ETV Bharat / sports

World cup 2023 IND vs ENG Warm-Up Match: ਮੀਂਹ ਕਾਰਨ ਮੈਚ ਰੁਕਿਆ ਮੈਚ, ਟਾਸ ਤੋਂ ਬਾਅਦ ਨਹੀਂ ਸ਼ੁਰੂ ਹੋ ਸਕਿਆ ਮੈਚ - Match Live Updates

Cricket World cup 2023 India Vs England Warm-Up Match Live Updates

World cup 2023 IND vs ENG Warm-Up Match LIVE

author img

By ETV Bharat Punjabi Team

Published : Sep 30, 2023, 3:46 PM IST

Updated : Sep 30, 2023, 10:11 PM IST

  • ਮੀਂਹ ਕਾਰਨ ਮੈਚ ਰੁਕਿਆ ਮੈਚ

ਭਾਰਤ ਅਤੇ ਇੰਗਲੈਂਡ ਵਿਚਾਲੇ ਅਭਿਆਸ ਮੈਚ ਗੁਹਾਟੀ ਦੇ ਬਰਸਾਪਾਰਾ ਕ੍ਰਿਕਟ ਸਟੇਡੀਅਮ 'ਚ ਖੇਡਿਆ ਜਾਣਾ ਸੀ। ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਪਰ ਟਾਸ ਤੋਂ ਬਾਅਦ ਗੁਹਾਟੀ ਵਿੱਚ ਜ਼ੋਰਦਾਰ ਮੀਂਹ ਸ਼ੁਰੂ ਹੋ ਗਿਆ ਅਤੇ ਫਿਰ ਰੁਕਿਆ ਨਹੀਂ, ਜਿਸ ਕਾਰਨ ਭਾਰਤ ਅਤੇ ਇੰਗਲੈਂਡ ਵਿਚਾਲੇ ਖੇਡਿਆ ਗਿਆ ਅਭਿਆਸ ਮੈਚ ਬਿਨਾਂ ਕੋਈ ਗੇਂਦ ਸੁੱਟੇ ਰੱਦ ਕਰ ਦਿੱਤਾ ਗਿਆ।

  • UPDATE: The covers are on the field and the start of play has been delayed due to rain 🌧️

    Stay tuned for further updates.#TeamIndia | #CWC23 | #INDvENG

    — BCCI (@BCCI) September 30, 2023 " class="align-text-top noRightClick twitterSection" data=" ">
  • IND vs ENG Live Updates : ਮੀਂਹ ਕਾਰਨ ਖੇਡ ਸ਼ੁਰੂ ਹੋਣ ਵਿੱਚ ਦੇਰੀ

ਬਰਸਾਪਾਰਾ ਸਟੇਡੀਅਮ 'ਚ ਮੀਂਹ ਪੈ ਰਿਹਾ ਹੈ, ਜਿਸ ਕਾਰਨ ਭਾਰਤ ਅਤੇ ਇੰਗਲੈਂਡ ਵਿਚਾਲੇ ਖੇਡੇ ਜਾਣ ਵਾਲੇ ਅਭਿਆਸ ਮੈਚ ਦੀ ਸ਼ੁਰੂਆਤ 'ਚ ਦੇਰੀ ਹੋ ਰਹੀ ਹੈ।

World cup 2023 India Vs England Warm Up Match live updates: ਭਾਰਤ ਬਨਾਮ ਇੰਗਲੈਂਡ ਵਿਚਕਾਰ ਅਭਿਆਸ ਮੈਚ ਗੁਹਾਟੀ ਦੇ ਬਰਸਾਪਾਰਾ ਕ੍ਰਿਕਟ ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਹੈ। ਇਸ ਮੈਚ ਤੋਂ ਪਹਿਲਾਂ ਰੋਹਿਤ ਸ਼ਰਮਾ ਨੇ ਟਾਸ ਜਿੱਤ ਕੇ ਇੰਗਲੈਂਡ ਨੂੰ ਪਹਿਲਾਂ ਗੇਂਦਬਾਜ਼ੀ ਕਰਨ ਲਈ ਕਿਹਾ। ਇਸ ਦੇ ਨਾਲ ਹੀ ਭਾਰਤੀ ਟੀਮ ਗੁਹਾਟੀ ਦੀ ਪਿੱਚ 'ਤੇ ਪਹਿਲਾਂ ਬੱਲੇਬਾਜ਼ੀ ਕਰਦੀ ਨਜ਼ਰ ਆਉਣ ਵਾਲੀ ਹੈ। ਫਿਲਹਾਲ ਗੁਹਾਟੀ 'ਚ ਬਾਰਿਸ਼ ਹੋ ਰਹੀ ਹੈ, ਜਿਸ ਕਾਰਨ ਮੈਚ ਦੀ ਸ਼ੁਰੂਆਤ 'ਚ ਦੇਰੀ ਹੋ ਰਹੀ ਹੈ।

Last Updated : Sep 30, 2023, 10:11 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.