IND vs ENG Live Updates: ਭਾਰਤ ਨੇ 100 ਦੌੜਾਂ ਨਾਲ ਜਿੱਤਿਆ ਮੈਚ
IND vs ENG Live Updates: ਇੰਗਲੈਂਡ ਦੀ 34ਵੇਂ ਓਵਰ ਵਿੱਚ ਡਿੱਗੀ 9ਵੀਂ ਵਿਕਟ
ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੇ 34ਵੇਂ ਓਵਰ ਦੀ ਆਖਰੀ ਗੇਂਦ 'ਤੇ ਆਦਿਲ ਰਾਸ਼ਿਦ ਨੂੰ 13 ਦੌੜਾਂ ਦੇ ਨਿੱਜੀ ਸਕੋਰ 'ਤੇ ਕਲੀਨ ਬੋਲਡ ਕਰ ਦਿੱਤਾ। ਇੰਗਲੈਂਡ ਦਾ ਸਕੋਰ 34 ਓਵਰਾਂ ਤੋਂ ਬਾਅਦ (122/9)
-
Caught behind ☝️
— BCCI (@BCCI) October 29, 2023 " class="align-text-top noRightClick twitterSection" data="
Mohd. Shami get his 3⃣rd 😎
Moeen Ali departs and England are now 81/6
Follow the match ▶️ https://t.co/etXYwuCQKP#TeamIndia | #CWC23 | #MenInBlue | #INDvENG pic.twitter.com/YUVwo04JCB
">Caught behind ☝️
— BCCI (@BCCI) October 29, 2023
Mohd. Shami get his 3⃣rd 😎
Moeen Ali departs and England are now 81/6
Follow the match ▶️ https://t.co/etXYwuCQKP#TeamIndia | #CWC23 | #MenInBlue | #INDvENG pic.twitter.com/YUVwo04JCBCaught behind ☝️
— BCCI (@BCCI) October 29, 2023
Mohd. Shami get his 3⃣rd 😎
Moeen Ali departs and England are now 81/6
Follow the match ▶️ https://t.co/etXYwuCQKP#TeamIndia | #CWC23 | #MenInBlue | #INDvENG pic.twitter.com/YUVwo04JCB
IND vs ENG Live Updates: ਇੰਗਲੈਂਡ ਦੀ ਛੇਵੀਂ ਵਿਕਟ 24ਵੇਂ ਓਵਰ ਵਿੱਚ ਡਿੱਗੀ
ਭਾਰਤ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੇ 24ਵੇਂ ਓਵਰ ਦੀ ਪਹਿਲੀ ਗੇਂਦ 'ਤੇ ਮੋਇਨ ਅਲੀ (15) ਨੂੰ ਕੇਐੱਲ ਰਾਹੁਲ ਹੱਥੋਂ ਕੈਚ ਆਊਟ ਕਰਵਾਇਆ। 24 ਓਵਰਾਂ ਤੋਂ ਬਾਅਦ ਇੰਗਲੈਂਡ ਦਾ ਸਕੋਰ (81/6)
- IND vs ENG Live Updates: ਇੰਗਲੈਂਡ ਦੀ 5ਵੀਂ ਵਿਕਟ 16ਵੇਂ ਓਵਰ ਵਿੱਚ ਡਿੱਗੀ
ਭਾਰਤ ਦੇ ਚਾਈਨਾਮੈਨ ਗੇਂਦਬਾਜ਼ ਕੁਲਦੀਪ ਯਾਦਵ ਨੇ ਇੰਗਲੈਂਡ ਦੇ ਕਪਤਾਨ ਜੋਸ ਬਟਲਰ ਨੂੰ 15ਵੇਂ ਓਵਰ ਦੀ ਪਹਿਲੀ ਗੇਂਦ 'ਤੇ 10 ਦੌੜਾਂ ਦੇ ਨਿੱਜੀ ਸਕੋਰ 'ਤੇ ਕਲੀਨ ਬੋਲਡ ਕਰ ਦਿੱਤਾ। 16 ਓਵਰਾਂ ਤੋਂ ਬਾਅਦ ਇੰਗਲੈਂਡ ਦਾ ਸਕੋਰ (54/5)
- IND vs ENG Live Updates: ਇੰਗਲੈਂਡ ਦੀ ਚੌਥੀ ਵਿਕਟ 10ਵੇਂ ਓਵਰ ਵਿੱਚ ਡਿੱਗੀ
-
RASH AGAIN! 😍
— England Cricket (@englandcricket) October 29, 2023 " class="align-text-top noRightClick twitterSection" data="
Ravindra Jadeja is caught plum in front trying to sweep and the finger goes up.
