ETV Bharat / sports

Europian Championship 2024 qualifiers: ਫਰਾਂਸ ਨੇ ਨੀਦਰਲੈਂਡ ਨੂੰ ਹਰਾਇਆ - ਦੋ ਮਿੰਟ ਚ ਫਰਾਂਸ ਨੇ ਖੋਲ੍ਹਿਆ ਖਾਤਾ

France beat Netherlands : ਯੂਰੋ 2024 ਕੁਆਲੀਫਾਈਰਸ ਵਿੱਚ ਫਰਾਂਸ ਨੇ ਆਪਣੇ ਪਹਿਲੇ ਮੁਕਾਬਲੇ ਵਿੱਚ ਨੀਦਰਲੈਂਡ ਨੂੰ 4-0 ਤੋਂ ਹਰਾ ਦਿੱਤਾ ਹੈ। ਉੱਥੇ ਹੀ ਬੈਲਜ਼ੀਅਮ ਨੇ ਸਵਿਡਨ ਨੂੰ 3-0 ਤੋਂ ਹਰਾਇਆ ਹੈ।

Europian Championship 2024 qualifiers : ਫਰਾਂਸ ਨੇ ਨੀਦਰਲੈਂਡ ਨੂੰ ਹਰਾਇਆ

author img

By

Published : Mar 26, 2023, 1:38 PM IST

ਨਵੀਂ ਦਿੱਲੀ: ਵਿਸ਼ਵ ਕੱਪ ਉਪਵਿਜੇਤਾ ਫਰਾਂਸ ਨੇ ਯੂਰੋ 2024 ਕੁਆਲੀਫਾਇਰਜ਼ ਵਿੱਚ ਆਪਣੇ ਪਹਿਲੇ ਮੁਕਾਬਲੇ ਵਿੱਚ ਨੀਦਰਲੈਂਡ ਨੂੰ 4-0 ਨਾਲ ਹਰਾ ਦਿੱਤਾ ਗਿਆ ਹੈ। ਇਸ ਟੂਰਨਮੈਂਟ ਵਿੱਚ ਬੈਲਜ਼ੀਅਮ ਨੇ ਰੋਮੇਲੂ ਲੁਕਾਕੂ ਦੀ ਹੈਟ੍ਰਿਕ ਦੀ ਬਦੌਲਤ ਸਵੀਡਨ ਨੂੰ 3-0 ਤੋਂ ਪਛਾੜ ਦਿੱਤੀ ਹੈ। ਪਹਿਲਾਂ ਨੀਦਰਲੈਂਡ ਦੇ ਪੰਜ ਖਿਡਾਰੀਆਂ ਨੂੰ ਫਲੂ ਵਾਇਰਸ ਤੋਂ ਪੀੜੀਤ ਹੋਣ 'ਤੇ ਘਰ ਭੇਜ ਦਿੱਤਾ ਗਿਆ ਸੀ। ਰਿਪੋਰਟ ਦੇ ਅਨੁਸਾਰ ਕਿਲੀਅਨ ਐਮਬਾਪੇ ਨੇ ਪਹਿਲੀ ਵਾਰ ਫਰਾਂਸ ਦੀ ਨੈਸ਼ਨਲ ਟੀਮ ਦੀ ਕਪਤਾਨੀ ਸੰਭਾਲੀ ਹੈ।

