ਹਾਂਗਜ਼ੂ: ਏਸ਼ੀਆਈ ਖੇਡਾਂ ਦੇ 10ਵੇਂ ਦਿਨ ਭਾਰਤ ਦੀ ਨਜ਼ਰ ਵੱਧ ਤੋਂ ਵੱਧ ਤਗ਼ਮੇ ਜਿੱਤਣ 'ਤੇ ਹੋਵੇਗੀ। ਹੁਣ ਤੱਕ ਭਾਰਤ ਨੇ 60 ਤਗ਼ਮੇ ਜਿੱਤੇ ਹਨ, ਜਿਸ ਵਿੱਚ 13 ਸੋਨ ਤਗ਼ਮੇ, 24 ਚਾਂਦੀ ਅਤੇ 23 ਕਾਂਸੀ ਦੇ ਤਗ਼ਮੇ ਸ਼ਾਮਲ ਹਨ। ਏਸ਼ੀਆਈ ਖੇਡਾਂ 2023 ਵਿੱਚ ਅੱਜ ਭਾਰਤ ਬਨਾਮ ਨੇਪਾਲ ਕ੍ਰਿਕਟ ਦਾ ਕੁਆਰਟਰ ਫਾਈਨਲ ਮੈਚ ਖੇਡਿਆ ਗਿਆ ਜਿਸ ਵਿੱਚ ਭਾਰਤ ਨੇ ਜਿੱਤ ਹਾਸਲ ਕੀਤੀ ਹੈ। ਹਾਂਗਜ਼ੂ 2023 ਵਿੱਚ ਆਪਣੀਆਂ ਪਹਿਲੀਆਂ ਏਸ਼ੀਆਈ ਖੇਡਾਂ ਵਿੱਚ ਹਿੱਸਾ ਲੈ ਰਹੀ ਮਹਿਲਾ ਟੀਮ ਨੇ ਸੋਨ ਤਗ਼ਮੇ ਨਾਲ ਆਪਣੀ ਮੁਹਿੰਮ ਦਾ ਅੰਤ ਕੀਤਾ। ਯਸ਼ਸਵੀ ਜੈਸਵਾਲ ਅਤੇ ਰਿੰਕੂ ਸਿੰਘ ਦੀ ਅਗਵਾਈ ਵਾਲੀ ਭਾਰਤੀ ਪੁਰਸ਼ ਟੀਮ ਜਿੱਤ ਨਾਲ ਆਪਣੀ ਮੁਹਿੰਮ ਦੀ ਸ਼ੁਰੂਆਤ ਕਰਨਾ ਚਾਹੇਗੀ।
ਅਨੂ ਰਾਣੀ ਨੇ ਭਾਰਤ ਨੂੰ ਆਪਣਾ 15ਵਾਂ ਗੋਲਡ ਦਿਵਾਇਆ: ਭਾਰਤ ਦੀ ਸਟਾਰ ਅਥਲੀਟ ਅਨੂ ਰਾਣੀ ਨੇ ਭਾਰਤ ਦੀ ਕਿੱਟ ਵਿੱਚ ਇੱਕ ਹੋਰ ਗੋਲ ਕੀਤਾ ਹੈ। ਉਸ ਨੇ ਔਰਤਾਂ ਦੇ ਜੈਵਲਿਨ ਮੁਕਾਬਲੇ ਵਿੱਚ ਸੋਨ ਤਗ਼ਮਾ ਜਿੱਤਿਆ ਹੈ। ਅਨੂ ਰਾਣੀ ਨੇ 62.92 ਮੀਟਰ ਥਰੋਅ ਨਾਲ ਸੋਨ ਤਗਮੇ 'ਤੇ ਕਬਜ਼ਾ ਕੀਤਾ। ਉਸ ਨੇ ਚੌਥੀ ਕੋਸ਼ਿਸ਼ ਵਿੱਚ ਸੋਨ ਤਮਗਾ ਜਿੱਤਿਆ। ਏਸ਼ੀਆਈ ਖੇਡਾਂ ਵਿੱਚ ਇਹ ਉਸਦਾ ਪਹਿਲਾ ਸੋਨ ਤਗਮਾ ਹੈ।
ਪੁਰਸ਼ਾਂ ਦੇ ਡੇਕਾਥਲੋਨ ਵਿੱਚ ਭਾਰਤ ਨੇ ਜਿੱਤਿਆ ਚਾਂਦੀ ਦਾ ਤਗ਼ਮਾ: ਸਵੈਨ ਸ਼ੰਕਰ ਨੇ ਪੁਰਸ਼ਾਂ ਦੇ ਡੇਕਾਥਲੋਨ ਮੁਕਾਬਲੇ ਵਿੱਚ ਭਾਰਤ ਲਈ ਚਾਂਦੀ ਦਾ ਤਗ਼ਮਾ ਜਿੱਤਿਆ ਹੈ। ਏਸ਼ਿਆਈ ਖੇਡਾਂ ਵਿੱਚ ਭਾਰਤ ਦਾ ਇਹ 67ਵਾਂ ਤਗ਼ਮਾ ਹੈ।
ਵਿਦਿਆ ਨੇ ਭਾਰਤ ਲਈ ਕਾਂਸੀ ਦਾ ਤਗ਼ਮਾ ਕੀਤਾ ਹਾਸਲ : ਭਾਰਤੀ ਅਥਲੀਟ ਵਿਦਿਆ ਰਾਮਰਾਜ ਨੇ 400 ਮੀਟਰ ਅੜਿੱਕਾ ਦੌੜ ਵਿੱਚ ਭਾਰਤ ਲਈ ਕਾਂਸੀ ਦਾ ਤਗਮਾ ਹਾਸਲ ਕੀਤਾ ਹੈ। ਉਸ ਨੇ 55.68 ਸਕਿੰਟ ਦੇ ਸਕੋਰ ਨਾਲ ਕਾਂਸੀ ਦਾ ਤਗਮਾ ਜਿੱਤਿਆ।
