ETV Bharat / sports

NIS ਪਟਿਆਲਾ ਵਿਖੇ 26 ਖਿਡਾਰੀ COVID-19 ਪੋਜ਼ੀਟਿਵ - NIS PATIALA

SAI ਦੇ ਸੂਤਰਾਂ ਨੇ ਪੁਸ਼ਟੀ ਕੀਤੀ ਹੈ ਕਿ ਭਾਰਤੀ ਪੁਰਸ਼ ਮੁੱਕੇਬਾਜ਼ੀ 'ਟੀਮ ਦੇ ਮੁੱਖ ਕੋਚ ਸੀਏ ਕੁਟੱਪਾ ਅਤੇ ਸ਼ਾਟ ਪੁੱਟ ਦੇ ਕੋਚ ਮਹਿੰਦਰ ਸਿੰਘ ਢਿਲੋਂ ਉਨ੍ਹਾ ਵਿੱਚ ਸ਼ਾਮਿਲ ਹਨ ਜਿਨ੍ਹਾ ਨੂੰ ਹਾਲ ਹੀ ਵਿੱਚ ਹੋਏ ਕਰੋਨਾ ਨਿਰੀਖਣ ਵਿੱਚ ਪੋਜ਼ੀਟਿਵ ਪਾਏ ਗਿਆ।

NIS ਪਟਿਆਲਾ ਵਿਖੇ 26 ਖਿਡਾਰੀ COVID 19 ਪੋਜ਼ੀਟਿਵ

author img

By

Published : Apr 1, 2021, 4:20 PM IST

ਨਵੀ ਦਿੱਲੀ: SAI ਦੇ ਸੂਤਰਾ ਨੇ ਬੁੱਧਵਾਰ ਨੂੰ ਦੱਸਿਆ ਕਿ ਪਟਿਆਲਾ ਵਿੱਚ ਰਾਸ਼ਟਰੀ ਖੇਡ ਸੰਸਥਾ (ਐਨਆਈਐਸ) ਵਿੱਚ ਵੱਖ ਵੱਖ ਕੈਪਾਂ ਵਿੱਚ ਹਿੱਸਾ ਲੈ ਰਹੇ ਖਿਡਾਰੀਆਂ ਅਤੇ ਸਹਿਯੋਗੀ ਸਟਾਪ ਦੇ 380 ਮੈਬਰਾਂ ਵਿੱਚੋਂ 26 ਨੂੰ ਕੋਵਿਡ-19 ਜਾਂਚ ਵਿੱਚ ਪੋਜ਼ੀਟਿਵ ਪਾਇਆ ਗਿਆ ਹੈ।

ਸੂਤਰਾਂ ਨੇ ਪੀਟੀਆਈ ਨੂੰ ਕਿਹਾ ਕਿ ਹਾਲਾਂਕਿ ਇਨ੍ਹਾਂ 26 ਪੋਜ਼ੀਟਿਵ ਵਿਚੋਂ ਕੋਈ ਵੀ ਟੋਕੀਓ ਓਲੰਪਿਕ ਦੇ ਲਈ ਜਾਣ ਵਾਲਾ ਅਥਲੀਟ ਨਹੀ ਹੈ।

SAI ਦੇ ਸੂਤਰਾਂ ਨੇ ਪੁਸ਼ਟੀ ਕੀਤੀ ਹੈ ਕਿ ਭਾਰਤ ਪੁਰਸ ਮੁਕੇਬਾਜ਼ੀ ਦੇ ਮੁੱਖ ਕੋਚ ਸੀਏ ਕੁਟੱਪਾ ਅਤੇ ਸ਼ਾਟ ਪੁੱਟ ਦੇ ਕੋਚ ਮਹਿੰਦਰ ਸਿੰਘ ਢਿਲੋਂ ਉਨ੍ਹਾ ਵਿੱਚ ਸ਼ਾਮਿਲ ਹਨ ਜਿਨ੍ਹਾ ਨੂੰ ਹਾਲ ਹੀ ਵਿੱਚ ਹੋਏ ਕਰੋਨਾ ਨਿਰੀਖਣ ਵਿੱਚ ਪੋਜ਼ੀਟਿਵ ਪਾਏ ਗਏ

