ETV Bharat / sports

India vs Bangladesh: ਭਾਰਤ ਨੇ ਪਹਿਲੇ ਟੈਸਟ ਵਿੱਚ ਬੰਗਲਾਦੇਸ਼ ਨੂੰ 188 ਦੌੜਾਂ ਨਾਲ ਹਰਾਇਆ

author img

By

Published : Dec 18, 2022, 10:37 AM IST

ਭਾਰਤ ਨੇ ਬੰਗਲਾਦੇਸ਼ (India vs Bangladesh) ਨੂੰ ਹਰਾ ਕੇ ਦੋ ਮੈਚਾਂ ਦੀ ਟੈਸਟ ਸੀਰੀਜ਼ ਦਾ ਪਹਿਲਾ ਮੈਚ 188 ਦੌੜਾਂ ਨਾਲ ਜਿੱਤ ਲਿਆ ਹੈ।

India defeated Bangladesh by 188 runs in the first test
ਭਾਰਤ ਨੇ ਪਹਿਲੇ ਟੈਸਟ ਵਿੱਚ ਬੰਗਲਾਦੇਸ਼ ਨੂੰ 188 ਦੌੜਾਂ ਨਾਲ ਹਰਾਇਆ

ਚਟਗਾਂਵ: ਭਾਰਤ ਅਤੇ ਬੰਗਲਾਦੇਸ਼ (India vs Bangladesh) ਵਿਚਾਲੇ ਦੋ ਮੈਚਾਂ ਦੀ ਟੈਸਟ ਸੀਰੀਜ਼ ਦਾ ਪਹਿਲਾ ਮੈਚ ਚਟਗਾਂਵ 'ਚ ਖੇਡਿਆ ਜਾ ਰਿਹਾ ਹੈ। ਭਾਰਤ ਨੇ ਬੰਗਲਾਦੇਸ਼ ਨੂੰ ਜਿੱਤ ਲਈ 513 ਦੌੜਾਂ ਦਾ ਟੀਚਾ ਦਿੱਤਾ ਹੈ। ਅੱਜ ਮੈਚ ਦਾ ਆਖਰੀ ਦਿਨ ਹੈ ਅਤੇ ਬੰਗਲਾਦੇਸ਼ ਦੇ 320 ਦੇ ਸਕੋਰ 'ਤੇ 8 ਖਿਡਾਰੀ ਆਊਟ ਹੋ ਚੁੱਕੇ ਹਨ।

ਇਹ ਵੀ ਪੜੋ: ਫੀਫਾ ਵਿਸ਼ਵ ਕੱਪ 2022: ਵਿਸ਼ਵ ਕੱਪ 'ਚ ਹਾਰ ਤੋਂ ਬਾਅਦ ਪੁਰਤਗਾਲ ਦੇ ਕੋਚ ਸੈਂਟੋਸ ਨੇ ਦਿੱਤਾ ਅਸਤੀਫਾ, ਹੁਣ ਇਨ੍ਹਾਂ ਨੂੰ ਮਿਲ ਸਕਦੀ ਹੈ ਜ਼ਿੰਮੇਵਾਰੀ

ਜਿਸ ਦੇ ਜਵਾਬ 'ਚ ਬੰਗਲਾਦੇਸ਼ ਦੀ ਟੀਮ ਨੇ ਮੈਚ ਦੇ ਚੌਥੇ ਦਿਨ ਛੇ ਵਿਕਟਾਂ ਦੇ ਨੁਕਸਾਨ 'ਤੇ 272 ਦੌੜਾਂ ਬਣਾ ਲਈਆਂ ਹਨ। ਬੰਗਲਾਦੇਸ਼ ਨੂੰ ਜਿੱਤ ਲਈ 241 ਦੌੜਾਂ ਦੀ ਲੋੜ ਹੈ। ਛੇ ਖਿਡਾਰੀਆਂ ਦੇ ਆਊਟ ਹੋਣ ਕਾਰਨ ਬੰਗਲਾਦੇਸ਼ ਦੀ ਟੀਮ ਮੁਸ਼ਕਲ ਵਿੱਚ ਹੈ। ਸ਼ਾਕਿਬ ਅਲ ਹਸਨ 40 ਦੌੜਾਂ ਬਣਾ ਕੇ ਨਾਬਾਦ ਅਤੇ ਮੇਹਦੀ ਹਸਨ ਮਿਰਾਜ 9 ਦੌੜਾਂ ਬਣਾਉਣ ਤੋਂ ਬਾਅਦ ਨਾਬਾਦ ਹਨ। ਭਾਰਤ ਨੂੰ ਐਤਵਾਰ ਨੂੰ ਮੈਚ ਜਿੱਤਣ ਲਈ ਬੰਗਲਾਦੇਸ਼ ਦੀਆਂ ਚਾਰ ਵਿਕਟਾਂ ਲੈਣੀਆਂ ਹੋਣਗੀਆਂ।

ਅਕਸ਼ਰ ਪਟੇਲ ਨੇ ਤਿੰਨ ਵਿਕਟਾਂ ਲਈਆਂ ਅਕਸ਼ਰ ਪਟੇਲ ਨੇ ਚੰਗੀ ਗੇਂਦਬਾਜ਼ੀ ਕਰਦੇ ਹੋਏ ਬੰਗਲਾਦੇਸ਼ ਦੇ ਤਿੰਨ ਬੱਲੇਬਾਜ਼ਾਂ ਨੂੰ ਆਊਟ ਕੀਤਾ। ਪਟੇਲ ਨੇ ਯਾਸਿਰ ਅਲੀ, ਮੁਸ਼ਫਿਕਰ ਰਹੀਮ ਅਤੇ ਨੂਰੁਲ ਹਸਨ ਨੂੰ ਪਵੇਲੀਅਨ ਭੇਜਿਆ। ਉਮੇਸ਼ ਯਾਦਵ, ਕੁਲਦੀਪ ਯਾਦਵ ਅਤੇ ਆਰ ਅਸ਼ਵਿਨ ਨੇ 1-1 ਵਿਕਟ ਲਈ।

ਇਸ ਤਰ੍ਹਾਂ ਡਿੱਗੀਆਂ ਬੰਗਲਾਦੇਸ਼ ਦੀਆਂ ਵਿਕਟਾਂ।ਨਜੂਮਲ ਹਸਨ ਸ਼ਾਂਤੋ ਦਾ ਪਹਿਲਾ ਵਿਕਟ ਡਿੱਗਿਆ। ਸ਼ਾਂਤੋ ਨੇ ਆਪਣਾ ਅਰਧ ਸੈਂਕੜਾ ਪੂਰਾ ਕੀਤਾ ਅਤੇ ਕੁੱਲ 67 ਦੌੜਾਂ ਬਣਾਈਆਂ। ਉਮੇਸ਼ ਯਾਦਵ ਨੇ ਉਸ ਨੂੰ ਪੈਵੇਲੀਅਨ ਭੇਜਿਆ।

ਯਾਸਿਰ ਅਲੀ ਦਾ ਦੂਜਾ ਵਿਕਟ ਡਿੱਗਿਆ। ਅਕਸ਼ਰ ਪਟੇਲ ਨੇ ਅਲੀ (5) ਨੂੰ ਬੋਲਡ ਕੀਤਾ।ਲਿਟਨ ਦਾਸ (19) ਦੀ ਤੀਜੀ ਵਿਕਟ ਡਿੱਗੀ। ਦਾਸ ਨੂੰ ਕੁਲਦੀਪ ਯਾਦਵ ਨੇ ਉਮੇਸ਼ ਦੇ ਹੱਥੋਂ ਕੈਚ ਕਰਵਾਇਆ।

ਜ਼ਾਕਿਰ ਹਸਨ ਦਾ ਚੌਥਾ ਵਿਕਟ ਡਿੱਗਿਆ। ਹਸਨ ਨੂੰ ਆਰ ਅਸ਼ਵਿਨ ਨੇ ਕੋਹਲੀ ਦੇ ਹੱਥੋਂ ਕੈਚ ਕਰਵਾਇਆ।ਪੰਜਵਾਂ ਵਿਕਟ 88ਵੇਂ ਓਵਰ ਦੀ ਪਹਿਲੀ ਗੇਂਦ 'ਤੇ ਮੁਸ਼ਫਿਕਰ ਰਹੀਮ (23) ਦਾ ਅਕਸ਼ਰ ਪਟੇਲ ਨੇ ਲਿਆ। ਪਟੇਲ ਨੇ ਰਹੀਮ ਨੂੰ ਵੀ ਬੋਲਡ ਕੀਤਾ।