ਸਕੁਐਸ਼ ਵਿੱਚ ਵੀ ਭਾਰਤ ਦਾ ਤਗ਼ਮਾ ਪੱਕਾ : ਸਕੁਐਸ਼ ਵਿੱਚ ਅਨਾਹਤ ਸਿੰਘ ਅਤੇ ਅਭੈ ਸਿੰਘ ਨੇ ਜਿੱਤ ਦਰਜ ਕਰਕੇ ਸੈਮੀਫਾਈਨਲ ਵਿੱਚ ਆਪਣੀ ਥਾਂ ਪੱਕੀ ਕਰ ਲਈ ਹੈ। ਹੁਣ ਭਾਰਤ ਨੂੰ ਸਕੁਐਸ਼ 'ਚ ਵੀ ਤਗਮਾ ਜ਼ਰੂਰ ਮਿਲੇਗਾ।
-
Powerhouse Parul grabs a #GloriousGold🥇in Women's 5000m 🥳
— SAI Media (@Media_SAI) October 3, 2023 " class="align-text-top noRightClick twitterSection" data="
Second time around, she proves that charm and determination pay off, securing her remarkable second medal at #AsianGames2022.
Clocking 15:14.75, Parul's performance is absolutely 🔥!
Heartiest congratulations champ!… pic.twitter.com/NRfxSBJXwH
">Powerhouse Parul grabs a #GloriousGold🥇in Women's 5000m 🥳
— SAI Media (@Media_SAI) October 3, 2023
Second time around, she proves that charm and determination pay off, securing her remarkable second medal at #AsianGames2022.
Clocking 15:14.75, Parul's performance is absolutely 🔥!
Heartiest congratulations champ!… pic.twitter.com/NRfxSBJXwHPowerhouse Parul grabs a #GloriousGold🥇in Women's 5000m 🥳
— SAI Media (@Media_SAI) October 3, 2023
Second time around, she proves that charm and determination pay off, securing her remarkable second medal at #AsianGames2022.
Clocking 15:14.75, Parul's performance is absolutely 🔥!
