ETV Bharat / sports

Women Hockey Team: ਜਿੱਤ ਤੋਂ ਬਾਅਦ ਲੱਗਿਆ ਵਧਾਈਆਂ ਦਾ ਤਾਂਤਾ

ਭਾਰਤੀ ਮਹਿਲਾ ਹਾਕੀ ਟੀਮ ਨੇ ਟੋਕੀਓ ਵਿੱਚ ਆਸਟਰੇਲੀਆ ਨੂੰ ਹਰਾ ਕੇ ਸੈਮੀਫਾਈਨਲ ਵਿੱਚ ਥਾਂ ਬਣਾਈ। ਦੱਸ ਦਈਏ ਕਿ ਇਹ ਪਹਿਲੀ ਵਾਰ ਹੋਇਆ ਹੈ ਕਿ ਜਦੋ ਮਹਿਲਾ ਹਾਕੀ ਟੀਮ ਓਲੰਪਿਕ ਦੇ ਸੈਮੀਫਾਈਨਲ ਚ ਪਹੁੰਚੀ ਹੋਵੇ।

Women Hockey Team: ਜਿੱਤ ਤੋਂ ਬਾਅਦ ਲਗੀਆਂ ਵਧਾਈ ਦੀਆਂ ਤਾਂਤਾ

author img

By

Published : Aug 2, 2021, 10:34 AM IST

Updated : Aug 2, 2021, 3:03 PM IST

ਚੰਡੀਗੜ੍ਹ: ਟੋਕੀਓ ਓਲੰਪਿਕ 2020 ਚ ਭਾਰਤ ਦੀ ਮਹਿਲਾ ਟੀਮ ਹਾਕੀ ਟੀਮ ਨੇ ਟੋਕੀਓ ਓਲੰਪਿਕ ਚ ਇਤਿਹਾਸ ਰਚ ਦਿੱਤਾ ਹੈ। ਉਹ ਆਸਟ੍ਰੇਲਿਆ ਨੂੰ 1-0 ਨਾਲ ਹਰਾ ਕੇ ਸੈਮੀਫਾਈਨਲ ਚ ਪਹੁੰਚ ਗਈ ਹੈ।

ਦੱਸ ਦਈਏ ਕਿ ਇਹ ਪਹਿਲੀ ਵਾਰ ਹੋਇਆ ਹੈ ਕਿ ਜਦੋ ਮਹਿਲਾ ਹਾਕੀ ਟੀਮ ਟੀਮ ਇੰਡੀਆ ਓਲੰਪਿਕ ਦੇ ਸੈਮੀਫਾਈਨਲ ਚ ਪਹੁੰਚੀ ਹੋਵੇ।

  • Proud of our Women #HockeyTeam for making it to Olympic Semi-Finals by beating three-time Olympic Champions Australia. Kudos to Gurjit Kaur from Amritsar who scored the lone goal of the match. We are on the threshold of history. Best of luck girls, go for the gold. 🇮🇳 pic.twitter.com/vvk1TLftFR

    — Capt.Amarinder Singh (@capt_amarinder) August 2, 2021 " class="align-text-top noRightClick twitterSection" data=" ">

ਪੰਜਾਬ ਦੇ ਸੀਐੱਮ ਕੈਪਟਨ ਅਮਰਿੰਦਰ ਸਿੰਘ ਨੇ ਮਹਿਲਾ ਹਾਕੀ ਟੀਮ ਨੂੰ ਵਧਾਈਆਂ ਦਿੰਦੇ ਹੋਏ ਕਿਹਾ ਕਿ ਤਿੰਨ ਵਾਰ ਓਲੰਪਿਕ ਚੈਂਪੀਅਨ ਆਸਟ੍ਰੇਲੀਆ ਨੂੰ ਹਰਾ ਕੇ ਓਲੰਪਿਕ ਸੈਮੀਫਾਈਨਲ ਚ ਥਾਂ ਬਣਾਉਣ ’ਤੇ ਮਹਿਲਾ ਹਾਕੀ ਟੀਮ ’ਤੇ ਮਾਣ ਹੈ। ਅੰਮ੍ਰਿਤਸਰ ਦੀ ਗੁਰਜੀਤ ਕੌਰ ਨੂੰ ਵਧਾਈਆਂ ਜਿਸਨੇ ਮੈਚ ਦਾ ਇਕਲੌਤਾ ਗੋਲ ਕੀਤਾ। ਅਸੀਂ ਇਤਿਹਾਸ ਦੀ ਦਹਿਲੀਜ਼ ’ਤੇ ਹਾਂ। ਸ਼ੁਭਕਾਮਨਾਵਾਂ ਕੁੜੀਓ, ਜਿੱਤ ਕੇ ਆਓ।

ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਟਵੀਟ ਕਰਦਿਆਂ ਕਿਹਾ ਇੱਕ ਸ਼ਾਨਦਾਰ ਜਿੱਤ। ਸਾਡੀਆਂ ਕੁੜੀਆਂ ਪ੍ਰੇਰਣਾਦਾਇਕ ਹਨ। ਟੀਮ ਇੰਡੀਆਂ ਨੇ ਤਿੰਨ ਵਾਰ ਓਲੰਪਿਕ ਸੋਨ ਤਮਗਾ ਜੇਤੂ ਆਸਟ੍ਰੇਲੀਆ ਨੂੰ 1-0 ਨਾਲ ਹਰਾਇਆ। ਸੈਮੀਫਾਈਨਲ ਚ ਪਹੁੰਚ ਕੇ ਇਤਿਹਾਸ ਰਚਿਆ ਅਤੇ ਸਾਡੇ ਦਿਲ ਵੀ ਜਿੱਤੇ।

ਲੋਕਸਭਾ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਟਵੀਟ ਕਰ ਕਿਹਾ ਕਿ ਕੁੜੀਓ ਤੁਸੀਂ ਇਤਿਹਾਸ ਰਚ ਦਿੱਤਾ ਹੈ। ਭਾਰਤੀ ਮਹਿਲਾ ਹਾਕੀ ਟੀਮ ਨੇ ਆਸਟ੍ਰੇਲੀਆਈ ਟੀਮ ਨੂੰ ਹਰਾ ਕੇ ਸੈਮੀਫਾਇਨਲ ਚ ਕੁਆਲੀਫਾਈ ਕੀਤਾ, ਇਹ ਦੇਖ ਕੇ ਖੁਸ਼ੀ ਹੋਈ। ਪੰਜਾਬ ਦੀ ਧੀ ਗੁਰਜੀਤ ਕੌਰ ਦੇ ਵਧੀਆ ਪ੍ਰਦਰਸ਼ਨ ’ਤੇ ਮਾਣ ਹੈ।

  • Splendid Performance!!!

    Women’s Hockey #TeamIndia is scripting history with every move at #Tokyo2020 !

    We’re into the semi-finals of the Olympics for the 1st time beating Australia.

    130 crore Indians 🇮🇳 to the
    Women’s Hockey Team -
    “we’re right behind you”! pic.twitter.com/vusiXVCGde

    — Anurag Thakur (@ianuragthakur) August 2, 2021 " class="align-text-top noRightClick twitterSection" data=" ">

ਕੇਂਦਰੀ ਮੰਤਰੀ ਅਨੁਰਾਗ ਨੇ ਟਵੀਟ ਜਰੀਏ ਮਹਿਲਾ ਹਾਕੀ ਟੀਮ ਨੂੰ ਵਧਾਈ ਦਿੱਤੀ ਹੈ ਨਾਲ ਹੀ ਕਿਹਾ ਹੈ ਕਿ ਅਸੀਂ ਪਹਿਲੀ ਵਾਰ ਆਸਟ੍ਰੇਲਿਆ ਨੂੰ ਹਰਾ ਕੇ ਓਲੰਪਿਕ ਦੇ ਸੈਮੀਫਾਈਨਲ ਚ ਪਹੁੰਚੇ ਹਾਂ। ਮਹਿਲਾ ਹਾਕੀ ਟੀਮ ਨੇ ਟੋਕੀਓ 2020 ਚ ਇਤਿਹਾਸ ਲਿਖ ਦਿੱਤਾ ਹੈ।

Last Updated : Aug 2, 2021, 3:03 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.