ਛੇਵੀਂ ਵਿਕਟ ਅਕਸ਼ਰ ਪਟੇਲ ਨੇ 88ਵੇਂ ਓਵਰ ਦੀ ਆਖਰੀ ਗੇਂਦ 'ਤੇ ਨੂਰੁਲ ਹਸਨ (3) ਨੂੰ ਆਊਟ ਕੀਤਾ।ਜ਼ਾਕਿਰ ਹਸਨ ਨੇ ਡੈਬਿਊ ਮੈਚ 'ਚ ਸੈਂਕੜਾ ਜੜਿਆ।

ਜ਼ਾਕਿਰ ਹਸਨ ਨੇ ਆਪਣਾ ਟੈਸਟ ਡੈਬਿਊ ਕੀਤਾ ਅਤੇ ਆਪਣੇ ਪਹਿਲੇ ਹੀ ਮੈਚ ਵਿੱਚ ਸੈਂਕੜਾ ਲਗਾਇਆ। ਹਸਨ ਨੇ 224 ਗੇਂਦਾਂ 'ਤੇ 100 ਦੌੜਾਂ ਬਣਾਈਆਂ।

ਭਾਰਤ ਦੀ ਪਾਰੀ: ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਪਹਿਲਾ ਟੈਸਟ ਮੈਚ 14 ਦਸੰਬਰ ਨੂੰ ਸ਼ੁਰੂ ਹੋਇਆ ਸੀ। ਭਾਰਤ ਨੇ ਪਹਿਲੀ ਪਾਰੀ ਵਿੱਚ 404 ਦੌੜਾਂ ਅਤੇ ਦੂਜੀ ਪਾਰੀ ਵਿੱਚ 258 ਦੌੜਾਂ ਬਣਾਈਆਂ ਸਨ।

ਬੰਗਲਾਦੇਸ਼ ਦੀ ਟੀਮ ਪਹਿਲੀ ਪਾਰੀ 'ਚ 150 ਦੌੜਾਂ 'ਤੇ ਸਿਮਟ ਗਈ ਸੀ। ਕੁਲਦੀਪ ਯਾਦਵ ਨੇ ਪੰਜ, ਮੁਹੰਮਦ ਸਿਰਾਜ ਨੇ ਤਿੰਨ, ਉਮੇਸ਼ ਯਾਦਵ ਅਤੇ ਅਕਸ਼ਰ ਪਟੇਲ ਨੇ 1-1 ਵਿਕਟ ਲਈ। ਇਸ ਦੇ ਨਾਲ ਹੀ ਬੰਗਲਾਦੇਸ਼ ਨੇ ਦੂਜੀ ਪਾਰੀ ਵਿੱਚ ਚੌਥੇ ਦਿਨ ਛੇ ਵਿਕਟਾਂ ’ਤੇ 272 ਦੌੜਾਂ ਬਣਾ ਲਈਆਂ ਹਨ। ਜ਼ਾਕਿਰ ਹਸਨ ਨੇ ਡੈਬਿਊ ਸੈਂਕੜਾ ਅਤੇ ਨਜੂਮਲ ਹਸਨ ਨੇ 67 ਦੌੜਾਂ ਬਣਾਈਆਂ।

ਇਹ ਵੀ ਪੜੋ: ਐਲਨ ਡੋਨਾਲਡ ਨੇ 25 ਸਾਲ ਬਾਅਦ ਰਾਹੁਲ ਦ੍ਰਾਵਿੜ ਤੋਂ ਮੰਗੀ ਮਾਫੀ

ETV Bharat Logo

Copyright © 2024 Ushodaya Enterprises Pvt. Ltd., All Rights Reserved.