Heartiest congratulations champ!… pic.twitter.com/NRfxSBJXwH
ਪਾਰੁਲ ਚੌਧਰੀ ਨੇ ਭਾਰਤ ਨੂੰ ਦਿਵਾਇਆ ਗੋਲਡ: ਭਾਰਤ ਦੀ ਪਾਰੁਲ ਚੌਧਰੀ ਨੇ 5000 ਮੀਟਰ ਦੌੜ ਵਿੱਚ ਸੋਨ ਤਗ਼ਮਾ ਜਿੱਤਿਆ ਹੈ। ਜਾਪਾਨੀ ਅਥਲੀਟ ਦੂਜੇ ਸਥਾਨ 'ਤੇ ਰਿਹਾ। ਪਾਰੁਲ 15 ਮਿ. 14.75 ਸਕਿੰਟ ਸਮਾਂ ਲਿਆ। ਪਾਰੁਲ ਨੇ 3000 ਮੀਟਰ ਸਟੀਪਲਚੇਜ਼ ਵਿੱਚ ਵੀ ਚਾਂਦੀ ਦਾ ਤਗ਼ਮਾ ਜਿੱਤਿਆ।
-
Lovely game by LOVLINA 💥🥊
— SAI Media (@Media_SAI) October 3, 2023 " class="align-text-top noRightClick twitterSection" data="
🇮🇳's Boxer @LovlinaBorgohai conquers her semifinal bout and marches into the 75kg FINAL 🤩🔥
Despite a tough match, our champ not only won the bout but also bagged the #Paris2024 Olympics quote in Boxing💯👍🏻
Many Congratulations!#Cheer4India… pic.twitter.com/Gzi9sXDPsN
">Lovely game by LOVLINA 💥🥊
— SAI Media (@Media_SAI) October 3, 2023
🇮🇳's Boxer @LovlinaBorgohai conquers her semifinal bout and marches into the 75kg FINAL 🤩🔥
Despite a tough match, our champ not only won the bout but also bagged the #Paris2024 Olympics quote in Boxing💯👍🏻
Many Congratulations!#Cheer4India… pic.twitter.com/Gzi9sXDPsNLovely game by LOVLINA 💥🥊
— SAI Media (@Media_SAI) October 3, 2023
🇮🇳's Boxer @LovlinaBorgohai conquers her semifinal bout and marches into the 75kg FINAL 🤩🔥
Despite a tough match, our champ not only won the bout but also bagged the #Paris2024 Olympics quote in Boxing💯👍🏻
Many Congratulations!#Cheer4India… pic.twitter.com/Gzi9sXDPsN
