ETV Bharat / sports

ਭੋਪਾਲ ਵਿੱਚ ਕਰਵਾਏ ਸ਼ੂਟਿੰਗ ਟੁਰਨਾਮੈਂਟ ਚੈਂਪੀਅਨਸ਼ਿਪ ਵਿੱਚ ਦੂਜੇ ਸਥਾਨ ਉੱਤੇ ਰਿਹਾ ਪੰਜਾਬ - ਸ਼ੂਟਿੰਗ ਟੁਰਨਾਮੈਂਟ ਚੈਂਪੀਅਨਸ਼ਿਪ ਭੋਪਾਲ

ਮੱਧ ਪ੍ਰਦੇਸ਼ ਵਿੱਚ ਸ਼ੂਟਿੰਗ ਅਕੈਡਮੀ 'ਚ 7 ਦਸੰਬਰ ਤੋਂ ਚੱਲ ਰਹੀ 63ਵੀਂ ਰਾਸ਼ਟਰੀ ਸ਼ੂਟਿੰਗ ਚੈਂਪੀਅਨਸ਼ਿਪ ਕਰਵਾਈ ਗਈ। ਇਸ ਚੈਂਪੀਅਨਸ਼ਿਪ ਵਿੱਚ ਹਰਿਆਣਾ ਪਹਿਲੇ, ਪੰਜਾਬ ਦੂਜੇ ਅਤੇ ਮਹਾਰਾਸ਼ਟਰ ਤੀਜੇ ਸਥਾਨ ਤੇ ਰਿਹਾ ਹੈ। ਦੱਸ ਦਈਏ ਕਿ ਇਸ ਵਿੱਚ ਸਾਢੇ ਸੱਤ ਹਜ਼ਾਰ ਖਿਡਾਰੀਆਂ ਨੇ ਹਿੱਸਾ ਲਿਆ ਸੀ, ਨਾਲ ਹੀ ਇਸ ਟੂਰਨਾਮੈਂਟ ਲਈ 15,000 ਖਿਡਾਰੀਆਂ ਨੇ ਰਜਿਸਟ੍ਰੇਸ਼ਨ ਕਰਵਾਈ ਸੀ, ਜੋ ਆਪਣੇ ਆਪ ਵਿੱਚ ਇੱਕ ਵੱਡਾ ਰਿਕਾਰਡ ਹੈ।

Bhopal to host national shooting championship
ਫ਼ੋਟੋ
author img

By

Published : Jan 5, 2020, 3:58 PM IST

ਭੋਪਾਲ: ਮੱਧ ਪ੍ਰਦੇਸ਼ ਵਿੱਚ ਸ਼ੂਟਿੰਗ ਅਕੈਡਮੀ 'ਚ 7 ਦਸੰਬਰ ਤੋਂ ਚੱਲ ਰਹੀ 63ਵੀਂ ਰਾਸ਼ਟਰੀ ਸ਼ੂਟਿੰਗ ਚੈਂਪੀਅਨਸ਼ਿਪ ਵਿੱਚ ਮੱਧ-ਪ੍ਰਦੇਸ਼ 6ਵੇਂ ਸਥਾਨ ਉੱਤੇ ਰਿਹਾ। ਮੱਧ ਪ੍ਰਦੇਸ਼ ਨੇ ਇਸ ਚੈਂਪੀਅਨਸ਼ਿਪ ਵਿੱਚ ਕੁਲ 20 ਸੋਨ, 8 ਚਾਂਦੀ ਅਤੇ 13 ਕਾਂਸੇ ਮੈਡਲ ਹਾਸਲ ਕੀਤੇ ਹਨ। ਇਸ ਤੋਂ ਇਲਾਵਾ ਹਰਿਆਣਾ ਨੇ 84 ਸੋਨ, 48 ਚਾਂਦੀ ਸਮੇਤ 41 ਕਾਂਸੇ ਮੈਡਲ ਆਪਣੇ ਨਾਂਅ ਕੀਤੇ ਹਨ।

