ETV Bharat / sports

ਸੂਬੇ ਦੇ ਪਿਛੜੇ ਹੋਏ ਜ਼ਿਲ੍ਹੇ ਦਾ ਖਿਡਾਰੀ ਹੋਇਆ ਭਾਰਤੀ ਫੁੱਟਬਾਲ ਟੀਮ 'ਚ ਸ਼ਾਮਲ - football

ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਪਿੰਡ ਬਾਜੇਵਾਲੇ ਦੇ ਖਿਡਾਰੀ ਅੰਮ੍ਰਿਤਪਾਲ ਨੇ ਭਾਰਤੀ ਫ਼ੁੱਟਬਾਲ ਟੀਮ ਵਿੱਚ ਜਗ੍ਹਾ ਬਣਾਈ ਹੈ।

ਅੰਮ੍ਰਿਤਪਾਲ ਸਿੰਘ ਗੱਗੀ।
author img

By

Published : May 21, 2019, 11:59 PM IST

ਮਾਨਸਾ: ਪੰਜਾਬ ਦਾ ਪਿਛੜਿਆ ਹੋਇਆ ਜ਼ਿਲ੍ਹਾ ਮੰਨੇ ਜਾਂਦੇ ਮਾਨਸਾ ਦੇ ਨੌਜਵਾਨ ਅੰਮ੍ਰਿਤਪਾਲ ਸਿੰਘ ਗੱਗੀ ਨੂੰ ਭਾਰਤੀ ਫੁੱਟਬਾਲ ਟੀਮ ਵਿੱਚ ਥਾਂ ਮਿਲੀ ਹੈ। ਜਿੱਥੇ ਪਿੰਡ ਵਿੱਚ ਖੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਹੈ ਉੱਥੇ ਹੀ ਜ਼ਿਲ੍ਹੇ ਵਿੱਚ ਵੀ ਇਸ ਨੌਜਵਾਨ ਦੇ ਭਾਰਤੀ ਫੁੱਟਬਾਲ ਟੀਮ ਵਿੱਚ ਚੁਣੇ ਜਾਣ ਨਾਲ ਖੁਸ਼ੀ ਦਾ ਮਾਹੌਲ ਹੈ।

ਅੰਮ੍ਰਿਤਪਾਲ ਸਿੰਘ ਗੱਗੀ।

ਇਸ ਮੌਕੇ ਮਹਾਂਰਾਸ਼ਟਰ ਦੇ ਨਾਗਪੁਰ ਵਿਖੇ ਕੋਚ ਤੋਂ ਫੁੱਟਬਾਲ ਦੀਆਂ ਬਾਰੀਕੀਆਂ ਸਿੱਖ ਰਿਹਾ ਹੈ ਅੰਮ੍ਰਿਤਪਾਲ ਸਿੰਘ ਨੇ ਫੋਨ 'ਤੇ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਸ ਨੂੰ ਬਚਪਨ ਤੋਂ ਹੀ ਫੁੱਟਬਾਲ ਖੇਡਣ ਦਾ ਸ਼ੌਕ ਸੀ ਅਤੇ ਉਹ ਪਿੰਡ ਦੀ ਟੀਮ ਦਾ ਮੌਜੂਦਾ ਕਪਤਾਨ ਵੀ ਹੈ ਇਸ ਤੋਂ ਪਹਿਲਾਂ ਵੀ ਉਹ ਕਈ ਵਾਰ ਪੰਜਾਬ ਪੱਧਰੀ ਅਤੇ ਹੋਰ ਟੂਰਨਾਮੈਂਟ ਖੇਡ ਚੁੱਕਿਆ ਹੈ।

ਅੰਮ੍ਰਿਤਪਾਲ ਦੇ ਪਿਤਾ ਨੇ ਦੱਸਿਆ ਕਿ ਉਹ ਇੱਕ ਛੋਟਾ ਕਿਸਾਨ ਹੈ ਅਤੇ ਚਾਰ ਏਕੜ ਜ਼ਮੀਨ ਹੈ ਤੇ ਉਸ ਦੇ 2 ਪੁੱਤਰ ਹਨ ਅੰਮ੍ਰਿਤਪਾਲ ਛੋਟਾ ਹੈ ਤੇ ਉਹ ਉਸ ਨੂੰ ਬਚਪਨ ਤੋਂ ਹੀ ਫੁੱਟਬਾਲ ਖੇਡਣ ਦਾ ਅਤੇ ਉਹ ਹੋਰ ਸਾਰੇ ਕੰਮ ਧੰਦੇ ਛੱਡ ਕੇ ਸਾਰਾ ਦਿਨ ਗਰਾਊਂਡ ਵਿੱਚ ਫੁੱਟਬਾਲ ਹੀ ਖੇਡਦਾ ਰਹਿੰਦਾ ਅਤੇ ਹੋਰ ਵੀ ਛੋਟੇ ਬੱਚਿਆਂ ਨੂੰ ਨਾਲ ਲੈ ਕੇ ਫੁੱਟਬਾਲ ਖੇਡਦਾ ਰਹਿੰਦਾ। ਜਿਸ ਕਾਰਨ ਉਸ ਨੇ ਅੱਜ ਇੰਡੀਆ ਟੀਮ ਵਿੱਚ ਸਿਲੈਕਟ ਹੋ ਕੇ ਸਾਬਿਤ ਕਰ ਦਿੱਤਾ ਹੈ ਕਿ ਮਿਹਨਤ ਕਦੇ ਵੀ ਵਿਅਰਥ ਨਹੀਂ ਜਾਂਦੀ।

