ਚਟਗਾਂਵ : ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਦੋ ਮੈਚਾਂ ਦੀ ਟੈਸਟ ਸੀਰੀਜ਼ ਦਾ ਪਹਿਲਾ ਮੈਚ ਚਟਗਾਂਵ 'ਚ ਖੇਡਿਆ ਜਾ ਰਿਹਾ ਹੈ। ਅੱਜ ਮੈਚ ਦੇ ਤੀਜੇ ਦਿਨ ਆਖਰੀ ਸੈਸ਼ਨ ਵਿੱਚ ਭਾਰਤੀ ਟੀਮ ਨੇ ਆਪਣੀ ਪਾਰੀ ਘੋਸ਼ਿਤ ਕਰਦੇ ਹੋਏ ਬੰਗਲਾਦੇਸ਼ ਨੂੰ ਜਿੱਤ ਲਈ 512 ਦੌੜਾਂ ਦਾ ਟੀਚਾ ਦਿੱਤਾ ਹੈ।
-
Innings Break!#TeamIndia declare the innings on 258/2, with a lead of 512 runs.@ShubmanGill (110) & @cheteshwar1 (102*) with fine centuries in the innings.
— BCCI (@BCCI) December 16, 2022 " class="align-text-top noRightClick twitterSection" data="
Scorecard - https://t.co/GUHODOYOh9 #BANvIND pic.twitter.com/BUsNecqD6O
">Innings Break!#TeamIndia declare the innings on 258/2, with a lead of 512 runs.@ShubmanGill (110) & @cheteshwar1 (102*) with fine centuries in the innings.
— BCCI (@BCCI) December 16, 2022
Scorecard - https://t.co/GUHODOYOh9 #BANvIND pic.twitter.com/BUsNecqD6OInnings Break!#TeamIndia declare the innings on 258/2, with a lead of 512 runs.@ShubmanGill (110) & @cheteshwar1 (102*) with fine centuries in the innings.
— BCCI (@BCCI) December 16, 2022
Scorecard - https://t.co/GUHODOYOh9 #BANvIND pic.twitter.com/BUsNecqD6O
ਇਸ ਤੋਂ ਪਹਿਲਾਂ ਭਾਰਤੀ ਟੀਮ ਨੇ 2 ਵਿਕਟਾਂ 'ਤੇ 258 ਦੌੜਾਂ ਬਣਾ ਕੇ ਆਪਣੀ ਪਾਰੀ ਐਲਾਨ ਦਿੱਤੀ। ਇਸ ਪਾਰੀ ਵਿੱਚ ਸ਼ੁਭਮਨ ਗਿੱਲ (110) ਅਤੇ ਚੇਤੇਸ਼ਵਰ ਪੁਜਾਰਾ (102) ਨੇ ਸ਼ਾਨਦਾਰ ਸੈਂਕੜੇ ਲਗਾ ਕੇ ਭਾਰਤੀ ਟੀਮ ਨੂੰ ਮਜ਼ਬੂਤ ਸਥਿਤੀ ਵਿੱਚ ਪਹੁੰਚਾਇਆ।
-
He missed out on the three figure mark in the first innings, but gets there in style in the second innings.
— BCCI (@BCCI) December 16, 2022 " class="align-text-top noRightClick twitterSection" data="
A brilliant CENTURY by @cheteshwar1 off 130 deliveries.
Scorecard - https://t.co/GUHODOYOh9 #BANvIND pic.twitter.com/ITmYuDpYIp
">He missed out on the three figure mark in the first innings, but gets there in style in the second innings.
— BCCI (@BCCI) December 16, 2022
A brilliant CENTURY by @cheteshwar1 off 130 deliveries.
Scorecard - https://t.co/GUHODOYOh9 #BANvIND pic.twitter.com/ITmYuDpYIpHe missed out on the three figure mark in the first innings, but gets there in style in the second innings.
— BCCI (@BCCI) December 16, 2022
A brilliant CENTURY by @cheteshwar1 off 130 deliveries.
