ETV Bharat / sports

ਐੱਨਬੀਏ ਤੇ ਲਾ-ਲੀਗਾ ਤੋਂ ਬਾਅਦ ਪ੍ਰੀਮਿਅਰ ਲੀਗ ਵੀ ਹੋਈ ਮੁਅੱਤਲ

author img

By

Published : Mar 14, 2020, 10:47 AM IST

ਕੋਰੋਨਾ ਵਾਇਰਸ ਤੇਜ਼ੀ ਨਾਲ ਦੁਨੀਆਂ ਵਿੱਚ ਪੈਰ ਪਸਾਰ ਰਿਹਾ ਹੈ। ਲਗਭਗ 1.5 ਲੱਖ ਲੋਕ ਇਸ ਦੀ ਲਪੇਟ ਵਿੱਚ ਹਨ ਅਤੇ ਹੁਣ ਤੱਕ ਲਗਭਗ 5000 ਲੋਕ ਇਸ ਦੇ ਕਾਰਨ ਆਪਣੀਆਂ ਜਾਨਾਂ ਗੁਆ ਚੁੱਕੇ ਹਨ।

english football premier league suspended until april
ਐੱਨਬੀਏ ਤੇ ਲਾ ਲੀਗਾ ਤੋਂ ਬਾਅਦ ਪ੍ਰੀਮਿਅਰ ਲੀਗ ਵੀ ਹੋਈ ਮੁਅੱਤਲ

ਲੰਡਨ : ਇੰਗਲੈਂਡ ਵਿੱਚ ਫੁੱਟਬਾਲ ਦੀ ਰੈਗੂਲੇਟਰੀ ਸੰਸਥਾ-ਫੁੱਟਬਾਲ ਐਸੋਸੀਏਸ਼ਨ (ਐੱਫ਼ਏ) ਨੇ ਸ਼ੁੱਕਰਵਾਰ ਨੂੰ ਕਿਹਾ ਕਿ ਕੋਰੋਨਾ ਵਾਇਰਸ ਦੇ ਵੱਧਦੇ ਖ਼ਤਰੇ ਨੂੰ ਦੇਖਦੇ ਹੋਏ ਦੇਸ਼ ਵਿੱਚ ਸਾਰੇ ਪੱਧਰ ਦੀ ਪੇਸ਼ੇਵਰ ਫ਼ੁੱਟਬਾਲ ਗਤੀਵਿਧੀਆਂ ਘੱਟ ਤੋਂ ਘੱਟ 3 ਅਪ੍ਰੈਲ ਤੱਕ ਮੁਅੱਤਲ ਕਰ ਦਿੱਤੀਆਂ ਗਈਆਂ ਹਨ।

ਇਸ ਵਿੱਚ ਹਾਈ ਪ੍ਰੋਫ਼ਾਈਲ ਪ੍ਰੀਮਿਅਰ ਲੀਗ ਅਤੇ ਦੇਸ਼ ਵਿੱਚ ਹੋਣ ਵਾਲੇ ਦੂਸਰੇ ਪੇਸ਼ੇਵਰ ਮੁਕਾਬਲੇ ਸ਼ਾਮਲ ਹਨ, ਨਾਲ ਹੀ ਐੱਫ਼ਏ ਕੱਪ (ਮਹਿਲਾ ਤੇ ਪੁਰਸ਼) ਨੂੰ ਵੀ ਰੱਦ ਕਰ ਦਿੱਤਾ ਗਿਆ ਹੈ।

