਸ ਦੇ ਪਿਤਾ ਤੇਜਬੀਰ ਸਿੰਘ ਸੰਧੂ ਨੇ ਉਸ ਨੂੰ ਬਾਕਸਿੰਗ ਸਿੱਖਣ ਲਈ ਪ੍ਰੇਰਿਤ ਕਰਿਆ।

ਤਨਿਸ਼ਪ੍ਰੀਤ ਦੀ ਜੀਅ-ਜਾਨ ਵਾਲੀ ਮਿਹਨਤ ਰੰਗ ਲਿਆਈ ਅਤੇ ਏਸ਼ੀਅਨ ਬਾਕਸਿੰਗ ਵਿੱਚ ਸੋਨ ਤਮਗ਼ਾ ਜਿੱਤੇ ਕੇ ਆਪਣੇ ਪਰਿਵਾਰ, ਪਟਿਆਲੇ ਜ਼ਿਲ੍ਹੇ ਅਤੇ ਪੰਜਾਬ ਦਾ ਨਾਂਅ ਰੋਸ਼ਨ ਕੀਤਾ।
ਪਿਤਾ ਤੇਜਬੀਰ ਸਿੰਘ ਸੰਧੂ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਵਿੱਚ ਪਹਿਲਾਂ ਵੀ ਕਈ ਖਿਡਾਰੀ ਰਹੇ ਹਨ। ਇਸ ਲਈ ਉਨ੍ਹਾਂ ਨੇ ਆਪਣੇ ਬੱਚਿਆਂ ਨੂੰ ਵੀ ਖੇਡਾਂ ਵੱਲ ਪ੍ਰੇਰਿਤ ਕੀਤਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀਆਂ ਬੇਟੀਆਂ ਹਨ ਅਤੇ ਉਹ ਚਾਹੁੰਦੇ ਸਨ ਕਿ ਉਨ੍ਹਾਂ ਦੀ ਬੇਟੀ ਅੱਜ ਦੇ ਮਾੜੇ ਸਮੇਂ ਵਿੱਚ ਆਪਣੀ ਰੱਖਿਆ ਖ਼ੁਦ ਕਰ ਸਕੇ, ਇਸ ਲਈ ਉਨ੍ਹਾਂ ਨੇ ਆਪਣੀ ਬੇਟੀ ਨੂੰ ਬਾਕਸਿੰਗ ਖੇਡਣ ਲਈ ਪ੍ਰੇਰਿਤ ਕੀਤਾ ਹੈ।

ਮਿਹਨਤ ਜਜ਼ਬਾ ਇਨਸਾਨ ਨੂੰ ਉਹ ਮੁਕਾਮ ਦਿਵਾਉਂਦਾ ਹੈ ਜੋ ਉਹ ਪਾਉਣਾ ਚਾਹੁੰਦਾ ਹੈ। ਇਸ ਦੀ ਮਿਸਾਲ ਬਣੀ ਹੈ ਤਨਿਸ਼ਪ੍ਰੀਤ ਕੌਰ ਸੰਧੂ ਜੋ ਕਿ ਆਪਣੇ ਮਾਪਿਆਂ ਦੀ ਅਤੇ ਕੋਚ ਦੀ ਮਿਹਨਤ ਨਾਲ ਸੋਨ ਤਮਗ਼ਾ ਜਿੱਤ ਕੇ ਲਿਆਈ ਹੈ। ਏਸ਼ੀਆ ਬਾਕਸਿੰਗ ਮੁਕਾਬਲਾ ਜਿੱਤਣ ਤੋਂ ਬਾਅਦ ਹੁਣ ਤਨਿਸ਼ਪ੍ਰੀਤ ਨੇ ਓਲੰਪਿਕ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਉਸ ਦੇ ਪੂਰੇ ਪਰਿਵਾਰ ਨੂੰ ਤੇ ਉਸ ਦੇ ਕੋਚ ਨੂੰ ਉਮੀਦ ਹੈ ਕਿ ਤਨਿਸ਼ਪ੍ਰੀਤ ਕੌਰ ਓਲੰਪਿਕ ਵਿੱਚ ਵੀ ਸੋਨ ਤਮਗ਼ਾ ਲਿਆਵੇਗੀ।

ਇਹ ਵੀ ਪੜ੍ਹੋ : ਟਾਂਡਾ: ਇਕਬਾਲ ਸਿੰਘ ਨੇ ਕਾਂਸੀ ਤਗ਼ਮਾ ਜਿੱਤ ਰੌਸ਼ਨ ਕੀਤਾ ਪਿੰਡ ਦਾ ਨਾਂਅ

Intro:ਤਨਿਸ਼ਪ੍ਰੀਤ ਕੌਰ ਸੰਧੂ ਨੇ ਏਸ਼ੀਆ ਬਾਕਸਿੰਗ ਕੰਪੀਟੀਸ਼ਨ ਚ ਜਿੱਤਿਆ ਗੋਲਡ ਮੈਡਲ Body:ਤਨਿਸ਼ਪ੍ਰੀਤ ਕੌਰ ਸੰਧੂ ਨੇ ਏਸ਼ੀਆ ਬਾਕਸਿੰਗ ਕੰਪੀਟੀਸ਼ਨ ਚ ਜਿੱਤਿਆ ਗੋਲਡ ਮੈਡਲ