ਇਹ ਵੀ ਪੜ੍ਹੋ: IPL 2023: ਪੰਜਾਬ ਕਿੰਗਜ਼ 'ਚ ਜੌਨੀ ਬੇਅਰਸਟੋ ਦੀ ਜਗ੍ਹਾ ਲਵੇਗਾ ਇਹ ਬੱਲੇਬਾਜ਼

ਦੋ ਮਿੰਟ 'ਚ ਫਰਾਂਸ ਨੇ ਖੋਲ੍ਹਿਆ ਖਾਤਾ: ਐਂਟੋਇਨ ਗ੍ਰੀਜਮੈਨ ਨੇ ਦੋ ਮਿੰਟ ਬਾਅਦ ਹੀ ਫਰਾਂਸ ਦਾ ਖਾਤਾ ਖੋਲ੍ਹ ਦਿੱਤਾ। 6 ਮਿੰਟ ਬਾਅਦ ਡਿਫੈਂਡਰ ਡਾਇਓਟ ਨੇ ਦੂਜਾ ਗੋਲ ਦਾਗ ਦਿੱਤਾ। ਉੱਥੇ ਹੀ ਐਮਬਾਪੇ ਨੇ ਸਕੋਰ ਨੂੰ 21 ਮਿੰਟ ਵਿੱਚ 3-0 ਤੱਕ ਪਹੁੰਚਾ ਦਿੱਤਾ। ਆਖਰੀ ਸਮੇਂ ਵਿੱਚ ਐਮਬਾਪੇ ਨੇ ਫਰਾਂਸ ਦਾ ਚੌਥਾ ਗੋਲ ਕਰ ਦਿੱਤਾ ਅਤੇ ਫਰਾਂਸ ਦੀ ਆਲ ਟਾਈਮ ਸਕੋਰਿੰਗ ਸੂਚੀ ਵਿੱਚ 38 ਗੋਲ ਦੇ ਨਾਲ ਪੰਜਵੇਂ ਨੰਬਰ ਤੱਕ ਪਹੁੰਚ ਗਿਆ। ਗਰੁੱਪ ਬੀ ਦੇੇ ਹੋਰ ਮੁਕਾਬਲੇ ਵਿੱਚ ਜਿਬਰਾਲਟਰ ਨੂੰ ਯੂਨਾਨ ਤੋਂ 0-3 ਤੋਂ ਹਾਰ ਦਾ ਸਾਹਮਣਾ ਕਰਨਾ ਪਿਆ।

ਬੈਲਜ਼ੀਅਮ ਦੀ ਜਿੱਤ: ਬੈਲਜ਼ੀਅਮ ਨੇ ਲੁਕਾਕੂ ਦੀ ਹੈਟ੍ਰਿਕ ਨਾਲ ਆਪਣਾ ਮੁਕਾਬਲਾ ਸਵੀਡਨ ਤੋਂ ਆਸਾਨੀ ਨਾਲ ਜਿੱਤ ਲਿਆ ਪਰ ਆਸਟ੍ਰੇਲੀਆ ਦੇ ਅਜ਼ਰਬੈਜਾਨ ਨੂੰ 4-1 ਤੋਂ ਹਾਰਨ ਦੇ ਕਾਰਨ ਗਰੁੱਪ ਸੂਚੀ ਵਿੱਚ ਬੈਲਜ਼ੀਅਮ ਦੂਜੇ ਨੰਬਰ 'ਤੇ ਆ ਗਿਆ ਹੈ। ਚੈੱਕ ਗਣਰਾਜ ਨੇ ਗਰੁੱਪ ਈ ਵਿਚ ਪੋਲੈਂਡ ਨੂੰ 3-1 ਤੋਂ ਮਾਤ ਦਿੱਤੀ। ਜਦਕਿ ਮੋਲਦੋਵਾ ਅਤੇ ਫਰੋਏ ਆਈਲੈਂਡ ਨੇ 1-1 ਦਾ ਡਰਾਅ ਮੈਚ ਖੇਡਿਆ। ਗਰੁੱਪ ਜੀ ਵਿਚ ਬੁਲਗਾਰੀਆ ਨੂੰ ਮੋਂਟੇਨੇਗ੍ਰੋ ਤੋਂ 0-1 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।

ਇਹ ਵੀ ਪੜ੍ਹੋ: Women's World Boxing Championship 2023 : ਨੀਤੂ ਘਣਘਸ ਬਣੀ ਵਿਸ਼ਵ ਚੈਂਪੀਅਨ, 48 ਕਿਲੋਗ੍ਰਾਮ ਵਰਗ 'ਚ ਜਿੱਤਿਆ ਗੋਲਡ ਮੈਡਲ

ETV Bharat Logo

Copyright © 2025 Ushodaya Enterprises Pvt. Ltd., All Rights Reserved.