ਚਟਗਾਂਵ : ਇਕ ਦਿਨਾਂ ਲੜੀ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀ ਬੰਗਲੇਦੇਸ਼ ਟੀਮ ਹੁਣ 2 ਟੈਸਟ ਮੈਚਾਂ ਦੀ ਸੀਰੀਜ਼ ਦਾ ਪਹਿਲਾ ਮੈਚ ਜ਼ਹੂਰ ਅਹਿਮਦ ਸਟੇਡੀਅਮ (First match of the series at Zahoor Ahmed Stadium) ਵਿੱਚ ਭਾਰਤ ਖ਼ਿਲਾਫ਼ ਖੇਡ ਰਹੀ ਹੈ। ਨਮੈਚ ਵਿੱਚ ਟੀਮ ਇੰਡੀਆ ਦੇ ਕਪਤਾਨ ਕੇਐੱਲ ਰਾਹੁਲ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ (won the toss and decided to bat) ਕੀਤਾ ਹੈ।
-
🚨 Toss Update 🚨#TeamIndia have elected to bat against Bangladesh in the first #BANvIND Test.
— BCCI (@BCCI) December 14, 2022 " class="align-text-top noRightClick twitterSection" data="
Follow the match ▶️ https://t.co/CVZ44NpS5m pic.twitter.com/Ort4uAbIUn
">🚨 Toss Update 🚨#TeamIndia have elected to bat against Bangladesh in the first #BANvIND Test.
— BCCI (@BCCI) December 14, 2022
Follow the match ▶️ https://t.co/CVZ44NpS5m pic.twitter.com/Ort4uAbIUn🚨 Toss Update 🚨#TeamIndia have elected to bat against Bangladesh in the first #BANvIND Test.
— BCCI (@BCCI) December 14, 2022
Follow the match ▶️ https://t.co/CVZ44NpS5m pic.twitter.com/Ort4uAbIUn
ਝਟਕਿਆਂ ਮਗਰੋਂ ਸੰਭਲੀ ਪਾਰੀ: ਟੀਮ ਇੰਡੀਆ ਦੇ ਕਪਤਾਨ ਦਾ ਫੈਸਲਾ ਉਸ ਸਮੇਂ ਗਲਤ ਸਾਬਿਤ ਵਿਖਾਈ ਹੁੰਦਾ ਦਿਸਿਆ ਜਿਸ ਸਮੇਂ ਭਾਰਤ ਨੇ 100 ਦੌੜਾਂ ਪਾਰ ਕਰਦਿਆਂ 4 ਅਹਿਮ ਵਿਕਟਾਂ ਗੁਆ ਦਿੱਤੀਆਂ। ਪਰ ਭਾਰਤ ਦੀ ਪਾਰੀ ਨੂੰ ਮੁੜ ਤੋਂ ਬੱਲੇਬਾਜ਼ ਚਤੇਸ਼ਵਰ ਪੁਜਾਰਾ ਅਤੇ ਸ਼ਰੇਯਸ ਅਈਅਰ ਨੇ ਸੰਭਾਲਿਆ। ਦੋਵਾਂ ਨੇ ਅਰਧ ਸੈਂਕੜਾ ਠੋਕਦਿਆਂ ਭਾਰਤ ਦੇ ਸਕੋਰ ਨੂੰ 4 ਵਿਕਟਾਂ ਦੇ ਨੁਕਸਾਨ ਉੱਤੇ 250 ਤੋਂ ਪਾਰ ਪਹੁੰਚਾ ਦਿੱਤਾ ਹੈ। ਇਸ ਤੋਂ ਪਹਿਲਾਂ ਸ਼ੁਰੂਆਤੀ ਝਟਕਿਆਂ ਤੋਂ ਉਭਾਰਨ ਲਈ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੇ ਧੂਅੰਧਾਰ ਅੰਦਾਜ਼ ਵਿੱਚ ਬੱਲੇਬਾਜ਼ੀ (Rishabh Pant batted in style) ਕੀਤੀ।
-
A look at #TeamIndia's Playing XI for the first #BANvIND Test 🔽
— BCCI (@BCCI) December 14, 2022 " class="align-text-top noRightClick twitterSection" data="
Follow the match ▶️ https://t.co/CVZ44NpS5m pic.twitter.com/KgshrnZh8i
">A look at #TeamIndia's Playing XI for the first #BANvIND Test 🔽
— BCCI (@BCCI) December 14, 2022
Follow the match ▶️ https://t.co/CVZ44NpS5m pic.twitter.com/KgshrnZh8iA look at #TeamIndia's Playing XI for the first #BANvIND Test 🔽
— BCCI (@BCCI) December 14, 2022
Follow the match ▶️ https://t.co/CVZ44NpS5m pic.twitter.com/KgshrnZh8i
ਇਸ ਤੋਂ ਇਲਾਵਾ ਗੱਲ ਕਰੀਏ ਤਾਂ ਭਾਰਤੀ ਟੀਮ 'ਚ ਸ਼ੁਭਮਨ ਗਿੱਲ ਅਤੇ ਕੁਲਦੀਪ ਯਾਦਵ ਨੂੰ ਸ਼ਾਮਲ ਕੀਤਾ ਗਿਆ ਹੈ, ਜਦਕਿ ਰਿਸ਼ਭ ਪੰਤ ਵੀ ਮੈਚ 'ਚ ਵਿਕਟਕੀਪਰ ਦੀ ਭੂਮਿਕਾ ਨਿਭਾ ਰਹੇ ਹਨ।
ਇਹ ਵੀ ਪੜ੍ਹੋ: ਟੈਸਟ ਮੈਚ ਜਿੱਤਣ ਦੇ ਨਾਲ ਨਾਲ ਕੇਐੱਲ ਰਾਹੁਲ ਦੀ ਨਜ਼ਰ ਵਿਸ਼ਵ ਟੈਸਟ ਚੈਂਪੀਅਨਸ਼ਿਪ 'ਤੇ
ਟੀਮ ਇੰਡੀਆ: ਸ਼ੁਭਮਨ ਗਿੱਲ, ਕੇਐਲ ਰਾਹੁਲ (ਕਪਤਾਨ), ਚੇਤੇਸ਼ਵਰ ਪੁਜਾਰਾ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਰਿਸ਼ਭ ਪੰਤ (ਵਿਕਟਕੀਪਰ), ਰਵੀਚੰਦਰਨ ਅਸ਼ਵਿਨ, ਅਕਸ਼ਰ ਪਟੇਲ, ਕੁਲਦੀਪ ਯਾਦਵ, ਮੁਹੰਮਦ ਸਿਰਾਜ, ਉਮੇਸ਼ ਯਾਦਵ।
ਬੰਗਲਾਦੇਸ਼: ਜ਼ਾਕਿਰ ਹਸਨ, ਨਜਮੁਲ ਹੁਸੈਨ ਸ਼ਾਂਤੋ, ਲਿਟਨ ਦਾਸ, ਸ਼ਾਕਿਬ ਅਲ ਹਸਨ (ਸੀ), ਮੁਸ਼ਫਿਕੁਰ ਰਹੀਮ (ਡਬਲਯੂ.), ਯਾਸਿਰ ਅਲੀ, ਨੂਰੁਲ ਹਸਨ, ਮੇਹਦੀ ਹਸਨ ਮਿਰਾਜ, ਤਾਇਜੁਲ ਇਸਲਾਮ, ਖਾਲਿਦ ਅਹਿਮਦ ਅਤੇ ਇਬਾਦਤ ਹੁਸੈਨ।