ਪਿੰਡ ਦੇ ਸਰਪੰਚ ਪੋਲੋਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਕਿ ਉਨ੍ਹਾਂ ਦੇ ਇੱਕ ਛੋਟੇ ਜਿਹੇ ਪਿੰਡ ਦਾ ਨੌਜਵਾਨ ਇੰਡੀਆ ਦੀ ਟੀਮ ਫੁੱਟਬਾਲ ਵਿੱਚ ਸਿਲੈਕਟ ਹੋਇਆ ਹੈ ਜਿਸ ਨਾਲ ਪਿੰਡ ਹੀ ਨਹੀਂ ਪੂਰੇ ਮਾਨਸਾ ਜ਼ਿਲ੍ਹੇ ਦਾ ਵੀ ਨਾਮ ਰੌਸ਼ਨ ਹੋਇਆ ਹੈ। ਇਸ ਨਾਲ ਹੋਰ ਵੀ ਖਿਡਾਰੀਆਂ ਵਿੱਚ ਉਤਸ਼ਾਹ ਵਧੇਗਾ ਤੇ ਉਹ ਵੀ ਅੰਮ੍ਰਿਤਪਾਲ ਦੀ ਤਰ੍ਹਾਂ ਇੰਡੀਆ ਟੀਮ ਦੇ ਵਿੱਚ ਸਿਲੈਕਟ ਹੋਣਗੇ ਇਸ ਨਾਲ ਨੌਜਵਾਨਾਂ ਨੂੰ ਨਸ਼ਿਆਂ ਤੋਂ ਵੀ ਦੂਰ ਰੱਖਿਆ ਜਾ ਸਕਦਾ ਹੈ ਕਿਉਂਕਿ ਉਨ੍ਹਾਂ ਦਾ ਵੀ ਅੰਮ੍ਰਿਤਪਾਲ ਵਾਂਗ ਵਧੀਆ ਖਿਡਾਰੀ ਬਣਨ ਨੂੰ ਦਿਲ ਕਰੇਗਾ।

ਪੱਛੜਿਆ ਕਿਹਾ ਜਾਣ ਵਾਲੇ ਮਾਨਸਾ ਨੂੰ ਹੁਣ ਪਛੜਿਆ ਨਹੀਂ ਕਿਹਾ ਜਾ ਸਕਦਾ ਕਿਉਂਕਿ ਮਾਨਸਾ ਜ਼ਿਲ੍ਹਾ ਖੇਡਾਂ ਅਤੇ ਪੜ੍ਹਾਈ ਦੇ ਖੇਤਰ ਦੇ ਵਿੱਚ ਦਿਨੋ ਦਿਨ ਅੱਗੇ ਵਧਦਾ ਜਾ ਰਿਹਾ ਹੈ ਹੁਣ ਮਾਨਸਾ ਜ਼ਿਲ੍ਹੇ ਦੇ ਇੱਕ ਛੋਟੇ ਜਿਹੇ ਪਿੰਡ ਦੇ ਮੱਧ ਵਰਗੀ ਕਿਸਾਨੀ ਨਾਲ ਸਬੰਧਿਤ ਇੱਕ ਨੌਜਵਾਨ ਨੇ ਇੰਡੀਆ ਦੀ ਫੁੱਟਬਾਲ ਟੀਮ ਦੇ ਵਿੱਚ ਸਿਲੈਕਟ ਹੋ ਕੇ ਮਾਨਸਾ ਜ਼ਿਲ੍ਹੇ ਦੇ ਆਪਣੇ ਪਿੰਡ ਦਾ ਨਾਮ ਰੌਸ਼ਨ ਕੀਤਾ ਹੈ ਜਿੱਥੇ ਪਿੰਡ ਦੇ ਵਿੱਚ ਖੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਹੈ ਉੱਥੇ ਹੀ ਜ਼ਿਲ੍ਹੇ ਦੇ ਵਿੱਚ ਵੀ ਇਸ ਨੌਜਵਾਨ ਦੇ ਇੰਡੀਆ ਟੀਮ ਫੁੱਟਬਾਲ ਦੇ ਵਿੱਚ ਸਿਲੈਕਟ ਹੋਣ ਨਾਲ ਖੁਸ਼ੀ ਦਾ ਮਾਹੌਲ ਹੈ 