ਵੀਡੀਓ

ਇਸ ਨਾਲ ਹੀ ਪੰਜਾਬ ਨੇ ਕੁੱਲ 86 ਮੈਡਲ ਜਿੱਤ ਕੇ ਦੂਜੇ ਅਤੇ ਮਹਾਰਾਸ਼ਟਰ 81 ਮੈਡਲ ਜਿੱਤ ਕੇ ਤੀਸਰੇ ਨੰਬਰ ਉੱਤੇ ਰਿਹਾ ਹੈ। ਇਸ ਚੈਂਪੀਅਨਸ਼ਿਪ ਵਿੱਚ ਕੁੱਲ 785 ਮੈਡਲਾਂ ਦੇ ਲਈ ਪ੍ਰਤੀਯੋਗੀਤਾਵਾਂ ਹੋਈਆ ਸਨ। ਟੂਰਨਾਮੈਂਟ ਦੇ ਆਖਰੀ ਦਿਨ, ਯੂਥ ਅਤੇ ਸਬ ਯੂਥ ਦੇ ਮੁਕਾਬਲੇ 10 ਮੀਟਰ ਏਅਰ ਪਿਸਟਲ ਜੂਨੀਅਰ ਅਤੇ ਸੀਨੀਅਰ ਲੜਕਿਆਂ ਦੇ ਵਰਗ ਵਿੱਚ ਹੋਇਆ। 10 ਮੀਟਰ ਪਿਸਟਲ ਪੁਰਸ਼ਾਂ ਦੇ ਵਿਅਕਤੀਗਤ ਮੁਕਾਬਲੇ ਵਿੱਚ ਉੱਤਰ ਪ੍ਰਦੇਸ਼ ਦੇ ਸੌਰਭ ਚੌਧਰੀ ਪਹਿਲੇ, ਹਰਿਆਣਾ ਦਾ ਸਰਬਜੋਤ ਸਿੰਘ ਦੂਜੇ ਅਤੇ ਹਰਿਆਣਾ ਦੇ ਹੀ ਅਭਿਸ਼ੇਕ ਵਰਮਾ ਤੀਜਾ ਸਥਾਨ ਉੱਤੇ ਰਹੇ।

ਇਸੇ ਤਰ੍ਹਾਂ ਟੀਮ ਮੁਕਾਬਲੇ ਵਿੱਚ ਹਰਿਆਣਾ ਦੀ ਟੀਮ ਪਹਿਲੇ, ਆਰਮੀ ਮਾਰਕਸਮੈਨਸ਼ਿਪ ਦੀ ਟੀਮ ਦੂਜੇ ਅਤੇ ਉੱਤਰ ਪ੍ਰਦੇਸ਼ ਦੀ ਟੀਮ ਤੀਜੇ ਸਥਾਨ ’ਤੇ ਰਹੀ। 10 ਮੀਟਰ ਪਿਸਟਲ ਯੂਥ ਮੈਨ ਇਵੈਂਟ ਵਿੱਚ ਉੱਤਰ ਪ੍ਰਦੇਸ਼ ਦੇ ਸਰਵਣ ਨੇ ਸੋਨ, ਹਰਿਆਣਾ ਦੇ ਸ਼ਿਵਾ ਨੇ ਚਾਂਦੀ ਅਤੇ ਹਰਿਆਣਾ ਦੇ ਨਵੀਨ ਨੇ ਕਾਂਸੀ ਦਾ ਤਗਮਾ ਜਿੱਤਿਆ। ਟੀਮ ਮੁਕਾਬਲੇ ਵਿੱਚ ਹਰਿਆਣਾ ਦੀ ਟੀਮ ਪਹਿਲੇ, ਉੱਤਰ ਪ੍ਰਦੇਸ਼ ਦੀ ਟੀਮ ਦੂਜੇ ਅਤੇ ਦਿੱਲੀ ਦੀ ਟੀਮ ਤੀਜੇ ਸਥਾਨ ’ਤੇ ਰਹੀ।