🇮🇳 1️⃣8️⃣2️⃣-6️⃣#EnglandCricket | #CWC23 pic.twitter.com/rE910uCjCn
">RASH AGAIN! 😍
— England Cricket (@englandcricket) October 29, 2023
Ravindra Jadeja is caught plum in front trying to sweep and the finger goes up.
🇮🇳 1️⃣8️⃣2️⃣-6️⃣#EnglandCricket | #CWC23 pic.twitter.com/rE910uCjCnRASH AGAIN! 😍
— England Cricket (@englandcricket) October 29, 2023
Ravindra Jadeja is caught plum in front trying to sweep and the finger goes up.
🇮🇳 1️⃣8️⃣2️⃣-6️⃣#EnglandCricket | #CWC23 pic.twitter.com/rE910uCjCn
ਭਾਰਤ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੇ 10ਵੇਂ ਓਵਰ ਦੀ ਪਹਿਲੀ ਗੇਂਦ 'ਤੇ ਇੰਗਲੈਂਡ ਦੇ ਸਲਾਮੀ ਬੱਲੇਬਾਜ਼ ਜੌਨੀ ਬੇਅਰਸਟੋ ਨੂੰ 14 ਦੌੜਾਂ ਦੇ ਸਕੋਰ 'ਤੇ ਬੋਲਡ ਕਰ ਦਿੱਤਾ। 10 ਓਵਰਾਂ ਤੋਂ ਬਾਅਦ ਇੰਗਲੈਂਡ ਦਾ ਸਕੋਰ (40/4)
- IND vs ENG Live Updates: ਇੰਗਲੈਂਡ ਦੀ ਤੀਜੀ ਵਿਕਟ 8ਵੇਂ ਓਵਰ ਵਿੱਚ ਡਿੱਗੀ।
ਭਾਰਤ ਦੇ ਸਟਾਰ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੇ 8ਵੇਂ ਓਵਰ ਦੀ ਆਖਰੀ ਗੇਂਦ 'ਤੇ ਬੇਨ ਸਟੋਕਸ ਨੂੰ ਜ਼ੀਰੋ ਦੇ ਨਿੱਜੀ ਸਕੋਰ 'ਤੇ ਕਲੀਨ ਬੋਲਡ ਕਰ ਦਿੱਤਾ। 8 ਓਵਰਾਂ ਤੋਂ ਬਾਅਦ ਇੰਗਲੈਂਡ ਦਾ ਸਕੋਰ (33/3)
IND vs ENG Live Updates: ਇੰਗਲੈਂਡ ਨੂੰ 5ਵੇਂ ਓਵਰ ਵਿੱਚ ਦੋ ਝਟਕੇ ਲੱਗੇ
-
Seven down...
— England Cricket (@englandcricket) October 29, 2023 " class="align-text-top noRightClick twitterSection" data="
Wood goes wide on the crease and Mohammed Shami nicks off! 💥
🇮🇳 1️⃣8️⃣3️⃣-7️⃣#EnglandCricket | #CWC23 pic.twitter.com/CvyNl2vje6
">Seven down...
