ETV Bharat / sports

FIH series: ਭਾਰਤ ਨੇ ਸੈਮੀਫ਼ਾਈਨਲ 'ਚ ਕੀਤਾ ਪ੍ਰਵੇਸ਼, ਉਜ਼ਬੇਕਿਸਤਾਨ ਨੂੰ 10-0 ਨਾਲ ਹਰਾਇਆ

author img

By

Published : Jun 11, 2019, 4:44 AM IST

ਭਾਰਤੀ ਪੁਰਸ਼ ਹਾਕੀ ਟੀਮ ਨੇ ਉਜ਼ਬੇਕਿਸਤਾਨ ਨੂੰ 10-0 ਨਾਲ ਹਰਾਇਆ। ਇਸ ਦੇ ਨਾਲ ਹੀ ਭਾਰਤ ਨੇ ਸੈਮੀਫ਼ਾਈਨਲ ਵਿੱਚ ਪ੍ਰਵੇਸ਼ ਕਰ ਲਿਆ ਹੈ।

ਭਾਰਤ ਨੇ ਸੈਮੀਫ਼ਾਈਨਲ 'ਚ ਕੀਤਾ ਪ੍ਰਵੇਸ਼, ਉਜ਼ਬੇਕਿਸਤਾਨ ਨੂੰ 10-0 ਨਾਲ ਹਰਾਇਆ

ਭੁਨਵੇਸ਼ਵਰ : ਭਾਰਤੀ ਟੀਮ ਨੇ ਐੱਫ਼ਆਈਐੱਚ ਲੜੀ ਦੇ ਆਪਣੇ ਆਖ਼ਰੀ ਪੂਲ ਮੈਚ ਵਿੱਚ ਉਜ਼ਬੇਕਿਸਤਾਨ ਨੂੰ 10-0 ਨਾਲ ਹਰਾ ਕੇ ਸੈਮੀਫ਼ਾਈਨਲ ਵਿੱਚ ਪ੍ਰਵੇਸ਼ ਕਰ ਲਿਆ ਹੈ।

ਭਾਰਤ ਲਈ ਅਕਾਸ਼ਦੀਪ ਨੇ 3, ਵਰੁਣ ਕੁਮਾਰ ਤੇ ਮਨਦੀਪ ਨੇ 2-2 ਗੋਲ ਕੀਤੇ। ਅਮਿਤ ਰੋਹਿਦਾਸ, ਨੀਲਕਾਂਤ ਸ਼ਰਮਾ, ਗੁਰਸਾਹਿਜੀਤ ਸਿੰਘ ਨੇ 1-1 ਗੋਲ ਕੀਤਾ।

ਅਕਾਸ਼ਦੀਪ ਨੇ 11ਵੇਂ, 26ਵੇਂ ਤੇ 53ਵੇਂ ਮਿੰਟ ਤੇ ਗੋਲ ਕੀਤੇ। ਵਰੁਣ ਨੇ ਚੌਥੇ ਤੇ 22ਵੇਂ ਮਿੰਟ ਵਿੱਚ ਗੇਂਦ ਨੂੰ ਨੈੱਟ ਦੇ ਅੰਦਰ ਕੀਤਾ। ਮਨਦੀਪ ਨੇ 30ਵੇਂ ਮਿੰਟ ਵਿੱਚ ਆਪਣਾ ਖ਼ਾਤਾ ਖੋਲ੍ਹਿਆ ਤੇ ਆਖ਼ਰੀ ਮਿੰਟ ਵਿੱਚ ਆਪਣਾ ਦੂਸਰਾ ਗੋਲ ਕੀਤਾ। ਅਮਿਤ ਨੇ 15ਵੇਂ, ਨੀਲਕਾਂਤ ਨੇ 27ਵੇਂ ਤੇ ਗੁਰਸਾਹਿਬਜੀਤ ਨੇ 45ਵੇਂ ਮਿੰਟ ਵਿੱਚ ਗੋਲ ਕੀਤੇ।

ਜਿੱਤ ਤੋਂ ਬਾਅਦ ਟੀਮ ਦੇ ਕਪਤਾਨ ਮਨਪ੍ਰੀਤ ਨੇ ਕਿਹਾ, "ਅਸੀਂ ਪੂਲ ਵਿੱਚ ਪਹਿਲੇ ਸਥਾਨ ਤੇ ਰਹਿੰਦੇ ਹੋਏ ਲੀਗ ਦੌਰ ਦਾ ਅੰਤ ਕਰਨਾ ਚਾਹੁੰਦੇ ਸੀ, ਕਿਉਂਕਿ ਇਸ ਨਾਲ ਸਾਨੂੰ ਇੱਕ ਦਿਨ ਅਰਾਮ ਕਰਨ ਅਤੇ ਸੈਮੀਫ਼ਾਈਨਲ ਦੀ ਤਿਆਰੀ ਕਰਨ ਦਾ ਮੌਕਾ ਮਿਲੇਗਾ।

Intro:Body:

Fatehveer

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.