ਪੋਰਟ ਆਫ ਸਪੇਨ : ਦੁਨੀਆ 'ਚ 'ਰਨ ਮਸ਼ੀਨ' ਅਤੇ 'ਕਿੰਗ ਕੋਹਲੀ' ਦੇ ਨਾਂ ਨਾਲ ਜਾਣੇ ਜਾਂਦੇ ਭਾਰਤੀ ਸਾਬਕਾ ਕਪਤਾਨ ਅਤੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਅੱਜ ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਖੇਡੇ ਜਾਣ ਵਾਲੇ ਦੂਜੇ ਟੈਸਟ 'ਚ ਆਪਣਾ 500ਵਾਂ ਅੰਤਰਰਾਸ਼ਟਰੀ ਮੈਚ ਖੇਡਣਗੇ। ਵਿਸ਼ਵ ਕ੍ਰਿਕਟ 'ਚ ਕਈ ਰਿਕਾਰਡ ਬਣਾਉਣ ਵਾਲੇ ਕੋਹਲੀ ਆਪਣੇ 500ਵੇਂ ਮੈਚ 'ਚ ਇਹ 5 ਰਿਕਾਰਡ ਤੋੜਣਗੇ।
-
King Kohli's promo.
— Johns. (@CricCrazyJohns) July 20, 2023 " class="align-text-top noRightClick twitterSection" data="
The GOAT playing his 500th International match today. pic.twitter.com/A9xlmJkiD8
">King Kohli's promo.
— Johns. (@CricCrazyJohns) July 20, 2023
The GOAT playing his 500th International match today. pic.twitter.com/A9xlmJkiD8King Kohli's promo.
— Johns. (@CricCrazyJohns) July 20, 2023
The GOAT playing his 500th International match today. pic.twitter.com/A9xlmJkiD8
ਸਭ ਤੋਂ ਵੱਧ ਦੌੜਾਂ ਦਾ ਰਿਕਾਰਡ : ਵਿਰਾਟ ਕੋਹਲੀ 500 ਅੰਤਰਰਾਸ਼ਟਰੀ ਮੈਚਾਂ ਤੱਕ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਬਣ ਜਾਣਗੇ। ਵਿਰਾਟ ਕੋਹਲੀ ਨੇ 499 ਮੈਚਾਂ 'ਚ 25461 ਦੌੜਾਂ ਬਣਾਈਆਂ ਹਨ ਅਤੇ ਉਨ੍ਹਾਂ ਤੋਂ ਪਹਿਲਾਂ ਸਿਰਫ ਸਾਬਕਾ ਆਸਟ੍ਰੇਲੀਆਈ ਕਪਤਾਨ ਰਿਕੀ ਪੋਂਟਿੰਗ ਨੇ 500 ਮੈਚਾਂ 'ਚ 25000 ਤੋਂ ਜ਼ਿਆਦਾ ਦੌੜਾਂ ਦਾ ਅੰਕੜਾ ਪਾਰ ਕੀਤਾ ਸੀ। ਆਪਣੇ 500ਵੇਂ ਮੈਚ 'ਚ ਐਂਟਰੀ ਕਰਦੇ ਹੀ ਕੋਹਲੀ ਪੋਂਟਿੰਗ ਦਾ ਰਿਕਾਰਡ ਤੋੜ ਕੇ ਇਹ ਰਿਕਾਰਡ ਆਪਣੇ ਨਾਂ ਕਰ ਲੈਣਗੇ।
-
Most international Hundreds by active players:
— Johns. (@CricCrazyJohns) July 20, 2023 " class="align-text-top noRightClick twitterSection" data="
Kohli - 75
Kohli in Bilaterals - 65
Kohli in Won matches - 52
Kohli in Limited overs - 47
Kohli in ODI - 46
Root - 46
Warner - 45
The ruling King of World cricket. pic.twitter.com/XP9FSAuRxl
">Most international Hundreds by active players:
— Johns. (@CricCrazyJohns) July 20, 2023
Kohli - 75
Kohli in Bilaterals - 65
Kohli in Won matches - 52
Kohli in Limited overs - 47
Kohli in ODI - 46
Root - 46
Warner - 45
The ruling King of World cricket. pic.twitter.com/XP9FSAuRxlMost international Hundreds by active players:
— Johns. (@CricCrazyJohns) July 20, 2023
Kohli - 75