— England Cricket (@englandcricket) October 29, 2023
Wood goes wide on the crease and Mohammed Shami nicks off! 💥
🇮🇳 1️⃣8️⃣3️⃣-7️⃣#EnglandCricket | #CWC23 pic.twitter.com/CvyNl2vje6Seven down...
— England Cricket (@englandcricket) October 29, 2023
Wood goes wide on the crease and Mohammed Shami nicks off! 💥
🇮🇳 1️⃣8️⃣3️⃣-7️⃣#EnglandCricket | #CWC23 pic.twitter.com/CvyNl2vje6
ਭਾਰਤ ਦੇ ਸਟਾਰ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ 5ਵੇਂ ਓਵਰ ਦੀ 5ਵੀਂ ਗੇਂਦ 'ਤੇ ਡੇਵਿਡ ਮਲਾਨ (16) ਨੂੰ ਕਲੀਨ ਬੋਲਡ ਕਰ ਦਿੱਤਾ। ਫਿਰ ਅਗਲੀ ਹੀ ਗੇਂਦ 'ਤੇ ਜੋ ਰੂਟ ਨੂੰ ਗੋਲਡਨ ਡਕ 'ਤੇ ਐੱਲ.ਬੀ.ਡਬਲਯੂ ਆਊਟ ਕਰ ਦਿੱਤਾ ਗਿਆ ਅਤੇ ਇੰਗਲੈਂਡ ਨੂੰ ਲਗਾਤਾਰ ਦੋ ਝਟਕੇ ਦਿੱਤੇ। 5 ਓਵਰਾਂ ਤੋਂ ਬਾਅਦ ਇੰਗਲੈਂਡ ਦਾ ਸਕੋਰ (30/2)
- ICC World Cup IND vs ENG : ਇੰਗਲੈਂਡ ਦੀ ਬੱਲੇਬਾਜ਼ੀ ਸ਼ੁਰੂ
ਇੰਗਲੈਂਡ ਲਈ ਜੌਨੀ ਬੇਅਰਸਟੋ ਅਤੇ ਡੇਵਿਡ ਮਲਾਨ ਦੀ ਸਲਾਮੀ ਜੋੜੀ ਓਪਨਿੰਗ ਕਰਨ ਲਈ ਮੈਦਾਨ 'ਤੇ ਉਤਰੀ। ਭਾਰਤ ਲਈ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਪਹਿਲਾ ਓਵਰ ਸੁੱਟਿਆ। 1 ਓਵਰ ਤੋਂ ਬਾਅਦ ਇੰਗਲੈਂਡ ਦਾ ਸਕੋਰ (4/0)
-
Toss news from Lucknow 📰
— ICC Cricket World Cup (@cricketworldcup) October 29, 2023 " class="align-text-top noRightClick twitterSection" data="
Jos Buttler calls it right and England will bowl first 🏏#CWC23 | #INDvENG pic.twitter.com/HbdgxfCNko
">Toss news from Lucknow 📰
— ICC Cricket World Cup (@cricketworldcup) October 29, 2023
Jos Buttler calls it right and England will bowl first 🏏#CWC23 | #INDvENG pic.twitter.com/HbdgxfCNkoToss news from Lucknow 📰
— ICC Cricket World Cup (@cricketworldcup) October 29, 2023