ਪੰਜਾਬ ਦੇ ਪਟਿਆਲਾ ਚ ਰਹਿਣ ਵਾਲੀ ਤਨਿਸ਼ ਪ੍ਰੀਤ ਕੌਰ ਨੇ ਇਸ ਬਾਕਸਿੰਗ ਕੰਪੀਟੀਸ਼ਨ ਚ ਜਿੱਤਿਆ ਗੋਲਡ ਮੈਡਲ ਤੇ ਆਪਣੇ ਪਰਿਵਾਰ ਦੇ ਨਾਲ ਨਾਲ ਪਟਿਆਲਾ ਦਾ ਨਾਮ ਕੀਤਾ ਰੌਸ਼ਨ ਅਸੀਂ ਕਿੱਲੋਗ੍ਰਾਮ ਵਰਗ ਚ ਕੰਪਟੀਸ਼ਨ ਲੜੀ ਤਰਨਪ੍ਰੀਤ ਕੌਰ ਨੇ ਈਟੀਵੀ ਭਾਰਤ ਨਾਲ ਸਾਂਝੀ ਕੀਤੀ ਗੱਲਬਾਤ ਦਾ
ਤਨਿਸ਼ਪ੍ਰੀਤ ਕੌਰ ਸੰਧੂ ਨੇ ਦੱਸਿਆ ਕਿ ਇਸ ਗੋਲਡ ਮੈਡਲ ਦੀ ਜਿੱਤ ਪਿੱਛੇ ਉਸ ਦੀ ਚਾਰ ਸਾਲਾਂ ਦੀ ਮਿਹਨਤ
ਹੈ ਪਹਿਲਾਂ ਸੰਧੂ ਪਰਿਵਾਰ ਨੇ ਆਪਣੀ ਇਸ ਬੇਟੀ ਨੂੰ ਸਵੀਮਿੰਗ ਵਿੱਚ ਸਿਖਲਾਈ ਲਈ ਲਗਾਇਆ ਪ੍ਰੰਤੂ ਸਰਦੀਆਂ ਵਿੱਚ ਡੰਪਰ ਚ ਸਹੀ ਹੋਣ ਦਾ ਕਾਰਨ ਟ੍ਰੇਨਿੰਗ ਨਹੀਂ ਹੋ ਪਾ ਰਹੀ ਸੀ ਇਸ ਲਈ ਤਨਿਸ਼ ਨੇ ਸੋਚਿਆ ਕਿ ਮੈਂ ਬੌਕਸਿੰਗ ਵਿੱਚ ਹੀ ਪ੍ਰੈਕਟਿਸ ਕਰਕੇ ਆਪਣਾ ਕੈਰੀਅਰ ਵੱਲ ਅੱਗੇ ਵਧਾ ਤਨਿਸ਼ ਦੇ ਪਿਤਾ ਤੇਜਬੀਰ ਸਿੰਘ ਸੰਧੂ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਵਿੱਚ ਪਹਿਲਾਂ ਵੀ ਸਪੋਰਟਸ ਮੰਨ ਰਹੇ ਹਨ ਤਾਂ ਇਸ ਲਈ ਉਨ੍ਹਾਂ ਦੇ ਆਪਣੇ ਬੱਚਿਆਂ ਨੂੰ ਵੀ ਸਪੋਰਟਸ ਵੱਲ ਰੁਚੀ ਰੱਖੀ ਹੈ ਜਿਸ ਦੇ ਕਾਰਨ ਉਨ੍ਹਾਂ ਦੀ ਪਹਿਲਾਂ ਵੱਡੀ ਬੇਟੀ ਵੀ ਬੌਕਸਿੰਗ ਵਿੱਚ ਹੈ ਤੇ ਛੋਟੀ ਬੇਟੀ ਨੇ ਹੁਣ ਗੋਲਡ ਜਿੱਤਿਆ ਹੈ ਤੇ ਬੇਟਾ ਵੀ ਬੌਕਸਿੰਗ ਦੀ ਸਿਖਲਾਈ ਲੈ ਰਿਹਾ ਹੈ ਤੇ ਤਨਿਸ਼ ਪ੍ਰੀਤ ਕੌਰ ਦੀ ਮਾਤਾ ਵੀ ਉਸ ਤੋਂ ਬਹੁਤ ਖੁਸ਼ ਹੈ ਖਾਸ ਕਰਕੇ ਉਸ ਦੀ ਸਾਰੀ ਡਾਇਟ ਵੱਲ ਉਸ ਦੀ ਮਾਂ ਧਿਆਨ ਦਿੰਦੀ ਹੈ ਬੇਸਿਕਲੀ ਤਨਿਸ਼ ਟ੍ਰੀ ਇੱਕ ਫਾਰਮਰ ਪਰਿਵਾਰ ਤੋਂ ਹੈ ਜੋ ਕਿ ਖੇਤੀ ਕਰਦੇ ਹਨ ਤੇ ਆਪਣੇ ਬੱਚਿਆਂ ਨੂੰ ਵਧੀਆ ਤਾਲੀਮ ਦੇ ਰਹੇ ਹਨ ਤੇ ਤਨਿਸ਼ ਬਾਕਸਿੰਗ ਖੇਡ ਦੇ ਨਾਲ ਨਾਲ ਪੜ੍ਹਾਈ ਵਿੱਚ ਵੀ ਬੇਹੱਦ ਹੁਸ਼ਿਆਰ ਹੈ ਹਮੇਸ਼ਾ ਹੀ ਆਪਣੇ ਕਲਾਸ ਵਿੱਚੋਂ ਅੱਵਲ ਰਹੀ ਹੈ ਸੋ ਤਨਿਸ਼ ਅੱਸੀ ਕਿਲੋਗਰਾਮ ਦੀ ਭਾਰ ਪ੍ਰਤੀਯੋਗਿਤਾ ਵਿੱਚ ਬਾਕਸਿੰਗ ਚੈਂਪੀਅਨਸ਼ਿਪ ਏਸ਼ੀਆ ਤੋਂ
ਗੋਲਡ ਮੈਡਲ ਜਿੱਤ ਕੇ ਲਿਆਈ ਹੈ ਸੋ ਹੁਣ ਪਰਿਵਾਰ ਦੀ ਵੇਖਿਆ ਹੈ ਕਿ ਇਸੇ ਤਰ੍ਹਾਂ ਦਾਨਿਸ਼ ਬੌਕਸਿੰਗ ਵਿੱਚ ਪ੍ਰੈਕਟਿਸ ਕਰਦੇ ਰਹੇ ਤੇ ਆਣ ਵਾਲੇ ਸਮੇਂ ਵਿੱਚ ਓਲੰਪਿਕ ਕੰਪੀਟੀਸਨ ਲੜਕੇ ਦੇਸ਼ ਲਈ ਗੋਲਡ ਜਿੱਤ ਕੇ ਲਿਆਵੇ ਗੋਲਡ ਮੈਡਲ ਏਸ਼ੀਆ ਤੋਂ ਜਿੱਤ ਕੇ ਆਈ ਤਨਿਸ਼ ਪ੍ਰੀਤ ਨੂੰ ਹਾਲੇ ਤੱਕ ਕਿਸੇ ਵੀ ਤਰ੍ਹਾਂ ਦੀ ਸਰਕਾਰ ਵੱਲੋਂ ਜਾਂ ਕਿਸੇ ਸਪੌਂਸਰ ਦੀ ਮਦਦ ਨਹੀਂ ਮਿਲੀ Conclusion:ਮਿਹਨਤ ਜਜ਼ਬਾ ਇਨਸਾਨ ਨੂੰ ਉਹ ਮੁਕਾਮ ਦਿਵਾਉਂਦਾ ਹੈ ਜੋ ਉਹ ਪਾਉਣਾ ਜਾਂਦਾ ਹੈ ਇਸ ਦੀ ਮਿਸਾਲ ਬਣੀ ਹੈ ਤਨਜੀਤ ਕੌਰ ਸੰਧੂ ਜੋ ਕਿ ਆਪਣੇ ਮਾਪਿਆਂ ਦੀ ਤੇ ਕੋਚ ਦੀ ਮਿਹਨਤ ਨਾਲ ਗੋਲਡ ਜਿੱਤ ਕੇ ਆਈ ਹੈ ਏਸ਼ੀਆ ਬਾਕਸਿੰਗ ਕੰਪੀਟੀਸ਼ਨ ਤੋਂ ਹੁਣ ਤਨਿਸ਼ ਓਲੰਪਿਕ ਦੀ ਤਿਆਰੀ ਵਿੱਚ ਜੁੱਟ ਗਈ ਹੈ ਤੇ ਉਸ ਦੇ ਪੂਰੇ ਪਰਿਵਾਰ ਨੂੰ ਤੇ ਉਸ ਦੇ ਕੋਚ ਨੂੰ ਉਮੀਦ ਹੈ ਕਿ ਤਨਿਸ਼ ਜਰੂਰ ਓਲੰਪਿਕ ਵਿੱਚ ਗੋਲਡ ਲੈ ਕੇ ਆਵੇਗੀ
ETV Bharat Logo

Copyright © 2024 Ushodaya Enterprises Pvt. Ltd., All Rights Reserved.