ਅਹਿਮਦਾਬਾਦ: ਟਾਟਾ ਆਈਪੀਐਲ 2023 ਦਾ 13ਵਾਂ ਮੈਚ ਕੋਲਕਾਤਾ ਨਾਈਟ ਰਾਈਡਰਜ਼ ਅਤੇ ਗੁਜਰਾਤ ਟਾਈਟਨਸ ਵਿਚਾਲੇ ਨਰਿੰਦਰ ਮੋਦੀ ਸਟੇਡੀਅਮ ਅਹਿਮਦਾਬਾਦ ਵਿੱਚ ਖੇਡਿਆ ਜਾ ਰਿਹਾ ਹੈ। ਇਸ ਸੀਜ਼ਨ 'ਚ ਦੋਵਾਂ ਟੀਮਾਂ ਦੇ ਹੁਣ ਤੱਕ ਦੇ ਪ੍ਰਦਰਸ਼ਨ ਦੀ ਗੱਲ ਕਰੀਏ ਤਾਂ ਗੁਜਰਾਤ ਟਾਈਟਨਸ ਨੇ ਆਪਣੇ ਦੋਵੇਂ ਮੈਚਾਂ 'ਚ ਸ਼ਾਨਦਾਰ ਜਿੱਤ ਦਰਜ ਕੀਤੀ ਹੈ, ਜਿਸ ਕਾਰਨ ਉਨ੍ਹਾਂ ਦੇ ਹੌਸਲੇ ਬੁਲੰਦ ਹਨ। ਇਸ ਟੀਮ ਵਿੱਚ ਕਈ ਮੈਚ ਵਿਨਿੰਗ ਖਿਡਾਰੀ ਹਨ ਜੋ ਕਦੇ ਵੀ ਮੈਚ ਦਾ ਰੁਖ ਬਦਲ ਸਕਦੇ ਹਨ। ਇਸ ਦੇ ਨਾਲ ਹੀ ਕੋਲਕਾਤਾ ਨਾਈਟ ਰਾਈਡਰਜ਼ ਨੂੰ ਸੈਸ਼ਨ ਦੇ ਆਪਣੇ ਪਹਿਲੇ ਮੈਚ 'ਚ ਪੰਜਾਬ ਕਿੰਗਜ਼ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਪਰ ਆਪਣੇ ਦੂਜੇ ਮੈਚ 'ਚ ਇਹ ਟੀਮ ਰਾਇਲ ਚੈਲੰਜਰਜ਼ ਬੰਗਲੌਰ ਨੂੰ 81 ਦੌੜਾਂ ਨਾਲ ਹਰਾ ਕੇ ਲੈਅ 'ਚ ਨਜ਼ਰ ਆਈ।
-
Hello from the Narendra Modi Stadium, Ahmedabad 🏟️👋
— IndianPremierLeague (@IPL) April 9, 2023 " class="align-text-top noRightClick twitterSection" data="
Are you ready for a Super Sunday double-header❓@gujarat_titans face @KKRiders at home 👌
Who will continue their winning run in the #TATAIPL 2023? #GTvKKR pic.twitter.com/AZtdEbXxtJ
">Hello from the Narendra Modi Stadium, Ahmedabad 🏟️👋
— IndianPremierLeague (@IPL) April 9, 2023
Are you ready for a Super Sunday double-header❓@gujarat_titans face @KKRiders at home 👌
Who will continue their winning run in the #TATAIPL 2023? #GTvKKR pic.twitter.com/AZtdEbXxtJHello from the Narendra Modi Stadium, Ahmedabad 🏟️👋
— IndianPremierLeague (@IPL) April 9, 2023
Are you ready for a Super Sunday double-header❓@gujarat_titans face @KKRiders at home 👌
Who will continue their winning run in the #TATAIPL 2023? #GTvKKR pic.twitter.com/AZtdEbXxtJ
ਸਪਿੰਨ ਗੇਂਦਬਾਜਾਂ ਦਾ ਚੰਗਾ ਪ੍ਰਦਰਸ਼ਨ: ਕੇਕੇਆਰ ਜ਼ਖਮੀ ਖਿਡਾਰੀਆਂ ਨਾਲ ਜਰੂਰ ਪ੍ਰਭਾਵਿਤ ਹੋਇਆ ਹੈ। ਕੇਕੇਆਰ ਦੀ ਤਾਕਤ ਇਸ ਦੇ ਸਪਿਨ ਗੇਂਦਬਾਜ਼ ਹਨ ਜਿਨ੍ਹਾਂ ਨੇ ਦੋਵਾਂ ਮੈਚਾਂ ਵਿੱਚ ਚੰਗਾ ਪ੍ਰਦਰਸ਼ਨ ਕੀਤਾ ਹੈ। ਗੁਜਰਾਤ ਟਾਈਟਨਸ ਦੀ ਤਾਕਤ ਇਸ ਦਾ ਹਰਫਨਮੌਲਾ ਹੈ ਜੋ ਗੇਂਦ ਅਤੇ ਬੱਲੇ ਦੋਵਾਂ ਨਾਲ ਸ਼ਾਨਦਾਰ ਪ੍ਰਦਰਸ਼ਨ ਕਰਦਾ ਹੈ। ਅੱਜ ਦੇ ਮੈਚ 'ਚ ਦੇਖਣਾ ਇਹ ਹੋਵੇਗਾ ਕਿ ਦੋਵਾਂ ਟੀਮਾਂ 'ਚ ਕੌਣ-ਕੌਣ ਕਿਸ 'ਤੇ ਬਾਜ਼ੀ ਮਾਰਦਾ ਹੈ।
-
🚨 Toss Update 🚨@gujarat_titans win the toss and elect to bat first against @KKRiders.