ਦੱਸ ਦਈਏ ਕਿ ਪਹਿਲੀ ਵਾਰ ਦੇਸ਼ ਦਾ ਸਭ ਤੋਂ ਵੱਡਾ ਸ਼ੂਟਿੰਗ ਟੂਰਨਾਮੈਂਟ ਭੋਪਾਲ ਵਿੱਚ ਕਰਵਾਇਆ ਗਿਆ ਸੀ, ਜਿਸ ਵਿੱਚ ਸਾਢੇ ਸੱਤ ਹਜ਼ਾਰ ਖਿਡਾਰੀਆਂ ਨੇ ਹਿੱਸਾ ਲਿਆ ਸੀ, ਨਾਲ ਹੀ ਇਸ ਟੂਰਨਾਮੈਂਟ ਲਈ 15,000 ਖਿਡਾਰੀਆਂ ਨੇ ਰਜਿਸਟ੍ਰੇਸ਼ਨ ਕਰਵਾਈ ਸੀ, ਜੋ ਆਪਣੇ ਆਪ ਵਿੱਚ ਇੱਕ ਰਿਕਾਰਡ ਹੈ। ਨਾਲ ਹੀ, ਟੋਕਿਓ ਉਲੰਪਿਕ 2020 ਵਿੱਚ ਬਿਹਤਰ ਪ੍ਰਦਰਸ਼ਨ ਕਰਨ ਲਈ ਭਾਰਤ ਦੇ ਸਰਬੋਤਮ ਨਿਸ਼ਾਨੇਬਾਜ਼ਾਂ ਨੇ ਇਸ ਟੂਰਨਾਮੈਂਟ ਵਿੱਚ ਹਿੱਸਾ ਲਿਆ।

Intro:भोपाल- राजधानी भोपाल स्थित मध्य प्रदेश राज्य शूटिंग एकेडमी में 7 दिसंबर से चल रही 63वीं राष्ट्रीय शूटिंग चैंपियनशिप में मध्यप्रदेश छठे स्थान पर रहा। मध्य प्रदेश ने इस चैंपियनशिप में कुल 20 स्वर्ण, 8 रजत और 13 कांस्य सहित 41 पदक अपने नाम किये, वहीं हरियाणा 84 स्वर्ण, 48 रजत और 41 कांस्य सहित 173 पदक हासिल कर पहले नंबर पर रहा। इसी तरह पंजाब कुल 86 पदक जीतकर दूसरे और महाराष्ट्र 81 पदक जीतकर तीसरे नंबर पर रहा।
इस चैंपियनशिप में कुल 785 पदकों के लिए प्रतियोगिता हुई।

Body:टूर्नामेंट के आखिरी दिन 10 मीटर एयर पिस्टल जूनियर और सीनियर बालक वर्ग में यूथ और सब यूथ इवेंट्स के मुकाबले हुए।
जिसमें 10 मीटर पिस्टल पुरुष व्यक्तिगत मुकाबले में उत्तर प्रदेश के सौरभ चौधरी पहले, हरियाणा के सरबजोत सिंह दूसरे और हरियाणा के ही अभिषेक वर्मा तीसरे नंबर पर रहे।
इसी तरह टीम इवेंट में हरियाणा की टीम पहले, आर्मी मार्क्समैनशिप की टीम दूसरे और उत्तर प्रदेश की टीम तीसरे नंबर पर रही।
वहीं 10 मीटर पिस्टल यूथ मैन इवेंट में उत्तर प्रदेश के सरवन ने स्वर्ण, हरियाणा के शिवा ने रजत और हरियाणा के ही नवीन ने कांस्य पदक जीता। इसी तरह टीम इवेंट में हरियाणा की टीम पहले, उत्तर प्रदेश की टीम दूसरे और दिल्ली की टीम तीसरे नंबर पर रही।

Conclusion:बता दे कि भोपाल में पहली बार देश के सबसे बड़े शूटिंग टूर्नामेंट का आयोजन हुआ जिसमें करीब साढे सात हजार खिलाड़ियों ने भाग लिया साथ ही 15000 खिलाड़ियों ने इस टूर्नामेंट के लिए पंजीयन कराया था जो कि अपने आप में ही एक रिकॉर्ड है।

साथ ही इस टूर्नामेंट में भारत के सबसे अच्छे शूटरों ने भी टोक्यो ओलिम्पिक2020 में बेहतर प्रदर्शन करने के लिए प्रतिभागिता की थी।

ETV Bharat Logo

Copyright © 2025 Ushodaya Enterprises Pvt. Ltd., All Rights Reserved.