ਮੁੱਕੇਬਾਜ਼ੀ ਵਿੱਚ ਸੈਮੀਫਾਈਨਲ ਜਿੱਤਿਆ: ਲਵਲੀਨਾ ਬੋਰਗੋਹੇਨ ਨੇ ਮੁੱਕੇਬਾਜ਼ੀ ਵਿੱਚ ਸੈਮੀਫਾਈਨਲ ਜਿੱਤਿਆ ਅਤੇ ਪੈਰਿਸ ਓਲੰਪਿਕ ਲਈ ਵੀ ਕੁਆਲੀਫਾਈ ਕੀਤਾ। ਮੁੱਕੇਬਾਜ਼ੀ ਖਿਡਾਰਨ ਲਵਲੀਨਾ ਬੋਰਗੋਹੇਨ (75 ਕਿਲੋ) ਏਸ਼ਿਆਈ ਖੇਡਾਂ ਵਿੱਚ ਫਾਈਨਲ ਵਿੱਚ ਪਹੁੰਚ ਗਈ ਹੈ ਅਤੇ ਹੁਣ ਸੋਨ ਤਗ਼ਮੇ ਲਈ ਅਗਲਾ ਮੈਚ ਖੇਡੇਗੀ। ਇਸ ਦੇ ਨਾਲ ਹੀ ਉਸ ਨੇ ਪੈਰਿਸ 'ਚ ਹੋਣ ਵਾਲੇ ਓਲੰਪਿਕ ਲਈ ਵੀ ਆਪਣੀ ਜਗ੍ਹਾ ਪੱਕੀ ਕਰ ਲਈ ਹੈ। ਲਵਲੀਨਾ ਨੇ ਮੁੱਕੇਬਾਜ਼ ਬਾਈਸਨ ਮਾਨੇਕੋਨ ਨੂੰ 5-0 ਨਾਲ ਹਰਾਇਆ।
ਤੀਰਅੰਦਾਜ਼ੀ ਵਿੱਚ ਭਾਰਤ ਦੇ ਦੋ ਤਗਮੇ ਪੱਕੇ, ਅਖਿਲ ਵਰਮਾ ਨੇ ਫਾਈਨਲ ਵਿੱਚ ਥਾਂ ਬਣਾਈ: ਤੀਰਅੰਦਾਜ਼ੀ ਵਿੱਚ ਓਜਸ ਦੇਵਤਾਲੇ, ਅਭਿਸ਼ੇਕ ਵਰਮਾ ਆਲ ਇੰਡੀਆ ਪੁਰਸ਼ ਕੰਪਾਊਂਡ ਦੇ ਫਾਈਨਲ ਵਿੱਚ ਪਹੁੰਚ ਗਏ ਹਨ, ਦੇਸ਼ ਨੇ ਏਸ਼ੀਆਈ ਖੇਡਾਂ ਵਿੱਚ ਤੀਰਅੰਦਾਜ਼ੀ ਵਿੱਚ 1-2 ਦੀ ਲੀਡ ਲੈ ਲਈ ਹੈ। ਅਭਿਸ਼ੇਕ ਅਤੇ ਓਜਸ ਪੁਰਸ਼ਾਂ ਦੇ ਕੰਪਾਊਂਡ ਤੀਰਅੰਦਾਜ਼ੀ ਵਿਅਕਤੀਗਤ ਈਵੈਂਟ ਵਿੱਚ ਸੋਨ ਤਗ਼ਮੇ ਲਈ ਇੱਕ-ਦੂਜੇ ਨਾਲ ਭਿੜਨਗੇ। ਹੁਣ ਭਾਰਤ ਲਈ ਦੋ ਤਗਮੇ ਪੱਕੇ ਹੋ ਗਏ ਹਨ। ਓਜਸ ਨੇ ਕੁਆਰਟਰ ਫਾਈਨਲ ਅਤੇ ਸੈਮੀਫਾਈਨਲ ਵਿੱਚ ਬਿਲਕੁਲ 150 ਦਾ ਸਕੋਰ ਬਣਾ ਕੇ ਫਾਈਨਲ ਵਿੱਚ ਪ੍ਰਵੇਸ਼ ਕੀਤਾ ਹੈ।
-
🥉🚣♂️ Medal Alert 🚣♂️🥉
— SAI Media (@Media_SAI) October 3, 2023 " class="align-text-top noRightClick twitterSection" data="
Huge cheers for Arjun Singh and Sunil Singh Salam! 🙌🇮🇳.
The duo has clinched a well-deserved Bronze in the Men's Canoe Double 1000m event with a timing of 3.53.329 at the #AsianGames2022! 🚣♂️
🇮🇳 Let's cheer out loud for our champs🥳#Cheer4India… pic.twitter.com/sYMxuCqHLL
">🥉🚣♂️ Medal Alert 🚣♂️🥉
— SAI Media (@Media_SAI) October 3, 2023
Huge cheers for Arjun Singh and Sunil Singh Salam! 🙌🇮🇳.
The duo has clinched a well-deserved Bronze in the Men's Canoe Double 1000m event with a timing of 3.53.329 at the #AsianGames2022! 🚣♂️
🇮🇳 Let's cheer out loud for our champs🥳#Cheer4India… pic.twitter.com/sYMxuCqHLL🥉🚣♂️ Medal Alert 🚣♂️🥉
— SAI Media (@Media_SAI) October 3, 2023
Huge cheers for Arjun Singh and Sunil Singh Salam! 🙌🇮🇳.