— IndianPremierLeague (@IPL) April 9, 2023 " class="align-text-top noRightClick twitterSection" data="
Follow the match ▶️ https://t.co/G8bESXjTyh#TATAIPL | #GTvKKR pic.twitter.com/SmNpbdnacn
">🚨 Toss Update 🚨@gujarat_titans win the toss and elect to bat first against @KKRiders.
— IndianPremierLeague (@IPL) April 9, 2023
Follow the match ▶️ https://t.co/G8bESXjTyh#TATAIPL | #GTvKKR pic.twitter.com/SmNpbdnacn🚨 Toss Update 🚨@gujarat_titans win the toss and elect to bat first against @KKRiders.
— IndianPremierLeague (@IPL) April 9, 2023
Follow the match ▶️ https://t.co/G8bESXjTyh#TATAIPL | #GTvKKR pic.twitter.com/SmNpbdnacn
ਗੁਜਰਾਤ ਟਾਈਟਨਜ਼ ਪਲੇਇੰਗ-11 ਸ਼ੁਭਮਨ ਗਿੱਲ, ਰਿਧੀਮਾਨ ਸਾਹਾ (ਵਿਕਟਕੀਪਰ), ਸਾਈ ਸੁਦਰਸ਼ਨ, ਵਿਜੇ ਸ਼ੰਕਰ, ਡੇਵਿਡ ਮਿਲਰ, ਰਾਹੁਲ ਤਿਵਾਤੀਆ, ਰਾਸ਼ਿਦ ਖਾਨ (ਕਪਤਾਨ) ਅਲਜ਼ਾਰੀ ਜੋਸੇਫ, ਜੋਸ਼ ਲਿਟਲ, ਯਸ਼ ਦਿਆਲ, ਮੁਹੰਮਦ ਸ਼ਮੀਸ ਸਬਸਟੀਚਿਊਟ ਖਿਡਾਰੀ: ਜੋਸ਼ ਲਿਟਲ, ਜੈਯੰਤਰ, ਜੈਅੰਤ। ਭਰਤ, ਮੋਹਿਤ ਸ਼ਰਮਾ, ਮੈਥਿਊ ਵੇਡ
ਕੋਲਕਾਤਾ ਨਾਈਟ ਰਾਈਡਰਜ਼ ਪਲੇਇੰਗ-11 ਰਹਿਮਾਨਉੱਲ੍ਹਾ ਗੁਰਬਾਜ਼ (ਵਿਕਟਕੀਪਰ), ਨਿਤੀਸ਼ ਰਾਣਾ (ਕਪਤਾਨ), ਐੱਨ ਜਗਦੀਸਨ, ਰਿੰਕੂ ਸਿੰਘ, ਆਂਦਰੇ ਰਸੇਲ, ਸ਼ਾਰਦੁਲ ਠਾਕੁਰ, ਸੁਨੀਲ ਨਾਰਾਇਣ, ਲਾਕੀ ਫਰਗੂਸਨ, ਉਮੇਸ਼ ਯਾਦਵ, ਸੁਯਸ਼ ਸ਼ਰਮਾ, ਵਰੁਣ ਚੱਕਰਵਰਤੀ ਬਦਲਵੇਂ ਖਿਡਾਰੀ: ਮਨਦੀਪ ਸਿੰਘ, ਅਨੁਕੁਲ ਰਾਏ, ਵੈਭਵ ਅਰੋੜਾ, ਵੈਂਕਟੇਸ਼ ਅਈਅਰ, ਡੇਵਿਡ ਵਿਸੇ।