ETV Bharat / sports

INDIA vs SPAIN: ਭਾਰਤ ਦੀ ਜੇਤੂ ਸ਼ੁਰੂਆਤ, ਸਪੇਨ ਨੂੰ 2-0 ਨਾਲ ਹਰਾਇਆ, ਸੀਐਮ ਮਾਨ ਨੇ ਦਿੱਤੀ ਵਧਾਈ - ਹਾਕੀ ਵਿਸ਼ਵ ਕੱਪ 2023

Hockey World Cup 2023 ਵਿੱਚ ਭਾਰਤ ਦਾ ਪਹਿਲਾ ਮੈਚ ਸਪੇਨ ਨਾਲ ਖੇਡਿਆ ਗਿਆ। ਭਾਰਤ ਨੇ ਆਪਣੇ ਪਹਿਲੇ ਮੈਚ ਵਿੱਚ ਸਪੇਨ ਨੂੰ 2-0 ਨਾਲ ਹਰਾਇਆ।

Hockey World Cup 2023
Hockey World Cup 2023
author img

By

Published : Jan 13, 2023, 7:58 PM IST

Updated : Jan 14, 2023, 8:08 AM IST

ਰਾਊਰਕੇਲਾ: ਹਾਕੀ ਵਿਸ਼ਵ ਕੱਪ (Hockey World Cup 2023) ਦਾ 15ਵਾਂ ਐਡੀਸ਼ਨ ਅੱਜ ਉੜੀਸਾ ਦੇ ਭੁਵਨੇਸ਼ਵਰ ਅਤੇ ਰੌਰਕੇਲਾ ਵਿੱਚ ਸ਼ੁਰੂ ਹੋ ਗਿਆ। ਭਾਰਤ ਦਾ ਪਹਿਲਾ ਮੈਚ ਸਪੇਨ ਦੇ ਖਿਲਾਫ ਖੇਡਿਆ ਗਿਆ। ਭਾਰਤ ਨੇ ਸਪੇਨ ਨੂੰ 2-0 ਨਾਲ ਹਰਾਇਆ। ਭਾਰਤ ਲਈ ਅਮਿਤ ਰੋਹੀਦਾਸ ਅਤੇ ਹਾਰਦਿਕ ਸਿੰਘ ਨੇ ਗੋਲ ਕੀਤੇ। ਇਸ ਜਿੱਤ ਨਾਲ ਟੀਮ ਇੰਡੀਆ ਨੇ ਪੂਲ ਡੀ 'ਚ ਦੂਜਾ ਸਥਾਨ ਹਾਸਲ ਕਰ ਲਿਆ ਹੈ। ਇੰਗਲੈਂਡ ਨੇ ਇਸ ਤੋਂ ਪਹਿਲਾਂ ਵੇਲਜ਼ ਨੂੰ 5-0 ਨਾਲ ਹਰਾਇਆ ਸੀ। ਬਿਹਤਰ ਗੋਲ ਅੰਤਰ ਕਾਰਨ ਉਹ ਪਹਿਲੇ ਸਥਾਨ 'ਤੇ ਹੈ।

ਭਾਰਤ ਲਈ ਦੂਜਾ ਗੋਲ ਹਾਰਦਿਕ ਸਿੰਘ ਨੇ ਕੀਤਾ:- ਟੀਮ ਇੰਡੀਆ ਲਈ ਦੂਜਾ ਗੋਲ ਹਾਰਦਿਕ ਸਿੰਘ ਨੇ ਕੀਤਾ। ਉਸ ਨੇ ਇਹ ਗੋਲ 26ਵੇਂ ਮਿੰਟ ਵਿੱਚ ਕੀਤਾ। ਟੀਮ ਇੰਡੀਆ ਹੁਣ ਮੈਚ ਵਿੱਚ 2-0 ਨਾਲ ਅੱਗੇ ਹੈ

ਪਹਿਲਾ ਕੁਆਰਟਰ ਖਤਮ ਹੋਇਆ, ਭਾਰਤ ਸਪੇਨ ਖਿਲਾਫ 1-0 ਨਾਲ ਅੱਗੇ:- ਭਾਰਤ ਅਤੇ ਸਪੇਨ ਵਿਚਾਲੇ ਖੇਡ ਦਾ ਪਹਿਲਾ ਕੁਆਰਟਰ ਖਤਮ ਹੋ ਗਿਆ ਹੈ। ਟੀਮ ਇੰਡੀਆ ਪਹਿਲੇ ਕੁਆਰਟਰ ਤੋਂ ਬਾਅਦ 1-0 ਨਾਲ ਅੱਗੇ ਹੈ।