The duo has clinched a well-deserved Bronze in the Men's Canoe Double 1000m event with a timing of 3.53.329 at the #AsianGames2022! 🚣♂️
🇮🇳 Let's cheer out loud for our champs🥳#Cheer4India… pic.twitter.com/sYMxuCqHLL
ਕੈਨੋ ਡਬਲ (Canoe Double) ਵਿੱਚ ਕਾਂਸੀ : ਭਾਰਤ ਨੇ 10ਵੇਂ ਦਿਨ ਆਪਣਾ ਪਹਿਲਾ ਤਗ਼ਨਾ ਜਿੱਤਿਆ। ਅਰਜੁਨ ਸਿੰਘ ਅਤੇ ਸੁਨੀਲ ਸਿੰਘ ਦੀ ਜੋੜੀ ਨੇ ਕੈਨੋ ਡਬਲ ਵਿੱਚ ਕਾਂਸੀ ਦਾ ਤਗਮਾ ਜਿੱਤਿਆ।
-
🇮🇳 MEN'S CRICKET UPDATE🏏 #AsianGames2022#TeamIndia has secured a spot in the semi-finals with a 23-run victory against Nepal! 🎉🙌
— SAI Media (@Media_SAI) October 3, 2023 " class="align-text-top noRightClick twitterSection" data="
🌟 @ybj_19's spectacular century stole the show with 100 runs in just 49 balls, including 8 fours and 7 sixes! 💯🔥
🎯 On the bowling front,… pic.twitter.com/gYNRrwo9vG
">🇮🇳 MEN'S CRICKET UPDATE🏏 #AsianGames2022#TeamIndia has secured a spot in the semi-finals with a 23-run victory against Nepal! 🎉🙌
— SAI Media (@Media_SAI) October 3, 2023
🌟 @ybj_19's spectacular century stole the show with 100 runs in just 49 balls, including 8 fours and 7 sixes! 💯🔥
🎯 On the bowling front,… pic.twitter.com/gYNRrwo9vG🇮🇳 MEN'S CRICKET UPDATE🏏 #AsianGames2022#TeamIndia has secured a spot in the semi-finals with a 23-run victory against Nepal! 🎉🙌
— SAI Media (@Media_SAI) October 3, 2023
🌟 @ybj_19's spectacular century stole the show with 100 runs in just 49 balls, including 8 fours and 7 sixes! 💯🔥
🎯 On the bowling front,… pic.twitter.com/gYNRrwo9vG