Kohli in Bilaterals - 65
Kohli in Won matches - 52
Kohli in Limited overs - 47
Kohli in ODI - 46
Root - 46
Warner - 45
The ruling King of World cricket. pic.twitter.com/XP9FSAuRxl
ਸਭ ਤੋਂ ਵੱਧ ਸੈਂਕੜਿਆਂ ਦਾ ਸਾਂਝਾ ਰਿਕਾਰਡ : ਵਿਰਾਟ ਕੋਹਲੀ ਦੇ ਨਾਂ 499 ਮੈਚਾਂ 'ਚ 75 ਸੈਂਕੜੇ ਹਨ। ਭਾਰਤ ਦੇ ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਨੇ ਵੀ 500 ਮੈਚਾਂ 'ਚ 75 ਸੈਂਕੜੇ ਲਗਾਏ ਹਨ। ਵਿਰਾਟ ਵੈਸਟਇੰਡੀਜ਼ ਖਿਲਾਫ ਆਪਣੇ 500ਵੇਂ ਮੈਚ 'ਚ ਮੈਦਾਨ 'ਤੇ ਉਤਰਦੇ ਹੀ ਤੇਂਦੁਲਕਰ ਦੇ ਨਾਲ ਸਾਂਝੇ ਤੌਰ 'ਤੇ ਸਭ ਤੋਂ ਵੱਧ ਸੈਂਕੜਾ ਲਗਾਉਣ ਵਾਲੇ ਬੱਲੇਬਾਜ਼ ਬਣ ਜਾਣਗੇ। ਦੂਜੇ ਪਾਸੇ ਜੇਕਰ ਕੋਹਲੀ ਇਸ ਮੈਚ 'ਚ ਸੈਂਕੜਾ ਲਗਾਉਂਦੇ ਹਨ ਤਾਂ ਉਹ ਸਚਿਨ ਦਾ ਇਹ ਰਿਕਾਰਡ ਤੋੜ ਕੇ ਇਹ ਰਿਕਾਰਡ ਆਪਣੇ ਨਾਂ ਕਰ ਲੈਣਗੇ।
-
After 499 international matches:
— Mufaddal Vohra (@mufaddal_vohra) July 20, 2023 " class="align-text-top noRightClick twitterSection" data="
Most runs - Virat Kohli.
Best average - Virat Kohli.
Joint most 100s - Virat Kohli.
Most 50+ scores - Virat Kohli.
Most POTM - Virat Kohli.
Most POTS - Virat Kohli.
Joint most 100s as captain - Virat Kohli.
Best average as captain - Virat Kohli. pic.twitter.com/bPiZA4maDr
">After 499 international matches:
— Mufaddal Vohra (@mufaddal_vohra) July 20, 2023
Most runs - Virat Kohli.
Best average - Virat Kohli.
Joint most 100s - Virat Kohli.
Most 50+ scores - Virat Kohli.
Most POTM - Virat Kohli.
Most POTS - Virat Kohli.
Joint most 100s as captain - Virat Kohli.
Best average as captain - Virat Kohli. pic.twitter.com/bPiZA4maDrAfter 499 international matches:
— Mufaddal Vohra (@mufaddal_vohra) July 20, 2023
Most runs - Virat Kohli.
Best average - Virat Kohli.
Joint most 100s - Virat Kohli.
Most 50+ scores - Virat Kohli.
Most POTM - Virat Kohli.
Most POTS - Virat Kohli.
Joint most 100s as captain - Virat Kohli.
Best average as captain - Virat Kohli. pic.twitter.com/bPiZA4maDr
-
Players to score 5,000+ runs and maintain 50+ average against an opponent:
— Mufaddal Vohra (@mufaddal_vohra) July 19, 2023 " class="align-text-top noRightClick twitterSection" data="
Virat Kohli - Australia.