SAI ਦੇ ਸੂਤਰਾਂ ਨੇ ਕਿਹਾ, ਹਾਲ ਹੀ ਐਨਆਈਐਸ ਪਟਿਆਲਾ ਦੇ ਕਰੀਬ 380 ਖਿਡਾਰੀਆਂ ਦੀ ਕੋਵਿਡ-19 ਜਾਂਚ ਕੀਤੀ ਗਈ

ਪਤਾ ਚੱਲਿਆ ਹੈ ਕਿ 26 ਚੋਂ 10 ਮਾਮਲੇ ਸੰਸਥਾ ਵਿੱਚ ਟਰੱਕ ਅਤੇ ਫੀਲਡ ਟਰੇਨਿੰਗ ਕਰ ਰਹੇ ਗਰੁੱਪ ਵਿੱਚੋਂ ਹਨ।

ਉਨ੍ਹਾ ਨੇ ਕਿਹਾ,ਇਨ੍ਹਾ 380 ਵਿੱਚੋ 26 ਅਥਲੀਟ ਵਾਇਰਸ ਪੋਜ਼ੀਟਿਵ ਆਏ ਹਨ ਪਰ ਵਧਿਆ ਗੱਲ ਇਹ ਹੈ ਕਿ ਇਨ੍ਹਾਂ 26 ਪੋਜ਼ੀਟਿਵ ਵਿਚੋਂ ਕੋਈ ਵੀ ਟੋਕੀਓ ਓਲੰਪਿਕ ਦੇ ਲਈ ਜਾਣ ਵਾਲਾ ਅਥਲੀਟ ਨਹੀ ਹੈ। ਪੋਜ਼ੀਟਿਵ ਅਥਲੀਟਾਂ ਨੂੰ ਵੱਖਰਾ ਰੱਖਿਆ ਗਿਆ ਹੈ ਅਤੇ ਪੂਰਾ ਕੈਂਪਸ ਨੂੰ ਸੈਨੀਟਾਈਜ ਕੀਤਾ ਗਿਆ ਹੈ

ਐਨਆਈਐਸ ਵਿੱਚ ਮੁੱਖ ਤੌਰ ਤੇ: ਓਲੰਪਿਕ ਵਿੱਚ ਹਿੱਸਾ ਲੈਣ ਵਾਲੇ ਮੁਕੇਬਾਜ਼, ਟਰੱਕ ਤੇ ਫੀਲਡ ਅਥਲੀਟ ਤੋਂ ਇਲਾਵਾ ਹੋਰ ਅਥਲੀਟ ਵੀ ਰਹਿੰਦੇ ਹਨ। ਹਾਲਾਕਿ ਸਾਰੇ ਵੇਟਲਿਫਟਰ ਜਾਂਚ ਵਿੱਚ ਨੇਗੈਟਿਵ ਆਏ ਹਨ।

ਜਿਨ੍ਰਾ ਮੁਕੇਬਾਜ਼ਾ ਨੂੰ ਪੋਜੀਟਿਵ ਪਾਇਆ ਗਿਆ ਹੈ, ਉਨ੍ਹਾ ਵਿੱਚ ਏਸ਼ਿਆਈ ਰੱਜਤ ਵਿਜੇਤਾ ਦੀਪਕ ਕੁਮਾਰ ਅਤੇ ਇੰਡੀਆ ਔਪਨ ਦੇ ਸੋਨ ਤਗਮਾ ਜੇਤੂ ਸੰਜੀਤ ਸਾਮਿਲ ਹਨ।

ਇਕ ਹੋਰ ਸੂਤਰ ਨੋ ਕਿਹਾ, ਹਾਲੇ ਕੁਝ ਹੋਰ ਰਿਪੋਰਟ ਦਾ ਇੰਤਜਾਰ ਹੈ। ਮੁਕੇਬਾਜੀ ਵਿੱਚ ਹੁਣ ਕੋਵਿਡ-19 ਦੇ ਸੱਤ ਮਾਮਲੇ ਹੋ ਗਏ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.