Jos Buttler calls it right and England will bowl first 🏏#CWC23 | #INDvENG pic.twitter.com/HbdgxfCNko
- ICC World Cup IND vs ENG: 50 ਓਵਰਾਂ ਤੋਂ ਬਾਅਦ ਭਾਰਤ ਦਾ ਸਕੋਰ (229/9)
ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ ਨਿਰਧਾਰਿਤ 50 ਓਵਰਾਂ 'ਚ 9 ਵਿਕਟਾਂ ਦੇ ਨੁਕਸਾਨ 'ਤੇ 229 ਦੌੜਾਂ ਬਣਾਈਆਂ। ਭਾਰਤ ਲਈ ਕਪਤਾਨ ਰੋਹਿਤ ਸ਼ਰਮਾ ਨੇ ਸਭ ਤੋਂ ਵੱਧ 87 ਦੌੜਾਂ ਬਣਾਈਆਂ। ਸੂਰਿਆਕੁਮਾਰ ਯਾਦਵ ਨੇ 49 ਦੌੜਾਂ ਅਤੇ ਕੇਐੱਲ ਰਾਹੁਲ ਨੇ 39 ਦੌੜਾਂ ਦਾ ਯੋਗਦਾਨ ਪਾਇਆ। ਇੰਗਲੈਂਡ ਦੇ ਗੇਂਦਬਾਜ਼ਾਂ ਨੇ ਮੈਚ ਦੀ ਸ਼ੁਰੂਆਤ ਤੋਂ ਹੀ ਸਹੀ ਲਾਈਨ ਲੈਂਥ ਦੇ ਨਾਲ ਗੇਂਦਬਾਜ਼ੀ ਕੀਤੀ ਅਤੇ ਭਾਰਤੀ ਬੱਲੇਬਾਜ਼ਾਂ ਨੂੰ ਦੌੜਾਂ ਬਣਾਉਣ ਦਾ ਮੌਕਾ ਨਹੀਂ ਦਿੱਤਾ। ਇਕ ਸਮੇਂ ਭਾਰਤ ਨੇ 12 ਓਵਰਾਂ ਵਿਚ 40 ਦੌੜਾਂ ਦੇ ਸਕੋਰ 'ਤੇ 3 ਵਿਕਟਾਂ ਗੁਆ ਦਿੱਤੀਆਂ ਸਨ। ਪਰ ਰੋਹਿਤ-ਰਾਹੁਲ ਨੇ 111 ਗੇਂਦਾਂ ਵਿੱਚ 91 ਦੌੜਾਂ ਦੀ ਸਾਂਝੇਦਾਰੀ ਕਰਕੇ ਭਾਰਤ ਦੀ ਪਾਰੀ ਨੂੰ ਸੰਭਾਲ ਲਿਆ। ਇੰਗਲੈਂਡ ਲਈ ਤੇਜ਼ ਗੇਂਦਬਾਜ਼ ਡੇਵਿਡ ਵਿਲੀ ਨੇ ਸਭ ਤੋਂ ਵੱਧ 3 ਵਿਕਟਾਂ ਲਈਆਂ। ਕ੍ਰਿਸ ਵੋਕਸ ਅਤੇ ਆਦਿਲ ਰਾਸ਼ਿਦ ਨੂੰ ਵੀ 2-2 ਸਫਲਤਾ ਮਿਲੀ। ਇੰਗਲੈਂਡ ਨੂੰ ਵਿਸ਼ਵ ਕੱਪ ਵਿੱਚ ਆਪਣੀ ਦੂਜੀ ਜਿੱਤ ਦਰਜ ਕਰਨ ਲਈ ਭਾਰਤ ਵੱਲੋਂ ਦਿੱਤੇ 230 ਦੌੜਾਂ ਦੇ ਟੀਚੇ ਨੂੰ ਹਾਸਲ ਕਰਨਾ ਹੈ।
-
Flicked off the hips for six 🙌
— ICC Cricket World Cup (@cricketworldcup) October 29, 2023 " class="align-text-top noRightClick twitterSection" data="
This Rohit Sharma six is one of the moments that could be featured in your @0xFanCraze Crictos Collectible packs!
Visit https://t.co/2yiXAnq84l to own iconic moments from the #CWC23 pic.twitter.com/5KRZ7zJAqh
">Flicked off the hips for six 🙌
— ICC Cricket World Cup (@cricketworldcup) October 29, 2023
This Rohit Sharma six is one of the moments that could be featured in your @0xFanCraze Crictos Collectible packs!
