ETV Bharat / sports

ਸ਼੍ਰੀਲੰਕਾ ਪਹੁੰਚੀ ਇੰਡੀਆ ਟੀਮ - Shikhar Dhawan

ਐੱਸ.ਐੱਲ.ਸੀ. (SLC) ਦੇ ਇੱਕ ਬਿਆਨ ਅਨੁਸਾਰ ਟੀਮ 29 ਜੂਨ ਤੋਂ 1 ਜੁਲਾਈ ਤੱਕ ਤਾਜ ਵਿਖੇ ਕਮਰੇ ਵਿੱਚ ਅਲੱਗ ਰਹਿ ਜਾਵੇਗੀ। ਇਸ ਦੇ ਬਾਅਦ ਉਨ੍ਹਾਂ ਨੂੰ 2 ਤੋਂ 4 ਜੁਲਾਈ ਤੱਕ ਕੁਆਰੰਟੀਨ ਵਿੱਚ ਅਭਿਆਸ ਕਰਨ ਦੀ ਆਗਿਆ ਦਿੱਤੀ ਜਾਏਗੀ।

ਸ਼੍ਰੀ ਲੰਕਾ ਪਹੁੰਚੀ ਇੰਡੀਆ ਟੀਮ
ਸ਼੍ਰੀ ਲੰਕਾ ਪਹੁੰਚੀ ਇੰਡੀਆ ਟੀਮ
author img

By

Published : Jun 29, 2021, 2:09 PM IST

ਮੁੰਬਈ: ਭਾਰਤੀ ਕ੍ਰਿਕਟ ਟੀਮ ਸੋਮਵਾਰ (Indian cricket team) ਨੂੰ ਸ਼੍ਰੀਲੰਕਾ ਲਈ ਰਵਾਨਾ ਹੋ ਗਈ ਹੈ, ਅਤੇ ਕੋਵਿਡ -19 ਪ੍ਰੋਟੋਕੋਲ ਦੇ ਅਨੁਸਾਰ ਕੁਆਰੰਟੀਨ 'ਚ ਦਾਖਲ ਹੋ ਗਈ ਹੈ। ਭਾਰਤੀ ਟੀਮ ਨੇ ਸ਼੍ਰੀਲੰਕਾ ਖ਼ਿਲਾਫ਼ ਸੀਮਤ ਓਵਰਾਂ ਦੀ ਸੀਰੀਜ਼ ਖੇਡਣੀ ਹੈ। ਟੀਮ ਵਿੱਚ 20 ਖਿਡਾਰੀ ਹਨ। ਜਿਨ੍ਹਾਂ ਵਿੱਚ ਨੈੱਟ 5 ਗੇਂਦਬਾਜ਼ ਵੀ ਸ਼ਾਮਲ ਹਨ। ਸ੍ਰੀਲੰਕਾ ਕ੍ਰਿਕਟ (ਐੱਸ.ਐੱਲ.ਸੀ.) ਅਧਿਕਾਰੀ ਦੀ ਪੁਸ਼ਟੀ ਕਰਦਿਆਂ ਕਿਹਾ, "ਭਾਰਤੀ ਟੀਮ 4 ਵਜੇ ਤੋਂ ਬਾਅਦ ਸ਼੍ਰੀਲੰਕਾ ਦੇ ਕੋਲੰਬੋ ਪਹੁੰਚੀ।

ਸ਼ਿਖਰ ਧਵਨ ਦੀ ਕਪਤਾਨੀ ਅਤੇ ਕੋਚ ਰਾਹੁਲ ਦ੍ਰਾਵਿੜ ਦੀ ਅਗਵਾਈ ਵਿੱਚ ਟੀਮ ਇੰਡੀਆ ਅਗਲੇ ਮਹੀਨੇ ਸ਼੍ਰੀਲੰਕਾ ਨਾਲ ਤਿੰਨ ਵਨ-ਡੇ ਅਤੇ ਤਿੰਨ ਟੀ -20 ਮੈਚ ਖੇਡੇਗੀ। ਐੱਸ.ਐੱਲ.ਸੀ. ਦੇ ਇੱਕ ਬਿਆਨ ਅਨੁਸਾਰ ਟੀਮ 29 ਜੂਨ ਤੋਂ 1 ਜੁਲਾਈ ਤੱਕ ਤਾਜ ਹੋਟਲ ਦੇ ਕਮਰੇ ਵਿੱਚ ਅਲੱਗ ਰੱਖੀ ਜਾਵੇਗੀ। ਇਸ ਦੇ ਬਾਅਦ ਉਨ੍ਹਾਂ ਨੂੰ 2 ਤੋਂ 4 ਜੁਲਾਈ ਤੱਕ ਕੁਆਰੰਟੀਨ ਵਿੱਚ ਅਭਿਆਸ ਕਰਨ ਦੀ ਆਗਿਆ ਦਿੱਤੀ ਜਾਏਗੀ। 5 ਜੁਲਾਈ ਤੋਂ ਬਾਅਦ ਖਿਡਾਰੀ ਕੁਆਰੰਟੀਨ ਤੋਂ ਬਾਹਰ ਹੋ ਆਉਣਗੇ, ਪਰ ਉਨ੍ਹਾਂ ਹੋਟਲ ਦੇ ਅੰਦਰ ਹੀ ਰਹਿਣਾ ਹੋਵੇਗਾ, ਤੇ ਟੀਮ ਪ੍ਰਬੰਧਨ ਦੀ ਇੱਛਾ ਅਨੁਸਾਰ ਅਭਿਆਸ ਜਾਂ ਆਰਾਮ ਕਰਨਗੇ।

