ਦੁਬਈ: ਸਨਰਾਈਜ਼ਰਜ਼ ਹੈਦਰਾਬਾਦ ਨੇ ਵੀਰਵਾਰ ਨੂੰ ਦੁਬਈ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਵਿੱਚ ਕਿੰਗਜ਼ ਇਲੈਵਨ ਪੰਜਾਬ ਖ਼ਿਲਾਫ਼ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਦੋਵੇਂ ਟੀਮਾਂ ਨੂੰ ਚੋਟੀ ਦੇ ਟਾਪ-4 ਵਿੱਚ ਜਾਣ ਲਈ ਜਿੱਤ ਦੀ ਸਖ਼ਤ ਜ਼ਰੂਰਤ ਹੈ।
-
Our full lineup for #SRHvKXIP 📃#OrangeArmy #KeepRising #IPL2020 pic.twitter.com/kvkiI38BN4
— SunRisers Hyderabad (@SunRisers) October 8, 2020 " class="align-text-top noRightClick twitterSection" data="
">Our full lineup for #SRHvKXIP 📃#OrangeArmy #KeepRising #IPL2020 pic.twitter.com/kvkiI38BN4
— SunRisers Hyderabad (@SunRisers) October 8, 2020Our full lineup for #SRHvKXIP 📃#OrangeArmy #KeepRising #IPL2020 pic.twitter.com/kvkiI38BN4
— SunRisers Hyderabad (@SunRisers) October 8, 2020
ਕਿੰਗਜ਼ ਇਲੈਵਨ ਪੰਜਾਬ ਨੇ ਆਪਣੇ ਪਲੇਇੰਗ ਇਲੈਵਨ ਵਿੱਚ ਤਿੰਨ ਬਦਲਾਵ ਕੀਤੇ ਹਨ ਜਦੋਂ ਕਿ ਸਨਰਾਈਜ਼ਰਜ਼ ਹੈਦਰਾਬਾਦ ਨੇ ਸਿਰਫ ਇੱਕ ਬਦਲਾਅ ਕੀਤਾ ਹੈ।
-
Toss update: Captain Warner wins the toss and we'll bat first.#SRHvKXIP #OrangeArmy #KeepRising #IPL2020 pic.twitter.com/y2hNJfPcnI
— SunRisers Hyderabad (@SunRisers) October 8, 2020 " class="align-text-top noRightClick twitterSection" data="
">Toss update: Captain Warner wins the toss and we'll bat first.#SRHvKXIP #OrangeArmy #KeepRising #IPL2020 pic.twitter.com/y2hNJfPcnI
— SunRisers Hyderabad (@SunRisers) October 8, 2020Toss update: Captain Warner wins the toss and we'll bat first.#SRHvKXIP #OrangeArmy #KeepRising #IPL2020 pic.twitter.com/y2hNJfPcnI
— SunRisers Hyderabad (@SunRisers) October 8, 2020
