ਅਕਤੂਬਰ 16 AUS vs SL Live Updates: ਆਸਟ੍ਰੇਲੀਆ ਨੇ ਮੈਚ 5 ਵਿਕਟਾਂ ਨਾਲ ਜਿੱਤ ਲਿਆ। ਸ਼੍ਰੀਲੰਕਾ ਵੱਲੋਂ ਦਿੱਤੇ 210 ਦੌੜਾਂ ਦੇ ਟੀਚੇ ਨੂੰ ਆਸਟ੍ਰੇਲੀਆ ਨੇ 35.2 ਓਵਰਾਂ ਵਿੱਚ ਆਸਾਨੀ ਨਾਲ ਹਾਸਲ ਕਰ ਲਿਆ ਅਤੇ ਮੈਚ 5 ਵਿਕਟਾਂ ਨਾਲ ਜਿੱਤ ਲਿਆ। ਆਸਟ੍ਰੇਲੀਆ ਲਈ ਮਿਸ਼ੇਲ ਮਾਰਸ਼ (52) ਅਤੇ ਜੋਸ਼ ਇੰਗਲਿਸ਼ (58) ਨੇ ਸ਼ਾਨਦਾਰ ਅਰਧ ਸੈਂਕੜੇ ਲਗਾਏ। ਗਲੇਨ ਮੈਕਸਵੈੱਲ ਅਤੇ ਮਾਰਕਸ ਸਟੋਇਨਿਸ ਕ੍ਰਮਵਾਰ 31 ਅਤੇ 20 ਦੌੜਾਂ ਬਣਾ ਕੇ ਅਜੇਤੂ ਰਹੇ। ਸ਼੍ਰੀਲੰਕਾ ਲਈ ਤੇਜ਼ ਗੇਂਦਬਾਜ਼ ਦਿਲਸ਼ਾਨ ਮਦੁਸ਼ੰਕਾ ਨੇ 3 ਵਿਕਟਾਂ ਲਈਆਂ। ਇਸ ਤਰ੍ਹਾਂ ਆਸਟਰੇਲੀਆ ਨੇ ਕ੍ਰਿਕਟ ਵਿਸ਼ਵ ਕੱਪ 2023 ਵਿੱਚ 3 ਮੈਚਾਂ ਤੋਂ ਬਾਅਦ ਆਪਣੀ ਪਹਿਲੀ ਜਿੱਤ ਦਰਜ ਕੀਤੀ। 21:02 ਅਕਤੂਬਰ 16 AUS vs SL
" class="align-text-top noRightClick twitterSection" data="
- World Cup 2023: ਸਿਰਾਜ ਨੇ ਸ਼ਫੀਕ ਖਿਲਾਫ ਰੋਹਿਤ ਨਾਲ ਮਿਲ ਕੇ ਬਣਾਈ ਸੀ ਯੋਜਨਾ, ਵਿਰਾਟ ਦਾ ਸੁਝਾਅ ਅਹਿਮ
- IND vs PAK: ਸਕਾਈਸਕ੍ਰੈਪਰ ਛੱਕਾ ਮਾਰਨ ਤੋਂ ਬਾਅਦ ਅੰਪਾਇਰ ਨੇ ਰੋਹਿਤ ਨੂੰ ਪੁੱਛਿਆ- 'ਬੈਟ ਮੇਂ ਕੁਝ ਹੈ ਕਿਆ', ਰੋਹਿਤ ਨੇ ਦਿੱਤਾ ਇਹ ਜਵਾਬ...
- World Cup 2023 13th Match ENG vs AFG LIVE: ਅਫਗਾਨਿਸਤਾਨ ਦੀ ਵਿਸ਼ਵ ਕੱਪ ਦੇ ਇਤਿਹਾਸ ਵਿੱਚ ਦੂਜੀ ਜਿੱਤ, ਡਿਫੈਂਡਿੰਗ ਚੈਂਪੀਅਨ ਇੰਗਲੈਂਡ ਨੂੰ ਵੱਡਾ ਉਲਟਫੇਰ ਵਿੱਚ ਹਰਾਇਆ
Both Australia and Sri Lanka look to get their first win of #CWC23 🏏
— ICC Cricket World Cup (@cricketworldcup) October 16, 2023
Who takes home the points in Lucknow?#AUSvSL pic.twitter.com/q7S7NuHJzi
">Both Australia and Sri Lanka look to get their first win of #CWC23 🏏