ਇਹ ਵੀ ਪੜ੍ਹੋ:ਮਹਿਲਾ ਕ੍ਰਿਕਟ: ਇੰਗਲੈਂਡ ਨੇ ਪਹਿਲੇ ਵਨਡੇ ਮੈਚ ਵਿਚ ਭਾਰਤ ਨੂੰ 8 ਵਿਕਟਾਂ ਨਾਲ ਹਰਾਇਆ

ਬਿਆਨ ਦੇ ਅਨੁਸਾਰ, ਸੀਰੀਜ਼ ਦੀ ਸ਼ੁਰੂਆਤ ਤੋਂ ਪਹਿਲਾਂ ਭਾਰਤੀ ਟੀਮ ਦਾ ਕਾਰਜਕਾਲ:

29 ਜੂਨ ਤੋਂ 1 ਜੁਲਾਈ 2021 ਤੱਕ ਦੇ ਹੋਟਲ ਵਿੱਚ ਕੁਆਰੰਟੀਨ

ਕੁਆਰੰਟੀਨ / ਕਸਰਤ 2 ਤੋਂ 04 ਜੁਲਾਈ 2021 ਤੱਕ ਅਭਿਆਸ

05 ਤੋਂ 12 ਜੁਲਾਈ, 2021 ਤੱਕ ਆਰਾਮ

ਭਾਰਤੀ ਟੀਮ ਵਿੱਚ 20 ਖਿਡਾਰੀ ਅਤੇ ਪੰਜ ਗੇਂਦਬਾਜ਼ ਸ਼ਾਮਲ ਹਨ। ਇੰਡੀਆ ਟੀਮ ਦੇ ਕੈਪਟਨ ਸ਼ਿਖਰ ਧਵਨ ਨੇ ਐਤਵਾਰ ਨੂੰ ਦੱਸਿਆ ਸੀ, ਕਿ ਟੀਮ ਕੋਲੰਬੋ ਪਹੁੰਚਣ ਤੋਂ ਤਿੰਨ ਦਿਨ ਬਾਅਦ ਅਭਿਆਸ ਸ਼ੁਰੂ ਕਰੇਗੀ।

ਭਾਰਤੀ ਟੀਮ ਇਸ ਪ੍ਰਕਾਰ ਹੈ:

ਸ਼ਿਖਰ ਧਵਨ (ਕੈਪਟਨ), ਪ੍ਰਿਥਵੀ ਸ਼ਾ, ਦੇਵਦੱਤ ਪਦਿਕਲ, ਰੁਤੁਰਜ ਗਾਇਕਵਾੜ, ਸੂਰਿਆਕੁਮਾਰ ਯਾਦਵ, ਮਨੀਸ਼ ਪਾਂਡੇ, ਹਾਰਦਿਕ ਪਾਂਡਿਆ, ਨਿਤੀਸ਼ ਰਾਣਾ, ਈਸ਼ਾਨ ਕਿਸ਼ਨ (ਵਿਕੇਟਕੀਪਰ), ਸੰਜੂ ਸੈਮਸਨ (ਵਿਕੇਟਕੀਪਰ), ਯੁਜਵੇਂਦਰ ਚਾਹਲ, ਰਾਹੁਲ ਚਾਹਰ, ਕੇ. ਗੌਤਮ, ਕ੍ਰੂਨਲ ਪਾਂਡਿਆ, ਕੁਲਦੀਪ ਯਾਦਵ, ਵਰੁਣ ਚੱਕਰਵਰਤੀ, ਭੁਵਨੇਸ਼ਵਰ ਕੁਮਾਰ (ਉਪ-ਕਪਤਾਨ), ਦੀਪਕ ਚਾਹਰ, ਨਵਦੀਪ ਸੈਣੀ ਅਤੇ ਚੇਤਨ ਸਾਕਰੀਆ

ਨੈੱਟ ਗੇਂਦਬਾਜ਼ਾ ਵਿੱਚ ਈਸ਼ਾਨ ਪੋਰੇਲ, ਸੰਦੀਪ ਵਾਰੀਅਰ, ਅਰਸ਼ਦੀਪ ਸਿੰਘ, ਸਾਈ ਕਿਸ਼ੋਰ ਅਤੇ ਸਿਮਰਨਜੀਤ ਸਿੰਘ ਸ਼ਾਮਲ ਹਨ।

ਇਹ ਵੀ ਪੜ੍ਹੋ:IPL 2021 ਦੇ ਰਹਿੰਦੇ ਮੈਚ 19 ਸਤੰਬਰ ਤੋਂ 15 ਅਕਤੂਬਰ ਦਰਮਿਆਨ ਹੋਣਗੇ: BCCI

ETV Bharat Logo

Copyright © 2025 Ushodaya Enterprises Pvt. Ltd., All Rights Reserved.