Don Bradman - England. pic.twitter.com/H4diWPTF3v
">Players to score 5,000+ runs and maintain 50+ average against an opponent:
— Mufaddal Vohra (@mufaddal_vohra) July 19, 2023
Virat Kohli - Australia.
Don Bradman - England. pic.twitter.com/H4diWPTF3vPlayers to score 5,000+ runs and maintain 50+ average against an opponent:
— Mufaddal Vohra (@mufaddal_vohra) July 19, 2023
Virat Kohli - Australia.
Don Bradman - England. pic.twitter.com/H4diWPTF3v
- India A Vs Pak A Match : ਭਾਰਤ ਨੇ ਪਾਕਿਸਤਾਨ ਨੂੰ 8 ਵਿਕਟਾਂ ਨਾਲ ਹਰਾਇਆ, ਸਾਈ ਸੁਦਰਸ਼ਨ ਨੇ ਲਗਾਤਾਰ 2 ਛੱਕੇ ਲਗਾ ਕੇ ਪੂਰਾ ਕੀਤਾ ਸੈਂਕੜਾ
- Asia Cup 2023: ਕੈਂਡੀ 'ਚ ਇਸ ਦਿਨ ਹੋਵੇਗਾ ਭਾਰਤ-ਪਾਕਿਸਤਾਨ ਦਾ ਮੈਚ, ਦੇਖੋ ਪੂਰਾ ਸ਼ੈਡਿਊਲ
- ਬਜਰੰਗ ਪੂਨੀਆ ਅਤੇ ਵਿਨੇਸ਼ ਫੋਗਾਟ ਨੂੰ ਏਸ਼ੀਅਨ ਖੇਡਾਂ ਲਈ ਬਿਨਾਂ ਟਰਾਇਲ ਮਿਲੀ ਐਂਟਰੀ, ਯੋਗੇਸ਼ਵਰ ਦੱਤ ਨੇ ਚੋਣ ਪ੍ਰਕਿਰਿਆ 'ਤੇ ਚੁੱਕੇ ਸਵਾਲ
ਸਭ ਤੋਂ ਵੱਧ ਦੌੜਾਂ ਦੀ ਔਸਤ ਰਿਕਾਰਡ : ਅੰਤਰਰਾਸ਼ਟਰੀ ਕ੍ਰਿਕਟ 'ਚ 500 ਮੈਚ ਖੇਡਣ ਤੱਕ ਵਿਰਾਟ ਕੋਹਲੀ ਦੀ ਰਨ ਔਸਤ 53 ਦੇ ਨੇੜੇ ਹੈ, ਜੋ ਕਿ ਸਭ ਤੋਂ ਜ਼ਿਆਦਾ ਹੈ। ਇਸ ਤੋਂ ਪਹਿਲਾਂ ਇਹ ਰਿਕਾਰਡ ਦੱਖਣੀ ਅਫਰੀਕਾ ਦੇ ਆਲਰਾਊਂਡਰ ਜੈਕ ਕੈਲਿਸ ਦੇ ਨਾਂ ਸੀ, ਜਿਨ੍ਹਾਂ ਦੀ 500 ਮੈਚ ਖੇਡਣ ਤੱਕ ਰਨ ਔਸਤ 50 ਦੇ ਨੇੜੇ ਸੀ।
-
Most international runs after 499 matches:
— Mufaddal Vohra (@mufaddal_vohra) July 19, 2023 " class="align-text-top noRightClick twitterSection" data="
Virat Kohli - 25,461.
Ricky Ponting - 24,991.
Sachin Tendulkar - 24,839. pic.twitter.com/O4xxknoCvA
">Most international runs after 499 matches:
— Mufaddal Vohra (@mufaddal_vohra) July 19, 2023
Virat Kohli - 25,461.
Ricky Ponting - 24,991.
Sachin Tendulkar - 24,839. pic.twitter.com/O4xxknoCvAMost international runs after 499 matches:
— Mufaddal Vohra (@mufaddal_vohra) July 19, 2023
Virat Kohli - 25,461.
Ricky Ponting - 24,991.