ਭਾਰਤ ਲਈ ਪਹਿਲਾ ਗੋਲ ਅਮਿਤ ਰੋਹੀਦਾਸ ਨੇ ਕੀਤਾ:- ਟੀਮ ਇੰਡੀਆ ਨੂੰ 12ਵੇਂ ਮਿੰਟ 'ਚ ਪੈਨਲਟੀ ਕਾਰਨਰ ਮਿਲਿਆ, ਜਿਸ 'ਤੇ ਅਮਿਤ ਰੋਹੀਦਾਸ ਨੇ ਸ਼ਾਨਦਾਰ ਗੋਲ ਕੀਤਾ। ਟੀਮ ਇੰਡੀਆ ਹੁਣ ਮੈਚ ਵਿੱਚ 1-0 ਨਾਲ ਅੱਗੇ ਹੈ।

ਭਾਰਤ ਬਨਾਮ ਸਪੇਨ ਪਿਛਲੇ 5 ਮੈਚ

ਭਾਰਤ 2-2 ਸਪੇਨ

ਭਾਰਤ 2-3 ਸਪੇਨ

ਭਾਰਤ 3-5 ਸਪੇਨ

ਭਾਰਤ 5-4 ਸਪੇਨ

ਭਾਰਤ 3-0 ਸਪੇਨ

ਭਾਰਤ ਬਨਾਮ ਸਪੇਨ ਆਹਮੋ-ਸਾਹਮਣੇ

ਕੁੱਲ ਮੈਚ: 31

ਭਾਰਤ ਜਿੱਤਿਆ : 13

ਸਪੇਨ ਜਿੱਤਿਆ: 11

ਡਰਾਅ: 7

ਹਾਕੀ ਦੀ ਇਸ ਮਹਾਨ ਲੜਾਈ ਵਿੱਚ ਦੁਨੀਆ ਦੇ 16 ਦੇਸ਼ ਵਿਸ਼ਵ ਚੈਂਪੀਅਨ ਬਣਨ ਲਈ ਯਤਨਸ਼ੀਲ ਹੋਣਗੇ।ਵਿਸ਼ਵ ਕੱਪ ਵਿੱਚ ਹਿੱਸਾ ਲੈਣ ਵਾਲੀਆਂ ਟੀਮਾਂ ਨੂੰ ਚਾਰ ਪੂਲ ਵਿੱਚ ਵੰਡਿਆ ਗਿਆ ਹੈ। ਪੂਲ ਏ ਵਿੱਚ ਆਸਟਰੇਲੀਆ, ਦੱਖਣੀ ਅਫਰੀਕਾ, ਫਰਾਂਸ, ਅਰਜਨਟੀਨਾ, ਪੂਲ ਬੀ ਵਿੱਚ ਬੈਲਜੀਅਮ, ਜਾਪਾਨ, ਕੋਰੀਆ, ਜਰਮਨੀ, ਪੂਲ ਸੀ ਵਿੱਚ ਨੀਦਰਲੈਂਡ, ਚਿਲੀ, ਮਲੇਸ਼ੀਆ, ਨਿਊਜ਼ੀਲੈਂਡ ਅਤੇ ਪੂਲ ਡੀ ਵਿੱਚ ਭਾਰਤ, ਵੇਲਜ਼, ਸਪੇਨ, ਇੰਗਲੈਂਡ ਹਨ।

ਇਹ ਵੀ ਪੜੋ:- World ILT20 : Former England Captain Joe Root ਨੇ ਸਚਿਨ ਤੇਂਦੁਲਕਰ ਦੀ ਕੀਤੀ ਤਾਰੀਫ

ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਤੀ ਵਧਾਈ: ਮੁਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਦੇ ਹੋਏ ਲਿਖਿਆ ਕਿ ‘ਭਾਰਤ ਦੀ ਹਾਕੀ ਟੀਮ ਨੂੰ ਸਪੇਨ ਤੇ 2-0 ਦੀ ਜਿੱਤ ਦੀਆਂ ਮੁਬਾਰਕਾਂ’

  • ਭਾਰਤ ਦੀ ਹਾਕੀ ਟੀਮ ਨੂੰ ਸਪੇਨ ਤੇ 2-0 ਦੀ ਜਿੱਤ ਦੀਆਂ ਮੁਬਾਰਕਾਂ

    — Bhagwant Mann (@BhagwantMann) January 13, 2023 " class="align-text-top noRightClick twitterSection" data=" ">

Last Updated : Jan 14, 2023, 8:08 AM IST
ETV Bharat Logo

Copyright © 2025 Ushodaya Enterprises Pvt. Ltd., All Rights Reserved.