ETV Bharat / sports

ਕਰੂਆਨਾ ਨੂੰ ਹਾਰ ਕੇ ਮੈਗਨਸ ਕਾਰਲਸਨ ਪਹੁੰਚੇ ਚੈਸਏਬਲ ਮਾਸਟਰਸ ਦੇ ਸੈਮੀਫਾਈਨਲ ਵਿੱਚ - ਮੈਗਨਸ ਕਾਰਲਸਨ

ਵਿਸ਼ਵ ਦੇ ਨੰਬਰ 1 ਸ਼ਤਰੰਜ ਖਿਡਾਰੀ ਮੈਗਨਸ ਕਾਰਲਸਨ ਨੇ ਇੱਕ ਵਾਰ ਫਿਰ ਫਬਿਆਨੋ ਕਰੂਆਨਾ ਨੂੰ ਹਰਾ ਕੇ ਆਨਲਾਈਨ ਸ਼ਤਰੰਜ ਵਿੱਚ ਸਾਬਤ ਕਰਦੇ ਹੋਏ ਚੈਸਏਬਲ ਮਾਸਟਰਸ ਦੇ ਸੈਮੀਫਾਈਨਲ ਵਿੱਚ ਪ੍ਰਵੇਸ਼ ਕਰ ਲਿਆ ਹੈ।

Magnus Carlsen defeats Caruana to reach Chessable Masters semifinals
ਕਰੂਆਨਾ ਨੂੰ ਹਾਰ ਕੇ ਮੈਗਨਸ ਕਾਰਲਸਨ ਪਹੁੰਚੇ ਚੈਸਏਬਲ ਮਾਸਟਰਸ ਦੇ ਸੈਮੀਫਾਈਨਲ ਵਿੱਚ
author img

By

Published : Jun 29, 2020, 1:56 AM IST

ਨਾਰਵੇ: ਵਿਸ਼ਵ ਚੈਂਪੀਅਨ ਅਤੇ ਵਿਸ਼ਵ ਦੇ ਨੰਬਰ 1 ਸ਼ਤਰੰਜ ਖਿਡਾਰੀ ਮੈਗਨਸ ਕਾਰਲਸਨ ਨੇ ਇੱਕ ਵਾਰ ਫਿਰ ਫਬਿਆਨੋ ਕਰੂਆਨਾ ਨੂੰ ਹਰਾ ਕੇ ਆਨਲਾਈਨ ਸ਼ਤਰੰਜ ਵਿੱਚ ਸਾਬਤ ਕਰਦੇ ਹੋਏ ਚੈਸਏਬਲ ਮਾਸਟਰਸ ਦੇ ਸੈਮੀਫਾਈਨਲ ਵਿੱਚ ਪ੍ਰਵੇਸ਼ ਕਰ ਲਿਆ ਹੈ।

ਬੈਸਟ ਆਫ ਥ੍ਰੀ ਦੇ ਮੁਕਾਬਲੇ ਵਿੱਚ ਕਾਰਲਸਨ ਨੇ 2-0 ਨਾਲ ਹੀ ਅਜੇਤੂ ਬੜ੍ਹਤ ਹਾਸਲ ਕਰਦੇ ਹੋਏ ਅਗਲੇ ਪਲੇਅ ਆਫ ਵਿੱਚ ਪ੍ਰਵੇਸ਼ ਕੀਤਾ ਹੈ। ਪਹਿਲੇ ਦਿਨ ਦੀ ਤਰ੍ਹਾਂ ਦੂਜੇ ਦਿਨ ਵੀ ਕਾਰਲਸਨ ਨੇ 2.5-0.5 ਦੇ ਫਰਕ ਨਾਲ ਚਾਰ ਰੈਪਿਡ ਦਾ ਰਾਊਂਡ ਸਿਰਫ਼ 3 ਰੈਪਿਡ ਵਿੱਚ ਹੀ ਜਿੱਤ ਲਿਆ।

ਇਸ ਵਾਰ ਪਹਿਲਾ ਮੁਕਾਬਲਾ ਡਰਾਅ ਰਿਹਾ। ਦੂਜੇ ਮੁਕਾਬਲੇ ਵਿੱਚ ਕਾਰਲਸਨ ਨੇ ਸਫ਼ੇਦ ਮੋਹਰਿਆ ਨਾਲ ਖੇਡਦੇ ਹੋਏ ਕਿਊ. ਜੀਡੀ ਓਪਨਿੰਗ ਵਿੱਚ ਸ਼ਾਨਦਾਰ ਐਂਡਗੇਮ ਤਕਨੀਕ ਦਾ ਨਮੂਨਾ ਪੇਸ਼ ਕਰਦੇ ਹੋਏ ਸਿਰਫ਼ 45 ਚਾਲਾਂ ਵਿੱਚ ਜਿੱਤ ਹਾਸਲ ਕੀਤੀ।

ਹੋਰ ਪੜ੍ਹੋ: ਨਵਾਂ ਪ੍ਰੋਗਰਾਮ ਨਡਾਲ, ਜੋਕੋਵਿਚ ਵਰਗੇ ਖਿਡਾਰੀਆਂ ਦੇ ਲਈ ਸਹੀ ਨਹੀਂ: ਟੋਨੀ ਨਡਾਲ

ETV Bharat Logo

Copyright © 2025 Ushodaya Enterprises Pvt. Ltd., All Rights Reserved.