Sachin Tendulkar - 24,839. pic.twitter.com/O4xxknoCvA
ਭਾਰਤੀ ਬੱਲੇਬਾਜ਼ਾਂ ਦਾ ਤੀਜੀ ਸਭ ਤੋਂ ਵੱਧ ਵਾਰ ਨਾਬਾਦ ਪਰਤਣ ਦਾ ਰਿਕਾਰਡ : ਵਿਰਾਟ ਕੋਹਲੀ 500ਵੇਂ ਮੈਚ ਤੱਕ ਸਭ ਤੋਂ ਵੱਧ ਵਾਰ ਨਾਟ ਆਊਟ ਹੋਣ ਵਾਲੇ ਤੀਜੇ ਭਾਰਤੀ ਬੱਲੇਬਾਜ਼ ਬਣ ਜਾਣਗੇ। ਵਿਰਾਟ ਕੋਹਲੀ ਹੁਣ ਤੱਕ ਤਿੰਨੋਂ ਫਾਰਮੈਟਾਂ ਵਿੱਚ 82 ਵਾਰ ਮੈਦਾਨ ਤੋਂ ਨਾਟ ਆਊਟ ਵਾਪਸੀ ਕਰ ਚੁੱਕੇ ਹਨ। ਸਾਬਕਾ ਕਪਤਾਨ ਐੱਮਐੱਸ ਧੋਨੀ ਭਾਰਤੀ ਬੱਲੇਬਾਜ਼ ਹਨ, ਜੋ ਸਭ ਤੋਂ ਵੱਧ 142 ਵਾਰ ਨਾਟ ਆਊਟ ਹੋਏ ਹਨ।
-
King Kohli will be playing his 500th international match tomorrow.
— Mufaddal Vohra (@mufaddal_vohra) July 19, 2023 " class="align-text-top noRightClick twitterSection" data="
- 75 centuries.
- 131 fifties.
- 25,461 runs.
- 2,522 fours.
- 279 sixes.
- 53.48 average.
- The GOAT...!! pic.twitter.com/O7jYynzhl9
">King Kohli will be playing his 500th international match tomorrow.
— Mufaddal Vohra (@mufaddal_vohra) July 19, 2023
- 75 centuries.
- 131 fifties.
- 25,461 runs.
- 2,522 fours.
- 279 sixes.
- 53.48 average.
- The GOAT...!! pic.twitter.com/O7jYynzhl9King Kohli will be playing his 500th international match tomorrow.
— Mufaddal Vohra (@mufaddal_vohra) July 19, 2023
- 75 centuries.
- 131 fifties.
- 25,461 runs.
- 2,522 fours.
- 279 sixes.
- 53.48 average.
- The GOAT...!! pic.twitter.com/O7jYynzhl9
ਸਭ ਤੋਂ ਵੱਧ ਮੈਚਾਂ ਨਾਲ ਚੌਥੇ ਨੰਬਰ 'ਤੇ ਭਾਰਤੀ ਬੱਲੇਬਾਜ਼ : ਵਿਰਾਟ ਕੋਹਲੀ ਵੈਸਟਇੰਡੀਜ਼ ਦੇ ਖਿਲਾਫ ਦੂਜੇ ਟੈਸਟ ਮੈਚ 'ਚ ਮੈਦਾਨ 'ਤੇ ਉਤਰਦੇ ਹੀ ਚੌਥੇ ਸਭ ਤੋਂ ਜ਼ਿਆਦਾ ਕੈਪ ਲਗਾਉਣ ਵਾਲੇ ਭਾਰਤੀ ਬੱਲੇਬਾਜ਼ ਬਣ ਜਾਣਗੇ। ਵਿਰਾਟ ਤੋਂ ਪਹਿਲਾਂ ਸਚਿਨ ਤੇਂਦੁਲਕਰ, ਰਾਹੁਲ ਦ੍ਰਾਵਿੜ ਅਤੇ ਐਮਐਸ ਧੋਨੀ 500 ਤੋਂ ਵੱਧ ਮੈਚ ਖੇਡ ਚੁੱਕੇ ਹਨ।