ਗੌਤਰਬਲ ਹੈ ਕਿ ਵਿਸ਼ਵ ਸਿਹਤ ਸੰਗਠਨ ਨੇ ਕੋਰੋਨਾ ਵਾਇਰਸ ਨੂੰ ਮਹਾਂਮਾਰੀ ਐਲਾਨਿਆ ਗਿਆ ਹੈ।

ਐੱਨਬੀਏ ਅਤੇ ਲਾ-ਲੀਗ ਵੀ ਹੋਏ ਰੱਦ

ਉਟਾਹ ਜੈਜ ਕਲੱਬ ਦੇ ਇੱਕ ਖਿਡਾਰੀ ਦੇ ਕੋਰੋਨਾ ਵਾਇਰਸ ਨਾਲ ਪੀੜਤ ਪਾਏ ਜਾਣ ਤੋਂ ਬਾਅਦ ਨੈਸ਼ਨਲ ਬਾਸਕਿਟਬਾਲ ਐਸੋਸੀਏਸ਼ਨ (NBA) ਨੇ ਪੂਰਾ ਸੀਜ਼ਨ ਅਨਿਸ਼ਚਿਤਕਾਲ ਦੇ ਲਈ ਮੁਅੱਤਲ ਕਰ ਦਿੱਤਾ ਹੈ। ਐੱਨਬੀਏ ਨੇ ਇਹ ਫ਼ੈਸਲਾ 11 ਮਾਰਚ ਨੂੰ ਲਿਆ ਹੈ।

ਲਾ ਲੀਗਾ ਵੱਲੋਂ ਵੀ ਇਹ ਐਲਾਨ ਕੀਤਾ ਗਿਆ ਹੈ ਕਿ ਵਾਇਰਸ ਦੇ ਖ਼ਤਰੇ ਨੂੰ ਦੇਖਦੇ ਹੋਏ ਸਪੇਨ ਦੀਆਂ 2 ਮਸ਼ਹੂਰ ਲੀਗਾਂ ਨੂੰ ਘੱਟ ਤੋਂ ਘੱਟ 2 ਹਫ਼ਤਿਆਂ ਤੱਕ ਰੱਦ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਪਿੰਡ ਡੱਡੂਮਾਜਰਾ ਵਿਖੇ ਸਾਲਾਨਾ ਖ਼ਾਲਸਾਈ ਖੇਡਾਂ ਆਯੋਜਿਤ

ਕੋਰੋਨਾ ਵਾਇਰਸ ਤੇਜ਼ੀ ਦੇ ਨਾਲ ਦੁਨੀਆਂ ਵਿੱਚ ਪੈਰ ਪਸਾਰ ਰਿਹਾ ਹੈ। ਲਗਭਗ 1.5 ਲੱਖ ਇਸ ਦੀ ਲਪੇਟ ਵਿੱਚ ਹਨ ਅਤੇ ਹੁਣ ਤੱਕ ਲਗਭਗ 5000 ਲੋਕ ਇਸ ਦੇ ਕਾਰਨ ਜਾਨਾਂ ਗੁਆ ਚੁੱਕੇ ਹਨ।

ਇੰਨ੍ਹਾਂ ਵਿੱਚ ਚੀਨ ਵਿੱਚ 3200 ਦੇ ਲਗਭਗ ਅਤੇ ਇਟਲੀ ਵਿੱਚ 1000 ਦੇ ਲਗਭਗ ਮੌਤਾਂ ਹੋਈਆਂ ਹਨ।

ਭਾਰਤ ਵਿੱਚ 13 ਮਾਰਚ ਤੱਕ ਇਸ ਵਾਇਰਸ ਦੇ ਕਾਰਨ 2 ਮੌਤਾਂ ਦੀ ਪੁਸ਼ਟੀ ਹੋਈ ਹੈ ਅਤੇ ਹੁਣ ਤੱਕ 81 ਲੋਕ ਕੋਰੋਨਾ ਵਾਇਰਸ ਨਾਲ ਪੀੜਤ ਦੱਸੇ ਜਾ ਰਹੇ ਹਨ। ਇੰਨ੍ਹਾਂ ਵਿੱਚ 10 ਨੂੰ ਇਲਾਜ ਤੋਂ ਬਾਅਦ ਛੱਡ ਦਿੱਤਾ ਗਿਆ ਹੈ ਜਦਕਿ ਹੁਣ ਵੀ 71 ਮਾਮਲੇ ਕ੍ਰਿਰਿਆਸ਼ੀਲ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.