ਨੇਪਾਲ ਅਤੇ ਭਾਰਤ ਵਿਚਾਲੇ ਕ੍ਰਿਕੇਟ ਮੈਚ: ਭਾਰਤੀ ਪੁਰਸ਼ ਟੀਮ ਨੇ ਕੁਆਰਟਰ ਫਾਈਨਲ ਵਿੱਚ ਨੇਪਾਲ ਨੂੰ 23 ਦੌੜਾਂ ਨਾਲ ਹਰਾ ਦਿੱਤਾ ਹੈ। ਇਸ ਤਰ੍ਹਾਂ ਭਾਰਤ ਨੂੰ ਏਸ਼ੀਆਈ ਖੇਡਾਂ ਦੇ ਸੈਮੀਫਾਈਨਲ ਦੀ ਟਿਕਟ ਮਿਲ ਗਈ। ਨੇਪਾਲੀ ਟੀਮ 20 ਓਵਰਾਂ ਵਿੱਚ 179 ਦੌੜਾਂ ਹੀ ਬਣਾ ਸਕੀ।ਭਾਰਤੀ ਟੀਮ ਵੱਲੋਂ ਅਵੇਸ਼ ਖਾਨ ਅਤੇ ਰਵੀ ਬਿਸ਼ਨੋਈ ਸਭ ਤੋਂ ਸਫਲ ਗੇਂਦਬਾਜ਼ ਰਹੇ। ਇਨ੍ਹਾਂ ਦੋਵਾਂ ਗੇਂਦਬਾਜ਼ਾਂ ਨੇ 3-3 ਵਿਕਟਾਂ ਲਈਆਂ। ਜਦੋਂ ਕਿ ਅਰਸ਼ਦੀਪ ਸਿੰਘ ਨੂੰ ਸਿਰਫ 2 ਅਤੇ ਸਾਈ ਕਿਸ਼ੋਰ ਨੂੰ ਸਿਰਫ 1 ਸਫਲਤਾ ਮਿਲੀ। ਜਦੋਂ ਕਿ ਵਾਸ਼ਿੰਗਟਨ ਸੁੰਦਰ ਅਤੇ ਸ਼ਿਵਮ ਦੂਬੇ ਇਕ ਵੀ ਸਫਲਤਾ ਹਾਸਲ ਨਹੀਂ ਕਰ ਸਕੇ। ਯਸ਼ਸਵੀ ਜੈਸਵਾਲ ਨੇ 49 ਗੇਂਦਾਂ 'ਚ ਸ਼ਾਨਦਾਰ ਸੈਂਕੜਾ ਲਗਾਇਆ।
19ਵੀਆਂ ਏਸ਼ੀਆਈ ਖੇਡਾਂ ਦਾ 10ਵਾਂ ਦਿਨ ਲਵਲੀਨਾ ਬੋਰਗੋਹੇਨ ਲਈ ਵੀ ਖਾਸ ਰਹੇਗਾ। ਮੌਜੂਦਾ ਵਿਸ਼ਵ ਚੈਂਪੀਅਨ ਅਤੇ ਟੋਕੀਓ 2020 ਦੀ ਕਾਂਸੀ ਤਗ਼ਮਾ ਜੇਤੂ ਮਹਿਲਾ 75 ਕਿਲੋਗ੍ਰਾਮ ਦੇ ਸੈਮੀਫਾਈਨਲ ਵਿੱਚ ਹੋਵੇਗੀ ਅਤੇ ਅਗਲੇ ਸਾਲ ਪੈਰਿਸ 2024 ਓਲੰਪਿਕ ਲਈ ਕੁਆਲੀਫਾਈ ਕਰਨ ਤੋਂ ਸਿਰਫ਼ ਇੱਕ ਜਿੱਤ ਦੂਰ ਹੈ। ਭਾਰਤੀ ਮੁੱਕੇਬਾਜ਼ ਨਰਿੰਦਰ ਪੁਰਸ਼ਾਂ ਦੇ 92 ਕਿਲੋ ਵਰਗ ਦੇ ਸੈਮੀਫਾਈਨਲ ਮੁਕਾਬਲੇ ਵਿੱਚ ਕਜ਼ਾਕਿਸਤਾਨ ਦੇ ਕੁੰਕਾਬਾਏਵ ਨਾਲ ਮੁਕਾਬਲਾ ਕਰਦੇ ਹੋਏ ਨਜ਼ਰ ਆਉਣਗੇ।
-
Historic:
— Mufaddal Vohra (@mufaddal_vohra) October 3, 2023 " class="align-text-top noRightClick twitterSection" data="
Yashasvi Jaiswal becomes the youngest Indian to score a T20i century. pic.twitter.com/GCbGtSJbfS
">Historic:
— Mufaddal Vohra (@mufaddal_vohra) October 3, 2023
Yashasvi Jaiswal becomes the youngest Indian to score a T20i century. pic.twitter.com/GCbGtSJbfSHistoric:
— Mufaddal Vohra (@mufaddal_vohra) October 3, 2023
Yashasvi Jaiswal becomes the youngest Indian to score a T20i century. pic.twitter.com/GCbGtSJbfS
ਭਾਰਤੀ ਪੁਰਸ਼ ਕਬੱਡੀ ਟੀਮ ਵੀ ਅੱਜ ਏਸ਼ੀਆਈ ਖੇਡਾਂ 2023 ਵਿੱਚ ਆਪਣੀ ਮੁਹਿੰਮ ਦੀ ਸ਼ੁਰੂਆਤ ਕਰ ਰਹੀ ਹੈ, ਜਿੱਥੇ ਪਵਨ ਸਹਿਰਾਵਤ ਦੀ ਟੀਮ ਆਪਣਾ ਪਹਿਲਾ ਗਰੁੱਪ ਮੈਚ ਬੰਗਲਾਦੇਸ਼ ਖ਼ਿਲਾਫ਼ ਖੇਡੇਗੀ। ਪੀਵੀ ਸਿੰਧੂ ਅਤੇ ਐਚਐਸ ਪ੍ਰਣਯ ਏਸ਼ਿਆਈ ਖੇਡਾਂ 2023 ਵਿੱਚ ਸਿੰਗਲ ਬੈਡਮਿੰਟਨ ਮੁਕਾਬਲੇ ਵਿੱਚ ਵੀ ਹਿੱਸਾ ਲੈਣਗੇ। ਭਾਰਤੀ ਮਹਿਲਾ ਹਾਕੀ ਟੀਮ ਆਪਣਾ ਆਖ਼ਰੀ ਗਰੁੱਪ ਮੈਚ ਚੀਨ ਖਿਲਾਫ ਖੇਡੇਗੀ।