ETV Bharat / sports

ਆਈਪੀਐੱਲ 12: ਚੇਨੱਈ ਅਤੇ ਰਾਜਸਥਾਨ ਵਿਚਕਾਰ ਮੈਚ ਅੱਜ - Rajasthan royals

ਰਾਜਸਥਾਨ ਰਾਇਲਜ਼ ਅਤੇ ਚੇਨੱਈ ਸਪੁਰ ਕਿੰਗਜ਼ ਵਿਚਕਾਰ ਆਈਪੀਐੱਲ 12 ਦਾ ਮੈਚ ਅੱਜ ਸਵਾਈਮਾਨ ਸਿੰਘ ਸਟੇਡਿਅਮ ਚ ਹੋਵੇਗਾ।

ਫ਼ਾਈਲ ਫੋ਼ੋਟੋ।
author img

By

Published : Apr 11, 2019, 2:40 PM IST

ਨਵੀਂ ਦਿੱਲੀ: ਰਾਜਸਥਾਨ ਰਾਇਲਜ਼ ਅਤੇ ਚੇਨੱਈ ਸਪੁਰ ਕਿੰਗਜ਼ ਵਿਚਕਾਰ ਅੱਜ ਸਵਾਈਮਾਨ ਸਿੰਘ ਸਟੇਡਿਅਮ 'ਚ ਮੁਕਾਬਲਾ ਹੋਵੇਗਾ। ਪਿਛਲੇ ਮੁਕਾਬਲੇ 'ਚ ਕੋਲਕਾਤਾ ਨਾਈਟ ਰਾਈਡਰਜ਼ ਕੋਲੋਂ ਹਾਰਨ ਤੋਂ ਬਾਅਦ ਰਾਜਸਥਾਨ ਦੀ ਟੀਮ ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ਵਾਲੀ ਚੇਨੱਈ ਵਿਰੁੱਧ ਵਾਪਸੀ ਕਰਨਾ ਚਾਹੇਗੀ।

ਚੇਨੱਈ ਨੇ ਲੀਗ 'ਚ ਹੁਣ ਤੱਕ ਛੇ ਮੈਚਾਂ ਵਿੱਚੋਂ ਪੰਜ ਮੈਚ ਜਿੱਤੇ ਹਨ ਅਤੇ ਇੱਕ ਮੈਚ ਹਾਰਿਆ ਹੈ। ਟੀਮ ਦੇ ਗੇਂਦਬਾਜ਼ ਇਸ ਸਮੇਂ ਸ਼ਾਨਦਾਰ ਗੇਂਦਬਾਜ਼ੀ ਕਰ ਰਹੇ ਹਨ ਅਤੇ ਉਨ੍ਹਾਂ ਨੇ ਆਪਣੇ ਪਿਛਲੇ ਮੁਕਾਬਲੇ 'ਚ ਕੋਲਕਾਤਾ ਨੂੰ 108 ਦੌੜਾਂ 'ਤੇ ਹੀ ਰੋਕ ਦਿੱਤਾ ਸੀ।

ਬੱਲੇਬਾਜ਼ੀ 'ਚ ਅੰਬਾਤੀ ਰਾਇਡੂ ਫ਼ਾਰਮ 'ਚ ਵਾਪਸ ਆਉਣਾ ਚਾਹੁਣਗੇ। ਦੂਜੇ ਪਾਸੇ ਰਾਜਸਥਾਨ ਦੀ ਬੱਲੇਬਾਜ਼ੀ ਜ਼ਿਆਦਾਤਰ ਜੋਸ ਬਲਟਰ ਅਤੇ ਅੰਜੀਕੇ ਰਹਾਣੇ 'ਤੇ ਟਿਕੀ ਹੋਈ ਹੈ। ਇਸ ਤੋਂ ਇਲਾਵਾ ਸਟੀਵ ਸਮਿਥ ਅਤੇ ਬੇਨ ਸਟੋਕਸ ਨੂੰ ਵੀ ਚੇਨੱਈ ਵਿਰੁੱਧ ਵਧੀਆ ਪ੍ਰਦਰਸ਼ਨ ਦੀ ਜ਼ਰੂਰਤ ਹੈ।

Intro:Body:

IPL 2019

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.