ETV Bharat / sports

ਖੇਲੋ ਇੰਡੀਆ ਦੇ ਬਜਟ ਵਿੱਚ ਹੋਇਆ ਵਾਧਾ, ਖਿਡਾਰੀਆਂ ਤੇ NSF ਦੇ ਖਾਤੇ ਵਿੱਚ ਹੋਈ ਕਟੌਤੀ - ਖੇਲੋ ਇੰਡੀਆ ਦਾ ਬਜਟ

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸਾਲ 2020-21 ਦੇ ਕੇਂਦਰੀ ਬਜਟ ਵਿੱਚ ਯੂਥ ਮਾਮਲੇ ਤੇ ਖੇਡ ਮੰਤਰਾਲੇ ਨੂੰ ਦਿੱਤੇ ਗਈ ਅਲਾਟਮੈਂਟ ਵਿੱਚ ਖੇਲੋ ਇੰਡੀਆ ਯੂਥ ਗੇਮਜ਼ ਦਾ ਬਜਟ 312.42 ਕਰੋੜ ਰੁਪਏ ਕਰ ਦਿੱਤਾ ਹੈ।

national sports budget
ਫ਼ੋਟੋ
author img

By

Published : Feb 1, 2020, 10:50 PM IST

ਨਵੀਂ ਦਿੱਲੀ: ਵਿੱਤ ਮੰਤਰੀ ਨਿਰਮਲਾ ਸੀਤਰਮਨ ਨੇ ਸ਼ਨੀਵਾਰ ਨੂੰ ਆਮ ਬਜਟ ਪੇਸ਼ ਕੀਤਾ ਜਿਸ ਵਿੱਚ ਖੇਡ ਮੰਤਰਾਲੇ ਨੂੰ 2826.92 ਕਰੋੜ ਰੁਪਏ ਅਲਾਟ ਕੀਤੇ ਗਏ। ਜਦਕਿ ਸਾਲ 2019-20 ਦੇ ਸੈਸ਼ਨ ਵਿੱਚ 2776.92 ਕਰੋੜ ਰੁਪਏ ਅਲਾਟ ਹੋਇਆ ਸੀ। ਸਾਲ 2019-20 ਵਿੱਚ ਖੇਲੋ ਇੰਡੀਆ ਦੇ ਲਈ ਬਜਟ ਦੀ ਸਲਾਨਾ ਅਲਾਟਮੈਂਟ 578 ਰੁਪਏ ਕਰੋੜ ਹੋਈ ਸੀ ਜਦਕਿ ਇਸ ਸਾਲ ਦੇ ਵਧਾਕੇ 890.42 ਕਰੋੜ ਰੁਪਏ ਕਰ ਦਿੱਤਾ ਗਿਆ ਹੈ।

national sports budget
ਫ਼ੋਟੋ

ਖੇਲੋ ਇੰਡੀਆ ਯੂਥ ਗੇਮਜ਼ ਦੇ ਬਜਟ ਵਿੱਚ ਹੋਇਆ ਵਾਧਾ
ਭਾਰਤ ਸਰਕਾਰ ਨੇ ਸ਼ਨੀਵਾਰ ਨੂੰ ਬਜਟ ਦਾ ਐਲਾਨ ਕਰਦੇ ਹੋਏ ਖੇਡ ਬਜਟ ਦੇ ਲਈ 2826.92 ਕਰੋੜ ਰੁਪਏ ਦੇਣ ਦੀ ਗੱਲ ਕਹੀ ਹੈ। ਇਸ ਵਿੱਚੋਂ ਸਭ ਤੋਂ ਜ਼ਿਆਦਾ ਫਾਇਦਾ ਖੇਲੋ ਇੰਡੀਆ ਨੂੰ ਹੋਇਆ ਹੈ, ਜਿਸ ਦੇ ਬਜਟ ਨੂੰ ਵਧਾ ਕੇ 291.42 ਕਰੋੜ ਰੁਪਏ ਕਰ ਦਿੱਤਾ ਹੈ।

ਖੇਡ ਬਜਟ ਵਿੱਚ 50 ਕਰੋੜ ਰੁਪਏ ਦਾ ਹੋਇਆ ਵਾਧਾ
2019-20 ਵਿੱਚ ਖੇਡ ਬਜਟ 2216.92 ਕਰੋੜ ਸੀ, ਜੋ ਕਿ ਇਸ ਸਾਲ 2776.92 ਕਰੋੜ ਕਰ ਦਿੱਤਾ ਗਿਆ ਹੈ। ਜੇ ਇਸ ਵਾਰ ਦੇ ਖੇਡ ਬਜਟ ਨੂੰ ਦੇਖਿਆ ਜਾਵੇ ਤਾਂ ਕੁਲ 50 ਕਰੋੜ ਰੁਪਏ ਦਾ ਵਾਧਾ ਹੋਇਆ ਹੈ। ਖਿਡਾਰੀਆਂ ਨੂੰ ਦਿੱਤੇ ਜਾਣ ਵਾਲੇ ਰੁਪਏ ਵਿੱਚ ਕਟੌਤੀ ਕੀਤੀ ਗਈ ਹੈ। ਪਹਿਲੇ ਇਸ ਦੇ ਲਈ 111 ਕਰੋੜ ਰੁਪਏ ਦਾ ਬਜਟ ਹੋਇਆ ਕਰਦਾ ਸੀ ਜਿਸ ਨੂੰ ਹੁਣ 70 ਕਰੋੜ ਕਰ ਦਿੱਤਾ ਹੈ। ਇਸ ਤੋਂ ਇਲਾਵਾ ਰਾਸ਼ਟਰੀ ਖੇਡ ਵਿਕਾਸ ਖਜ਼ਾਨੇ ਵਿੱਚ ਵੀ 50 ਕਰੋੜ ਦੀ ਕਟੋਤੀ ਕਰ 77.15 ਕਰੋੜ ਕਰ ਦਿੱਤਾ ਗਿਆ ਹੈ।

Intro:Body:Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.