ਡੇਵਿਡ ਵਾਰਨਰ ਨੇ ਕਿਹਾ ਕਿ ਆਖ਼ਰੀ ਮੈਚ ਵਿੱਚ ਪਿੱਛਾ ਕਰਦੇ ਹੋਏ, ਅਸੀਂ ਮੱਧ ਵਿੱਚ ਬਹੁਤ ਵਿਕਟਾਂ ਗੁਆ ਦਿੱਤੀਆਂ ਅਤੇ ਗੇਂਦਬਾਜ਼ੀ ਵਿੱਚ, ਤਕਰੀਬਨ 2 ਜਾਂ 3 ਓਵਰ ਸਨ ਜਿੱਥੇ ਸਿਰਫ਼ ਉਹ ਓਵਰਪਿਚ ਕਰਦੇ ਸਨ। ਘੱਟੋ ਘੱਟ 170 ਤੋਂ 200 ਦੌੜਾਂ ਦੀ ਲੋੜ ਹੈ। ਹੈਦਰੈਬਾਦ ਨੇ ਇਸ ਮੈਚ ਵਿੱਚ ਇੱਕ ਤਬਦੀਲੀ ਕਰਦਿਆਂ ਕੌਲ ਦੀ ਥਾਂ ਖਲੀਲ ਨੂੰ ਥਾਂ ਦਿੱਤੀ ਹੈ।
-
We have made 3⃣ changes tonight:
— Kings XI Punjab (@lionsdenkxip) October 8, 2020 " class="align-text-top noRightClick twitterSection" data="
IN - Mujeeb, Arshdeep and Prabhsimran
OUT - Jordan, Harpreet and Sarfaraz#SaddaPunjab #IPL2020 #KXIP #SRHvKXIP
">We have made 3⃣ changes tonight:
— Kings XI Punjab (@lionsdenkxip) October 8, 2020
IN - Mujeeb, Arshdeep and Prabhsimran
OUT - Jordan, Harpreet and Sarfaraz#SaddaPunjab #IPL2020 #KXIP #SRHvKXIPWe have made 3⃣ changes tonight:
— Kings XI Punjab (@lionsdenkxip) October 8, 2020
IN - Mujeeb, Arshdeep and Prabhsimran
OUT - Jordan, Harpreet and Sarfaraz#SaddaPunjab #IPL2020 #KXIP #SRHvKXIP
ਕੇਐਲ ਰਾਹੁਲ ਨੇ ਕਿਹਾ ਕਿ ਉਹ ਉਮੀਦ ਕਰ ਰਿਹਾ ਸੀ ਕਿ ਮੈਂ ਟਾਸ ਗੁਆ ਲਵਾਂਗਾ ਪਰ ਮੈਂ ਪਹਿਲਾਂ ਬੱਲੇਬਾਜ਼ੀ ਵੀ ਕਰਨਾ ਚਾਹੁੰਦਾ ਸੀ। ਅਸੀਂ ਸਿਰਫ਼ ਬੈਟ ਜਾਂ ਗੇਂਦ ਨਾਲ ਗੇਮਜ਼ ਨੂੰ ਬੰਦ ਨਹੀਂ ਕਰ ਸਕੇ। ਅਸੀਂ ਚੰਗੀ ਸ਼ੁਰੂਆਤ ਕੀਤੀ ਹੈ, ਪਰ ਚੀਜ਼ਾਂ ਬੰਦ ਨਹੀਂ ਕੀਤੀਆਂ। ਚੰਗੇ ਬੱਲੇਬਾਜ਼ ਮੈਚ ਨੂੰ ਵੱਡੇ ਸਕੋਰ ਵਿੱਚ ਨਹੀਂ ਬਦਲ ਸਕੇ। ਗੇਂਦਬਾਜ਼ਾਂ ਨੇ ਆਪਣੀਆਂ ਯੋਜਨਾਵਾਂ ਨੂੰ ਪੂਰਾ ਨਹੀਂ ਕੀਤਾ ਪਰ ਅਸੀਂ ਜਾਣਦੇ ਹਾਂ ਕਿ ਅਜਿਹਾ ਹੋ ਸਕਦਾ ਹੈ। ਮੈਂ ਖ਼ੁਸ਼ ਹਾਂ ਕਿ ਡਰੈਸਿੰਗ ਰੂਮ ਖਿਡਾਰੀ ਬਹੁਤ ਮਸਤੀ ਕਰ ਰਹੇ ਹਨ। ਜਦ ਕਿ ਅਸੀਂ ਬਹੁਤ ਸਾਰੇ ਮੈਚ ਗਵਾ ਲਏ ਹਨ ਪਰ ਮਹਿਸੂਸ ਨਹੀਂ ਹੁੰਦਾ। ਖਿਡਾਰੀਆਂ ਨੂੰ ਪਤਾ ਹੈ ਕਿ ਅਸੀਂ ਗਲਤੀਆਂ ਕੀਤੀਆਂ ਹਨ ਅਤੇ ਹਰ ਕੋਈ ਮਜ਼ਬੂਤੀ ਨਾਲ ਵਾਪਸੀ ਕਰਨਾ ਚਾਹੁੰਦਾ ਹੈ।
ਤਿੰਨ ਬਦਲਾਵ - ਪ੍ਰਭਸਿਮਰਨ, ਅਰਸ਼ਦੀਪ ਅਤੇ ਮੁਜੀਬ, ਜੌਰਡਨ ਬਰਾੜ ਅਤੇ ਸਰਫ਼ਰਾਜ ਦੀ ਜਗ੍ਹਾ ਲੈਣਗੇ।