ਚੰਡੀਗੜ੍ਹ : ਓਲੰਪਿਕ ਖੇਡਾਂ 23 ਜੁਲਾਈ 2021 ਤੋਂ 8 ਅਗਸਤ 2021 ਤੱਕ ਜਾਪਾਨ ਦੀ ਰਾਜਧਾਨੀ ਟੋਕੀਓ ਵਿੱਚ ਹੋਣ ਜਾ ਰਹੀਆਂ ਹਨ। ਓਲੰਪਿਕ ਖੇਡਾਂ ਵਿੱਚ ਭਾਰਤ ਦੇ 126 ਖਿਡਾਰੀ ਭਾਗ ਲੈ ਰਹੇ ਹਨ।
-
Touchdown Tokyo 🛬
— SAIMedia (@Media_SAI) July 18, 2021 " class="align-text-top noRightClick twitterSection" data="
Our contingent has safely landed in Tokyo. Here's a peek from their arrival at the airport. #Hockey#Cheer4India @PMOIndia @ianuragthakur @NisithPramanik @YASMinistry @WeAreTeamIndia @TheHockeyIndia @DDNewslive @ddsportschannel pic.twitter.com/UK8goPPwa5
">Touchdown Tokyo 🛬
— SAIMedia (@Media_SAI) July 18, 2021
Our contingent has safely landed in Tokyo. Here's a peek from their arrival at the airport. #Hockey#Cheer4India @PMOIndia @ianuragthakur @NisithPramanik @YASMinistry @WeAreTeamIndia @TheHockeyIndia @DDNewslive @ddsportschannel pic.twitter.com/UK8goPPwa5Touchdown Tokyo 🛬
— SAIMedia (@Media_SAI) July 18, 2021
Our contingent has safely landed in Tokyo. Here's a peek from their arrival at the airport. #Hockey#Cheer4India @PMOIndia @ianuragthakur @NisithPramanik @YASMinistry @WeAreTeamIndia @TheHockeyIndia @DDNewslive @ddsportschannel pic.twitter.com/UK8goPPwa5
23 ਜੁਲਾਈ ਨੂੰ ਸ਼ੁਰੂ ਹੋਣ ਵਾਲੀਆਂ ਓਲੰਪਿਕ ਖੇਡਾਂ ਲਈ ਭਾਰਤੀ ਟੀਮ ਦਾ 88 ਮੈਂਬਰੀ ਪਹਿਲਾ ਸਮੂਹ ਲਈ ਐਤਵਾਰ ਸਵੇਰੇ ਟੋਕਿਓ ਪਹੁੰਚਿਆ ਗਿਆ ਹੈ। ਜਿਸ ਦਾ ਟੀਚਾ ਓਲੰਪਿਕ ਵਿੱਚ ਆਪਣੀ ਜਗ੍ਹਾ ਬਣਾਉਣ।
ਭਾਰਤ ਦਾ 228 ਮੈਂਬਰੀ ਸਮੂਹ ਓਲੰਪਿਕ ਵਿੱਚ ਹਿੱਸਾ ਲਵੇਗਾ, ਜਿਸ ਵਿੱਚ 119 ਖਿਡਾਰੀ ਸ਼ਾਮਲ ਹਨ।
-
Here we go @WeAreTeamIndia ! 🇮🇳
— Office of Mr. Anurag Thakur (@Anurag_Office) July 17, 2021 " class="align-text-top noRightClick twitterSection" data="
• Send off given to the 88 member strong Indian Olympics contingent. #Cheer4India #Tokyo2020 pic.twitter.com/1NtNZNr5In
">Here we go @WeAreTeamIndia ! 🇮🇳
— Office of Mr. Anurag Thakur (@Anurag_Office) July 17, 2021
• Send off given to the 88 member strong Indian Olympics contingent. #Cheer4India #Tokyo2020 pic.twitter.com/1NtNZNr5InHere we go @WeAreTeamIndia ! 🇮🇳
— Office of Mr. Anurag Thakur (@Anurag_Office) July 17, 2021
• Send off given to the 88 member strong Indian Olympics contingent. #Cheer4India #Tokyo2020 pic.twitter.com/1NtNZNr5In
ਇਹ ਵੀ ਪੜ੍ਹੋ:Tokyo Olympics 2021: ਪੰਜਾਬ ਦੇ ਕੁੱਲ 15 ਖਿਡਾਰੀ ਦੇਸ਼ ਦੀ ਨੁਮਾਇੰਦਗੀ ਕਰਨਗੇ
ਪਹਿਲਾ ਬੈਚ 88 ਮੈਂਬਰਾਂ ਦਾ ਹੈ, ਜਿਨ੍ਹਾਂ ਵਿੱਚ 54 ਖਿਡਾਰੀ ਸ਼ਾਮਲ ਹਨ, ਇਸ ਤੋਂ ਇਲਾਵਾ ਸਪੋਰਟਸ ਸਟਾਫ ਅਤੇ ਇੰਡੀਅਨ ਓਲੰਪਿਕ ਐਸੋਸੀਏਸ਼ਨ ( I.O.A ) ਦੇ ਨੁਮਾਇੰਦੇ ਸ਼ਾਮਲ ਹਨ।