ਵਾਈਸ 1
ਮਾਨਸਾ ਜ਼ਿਲ੍ਹੇ ਦੇ ਛੋਟੇ ਜਿਹੇ ਪਿੰਡ ਬਾਜੇਵਾਲਾ ਦੇ ਇੱਕ ਮੱਧਵਰਗੀ ਕਿਸਾਨ ਦੇ ਪੁੱਤਰ ਅੰਮ੍ਰਿਤਪਾਲ ਸਿੰਘ ਗੱਗੀ ਨੇ ਫੁੱਟਬਾਲ ਦੀ ਇੰਡੀਆ ਟੀਮ ਵਿੱਚ ਸਿਲੈਕਟ ਹੋ ਕੇ ਮਾਨਸਾ ਜ਼ਿਲ੍ਹੇ ਅਤੇ ਆਪਣੇ ਪਿੰਡ ਦਾ ਨਾਮ ਰੌਸ਼ਨ ਕੀਤਾ ਹੈ ਗੱਗੀ ਇਸ ਮੌਕੇ ਨਾਗਪੁਰ ਦੇ ਮਹਾਰਾਸ਼ਟਰ ਵਿੱਚ ਕੋਚ ਤੋਂ ਫੁੱਟਬਾਲ ਦੀ ਬਾਰੀਕੀਆਂ ਸਿੱਖ ਰਿਹਾ ਹੈ ਅੰਮ੍ਰਿਤਪਾਲ ਸਿੰਘ ਨੇ ਫੋਨ ਤੇ ਪੀਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਸ ਨੂੰ ਬਚਪਨ ਤੋਂ ਹੀ ਫੁੱਟਬਾਲ ਖੇਡਣ ਦਾ ਸ਼ੌਕ ਸੀ ਅਤੇ ਉਹ ਪਿੰਡ ਦੀ ਟੀਮ ਦਾ ਮੌਜੂਦਾ ਕਪਤਾਨ ਵੀ ਹੈ ਇਸ ਤੋਂ ਪਹਿਲਾਂ ਵੀ ਉਹ ਕਈ ਵਾਰ ਪੰਜਾਬ ਪੱਧਰੀ ਅਤੇ ਹੋਰ ਟੂਰਨਾਮੈਂਟ ਖੇਡ ਚੁੱਕਿਆ ਹੈ ਜਿਸ ਵਿੱਚ ਉਸ ਦੀ ਖੇਡ ਨੂੰ ਕਾਫ਼ੀ ਸਰਾਹਿਆ ਗਿਆ ਹੈ ਉਨ੍ਹਾਂ ਦੱਸਿਆ ਕਿ ਉਹ ਉਸ ਨੂੰ ਇੰਡੀਆ ਟੀਮ ਵਿੱਚ ਸ਼ਾਮਿਲ ਹੋਣ ਤੇ ਬਹੁਤ ਜ਼ਿਆਦਾ ਖੁਸ਼ੀ ਹੈ ਕਿਉਂਕਿ ਪੰਜਾਬ ਦੇ ਵਿੱਚੋਂ ਸਿਰਫ ਅੰਮ੍ਰਿਤਪਾਲ ਦੀ ਹੀ ਇੰਡੀਆ ਟੀਮ ਫੁੱਟਬਾਲ ਵਿੱਚ ਸਲੈਕਸ਼ਨ ਹੋਈ ਹੈ 