Scorecard - https://t.co/GUHODOYOh9 #BANvIND pic.twitter.com/ITmYuDpYIp
-
𝐌𝐚𝐢𝐝𝐞𝐧 𝐓𝐞𝐬𝐭 𝐂𝐞𝐧𝐭𝐮𝐫𝐲 𝐟𝐨𝐫 @ShubmanGill 💯👌👏
— BCCI (@BCCI) December 16, 2022 " class="align-text-top noRightClick twitterSection" data="
Live - https://t.co/GUHODOYOh9 #BANvIND pic.twitter.com/NKSNQfq9wT
">𝐌𝐚𝐢𝐝𝐞𝐧 𝐓𝐞𝐬𝐭 𝐂𝐞𝐧𝐭𝐮𝐫𝐲 𝐟𝐨𝐫 @ShubmanGill 💯👌👏
— BCCI (@BCCI) December 16, 2022
Live - https://t.co/GUHODOYOh9 #BANvIND pic.twitter.com/NKSNQfq9wT𝐌𝐚𝐢𝐝𝐞𝐧 𝐓𝐞𝐬𝐭 𝐂𝐞𝐧𝐭𝐮𝐫𝐲 𝐟𝐨𝐫 @ShubmanGill 💯👌👏
— BCCI (@BCCI) December 16, 2022
Live - https://t.co/GUHODOYOh9 #BANvIND pic.twitter.com/NKSNQfq9wT
ਭਾਰਤ ਨੇ ਪਹਿਲੀ ਪਾਰੀ ਵਿੱਚ 404 ਦੌੜਾਂ ਬਣਾਈਆਂ ਸਨ। ਇਸ ਦੇ ਜਵਾਬ 'ਚ ਤੀਜੇ ਦਿਨ ਦੇ ਪਹਿਲੇ ਸੈਸ਼ਨ 'ਚ ਬੰਗਲਾਦੇਸ਼ ਦੀ ਟੀਮ 150 ਦੌੜਾਂ 'ਤੇ ਸਿਮਟ ਗਈ। ਇਸ ਨਾਲ ਟੀਮ ਇੰਡੀਆ ਨੂੰ ਪਹਿਲੀ ਪਾਰੀ ਵਿੱਚ 254 ਦੌੜਾਂ ਦੀ ਕੁੱਲ ਲੀਡ ਮਿਲ ਗਈ ਹੈ।
ਚਾਹਕਾਲ ਤੱਕ ਭਾਰਤ ਦਾ ਸਕੋਰ 140/1 ਸੀ।
ਭਾਰਤ ਨੇ ਤੀਜੇ ਦਿਨ ਚਾਹ ਤੱਕ ਆਪਣੀ ਦੂਜੀ ਪਾਰੀ ਵਿੱਚ ਇੱਕ ਵਿਕਟ ’ਤੇ 140 ਦੌੜਾਂ ਬਣਾ ਲਈਆਂ ਹਨ। ਸ਼ੁਭਮਨ ਗਿੱਲ ਅਤੇ ਚੇਤੇਸ਼ਵਰ ਪੁਜਾਰਾ ਨੇ ਦੂਜੀ ਵਿਕਟ ਲਈ 70 ਦੌੜਾਂ ਦੀ ਸਾਂਝੇਦਾਰੀ ਕੀਤੀ। ਗਿੱਲ 80 ਅਤੇ ਪੁਜਾਰਾ 33 ਦੌੜਾਂ 'ਤੇ ਖੇਡ ਰਹੇ ਹਨ। ਭਾਰਤ ਦੀ ਕੁੱਲ ਬੜ੍ਹਤ 394 ਦੌੜਾਂ ਹੋ ਗਈ ਹੈ।
ਸ਼ੁਭਮਨ ਗਿੱਲ ਦਾ ਅਰਧ ਸੈਂਕੜਾ
ਸ਼ੁਭਮਨ ਗਿੱਲ ਦਾ ਅਰਧ ਸੈਂਕੜਾ ਪੂਰਾ ਹੋ ਗਿਆ ਹੈ। ਉਸ ਨੇ 84 ਗੇਂਦਾਂ 'ਚ 50 ਦੌੜਾਂ ਪੂਰੀਆਂ ਕੀਤੀਆਂ। ਟੈਸਟ ਕ੍ਰਿਕਟ 'ਚ ਇਹ ਉਸ ਦਾ ਪੰਜਵਾਂ ਅਰਧ ਸੈਂਕੜਾ ਹੈ। ਗਿੱਲ ਦੇ ਅਰਧ ਸੈਂਕੜੇ ਨਾਲ ਭਾਰਤ ਦਾ ਸਕੋਰ ਦੂਜੀ ਪਾਰੀ ਵਿੱਚ 80 ਦੌੜਾਂ ਤੋਂ ਪਾਰ ਹੋ ਗਿਆ ਹੈ ਅਤੇ ਟੀਮ ਇੰਡੀਆ ਦੀ ਕੁੱਲ ਬੜ੍ਹਤ 350 ਦੌੜਾਂ ਦੇ ਨੇੜੇ ਪਹੁੰਚ ਗਈ ਹੈ।