ਵਾਇਸ 2
ਉਧਰ ਅੰਮ੍ਰਿਤਪਾਲ ਦੇ ਘਰ ਪਿੰਡ ਬਾਜੇਵਾਲਾ ਵਿਖੇ ਵੀ ਖੁਸ਼ੀ ਦਾ ਮਾਹੌਲ ਦੇਖਿਆ ਗਿਆ ਪਰਿਵਾਰ ਵੱਲੋਂ ਇੱਕ ਦੂਸਰੇ ਦਾ ਮੂੰਹ ਮਿੱਠਾ ਕਰਵਾ ਕੇ ਖ਼ੁਸ਼ੀ ਜ਼ਾਹਿਰ ਕੀਤੀ ਗਈ ਅੰਮ੍ਰਿਤਪਾਲ ਦੇ ਪਿਤਾ ਨੇ ਦੱਸਿਆ ਕਿ ਉਹ ਇੱਕ ਛੋਟਾ ਕਿਸਾਨ ਹੈ ਅਤੇ ਚਾਰ ਏਕੜ ਜ਼ਮੀਨ ਹੈ ਤੇ ਦੋ ਉਸ ਦੇ ਪੁੱਤਰ ਹਨ ਅੰਮ੍ਰਿਤਪਾਲ ਛੋਟਾ ਹੈ ਤੇ ਉਹ ਉਸ ਨੂੰ ਬਚਪਨ ਤੋਂ ਹੀ ਫੁੱਟਬਾਲ ਖੇਡਣ ਦਾ ਅਤੇ ਉਹ ਹੋਰ ਸਾਰੇ ਕੰਮ ਧੰਦੇ ਛੱਡ ਕੇ ਸਾਰਾ ਦਿਨ ਗਰਾਊਂਡ ਵਿੱਚ ਫੁਟਬਾਲ ਹੀ ਖੇਡਦਾ ਰਹਿੰਦਾ ਤੇ ਅਤੇ ਹੋਰ ਵੀ ਛੋਟੇ ਬੱਚਿਆਂ ਨੂੰ ਨਾਲ ਲੈ ਕੇ ਫੁੱਟਬਾਲ ਖੇਡਦਾ ਰਹਿੰਦਾ ਜਿਸ ਕਾਰਨ ਉਸ ਨੇ ਅੱਜ ਇੰਡੀਆ ਟੀਮ ਵਿੱਚ ਸਿਲੈਕਟ ਹੋ ਕੇ ਸਾਬਿਤ ਕਰ ਦਿੱਤਾ ਹੈ ਕਿ ਮਿਹਨਤ ਕਦੇ ਵੀ ਵਿਅਰਥ ਨਹੀਂ ਜਾਂਦੀ ਪਿੰਡ ਦੇ ਸਰਪੰਚ ਪੋਲੋਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਕਿ ਉਨ੍ਹਾਂ ਦੇ ਇੱਕ ਛੋਟੇ ਜਿਹੇ ਪਿੰਡ ਦਾ ਨੌਜਵਾਨ ਇੰਡੀਆ ਦੀ ਟੀਮ ਫੁੱਟਬਾਲ ਵਿੱਚ ਸਿਲੈਕਟ ਹੋਇਆ ਹੈ ਜਿਸ ਨਾਲ ਪਿੰਡ ਹੀ ਨਹੀਂ ਪੂਰੇ ਮਾਨਸਾ ਜ਼ਿਲ੍ਹੇ ਦਾ ਵੀ ਨਾਮ ਰੌਸ਼ਨ ਹੋਇਆ ਹੈ ਉਨ੍ਹਾਂ ਕਿਹਾ ਕਿ ਅੰਮ੍ਰਿਤਪਾਲ ਗੱਗੀ ਦੇ ਇੰਡੀਆ ਟੀਮ ਫੁੱਟਬਾਲ ਵਿੱਚ ਸਿਲੈਕਟ ਹੋਣ ਨਾਲ ਹੋਰ ਵੀ ਖਿਡਾਰੀ ਨੌਜਵਾਨਾਂ ਵਿੱਚ ਉਤਸ਼ਾਹ ਵਧੇਗਾ ਤੇ ਉਹ ਵੀ ਅੰਮ੍ਰਿਤਪਾਲ ਦੀ ਤਰ੍ਹਾਂ ਇੰਡੀਆ ਟੀਮ ਦੇ ਵਿੱਚ ਸਿਲੈਕਟ ਹੋਣਗੇ ਇਸ ਨਾਲ ਨੌਜਵਾਨਾਂ ਨੂੰ ਨਸ਼ਿਆਂ ਤੋਂ ਵੀ ਦੂਰ ਰੱਖਿਆ ਜਾ ਸਕਦਾ ਹੈ ਕਿਉਂਕਿ ਉਨ੍ਹਾਂ ਦਾ ਵੀ ਅੰਮ੍ਰਿਤਪਾਲ ਵਾਂਗ ਵਧੀਆ ਖਿਡਾਰੀ ਬਣਨ ਨੂੰ ਦਿਲ ਕਰੇਗਾ 

ਫੀਡ ਮੌਜੋ ਰਾਹੀਂ ਭੇਜੀ ਗਈ ਹੈ 
ਕੁਲਦੀਪ ਧਾਲੀਵਾਲ ਮਾਨਸਾ 
ETV Bharat Logo

Copyright © 2024 Ushodaya Enterprises Pvt. Ltd., All Rights Reserved.