Visit https://t.co/2yiXAnq84l to own iconic moments from the #CWC23 pic.twitter.com/5KRZ7zJAqhFlicked off the hips for six 🙌

- ICC World Cup IND vs ENG: ਭਾਰਤ ਨੂੰ 47ਵੇਂ ਓਵਰ ਵਿੱਚ 8ਵਾਂ ਝਟਕਾ ਲੱਗਾ
ਇੰਗਲੈਂਡ ਦੇ ਤੇਜ਼ ਗੇਂਦਬਾਜ਼ ਡੇਵਿਡ ਵਿਲੀ ਨੇ 49 ਦੌੜਾਂ ਦੇ ਨਿੱਜੀ ਸਕੋਰ 'ਤੇ ਸੂਰਿਆਕੁਮਾਰ ਯਾਦਵ ਨੂੰ 47ਵੇਂ ਓਵਰ ਦੀ ਦੂਜੀ ਗੇਂਦ 'ਤੇ ਕ੍ਰਿਸ ਵੋਕਸ ਦੇ ਹੱਥੋਂ ਕੈਚ ਆਊਟ ਕਰਵਾ ਦਿੱਤਾ। 47 ਓਵਰਾਂ ਤੋਂ ਬਾਅਦ ਭਾਰਤ ਦਾ ਸਕੋਰ (214/8)
- IND vs ENG Live Updates: ਭਾਰਤ ਦੀ 7ਵੀਂ ਵਿਕਟ 42ਵੇਂ ਓਵਰ ਵਿੱਚ ਡਿੱਗੀ
ਇੰਗਲੈਂਡ ਦੇ ਤੇਜ਼ ਗੇਂਦਬਾਜ਼ ਮਾਰਕ ਵੁੱਡ ਨੇ 42ਵੇਂ ਓਵਰ ਦੀ ਦੂਜੀ ਗੇਂਦ 'ਤੇ ਮੁਹੰਮਦ ਸ਼ਮੀ (1) ਨੂੰ ਜੋਸ ਬਟਲਰ ਦੇ ਹੱਥੋਂ ਵਿਕਟ ਦੇ ਪਿੱਛੇ ਕੈਚ ਕਰਵਾਇਆ। 43 ਓਵਰਾਂ ਤੋਂ ਬਾਅਦ ਭਾਰਤ ਦਾ ਸਕੋਰ (183/7)
- IND vs ENG Live Updates: ਭਾਰਤ ਦੀ ਛੇਵੀਂ ਵਿਕਟ 41ਵੇਂ ਓਵਰ ਵਿੱਚ ਡਿੱਗੀ
ਇੰਗਲੈਂਡ ਦੇ ਸਟਾਰ ਸਪਿਨਰ ਆਦਿਲ ਰਾਸ਼ਿਦ ਨੇ 41ਵੇਂ ਓਵਰ ਦੀ ਤੀਜੀ ਗੇਂਦ 'ਤੇ ਰਵਿੰਦਰ ਜਡੇਜਾ (8) ਨੂੰ ਐੱਲ.ਬੀ.ਡਬਲਯੂ. 41 ਓਵਰਾਂ ਤੋਂ ਬਾਅਦ ਭਾਰਤ ਦਾ ਸਕੋਰ (183/6)
-
Flicked off the hips for six 🙌
— ICC Cricket World Cup (@cricketworldcup) October 29, 2023 " class="align-text-top noRightClick twitterSection" data="
This Rohit Sharma six is one of the moments that could be featured in your @0xFanCraze Crictos Collectible packs!
Visit https://t.co/2yiXAnq84l to own iconic moments from the #CWC23 pic.twitter.com/5KRZ7zJAqh
">Flicked off the hips for six 🙌
— ICC Cricket World Cup (@cricketworldcup) October 29, 2023
This Rohit Sharma six is one of the moments that could be featured in your @0xFanCraze Crictos Collectible packs!
Visit https://t.co/2yiXAnq84l to own iconic moments from the #CWC23 pic.twitter.com/5KRZ7zJAqhFlicked off the hips for six 🙌
— ICC Cricket World Cup (@cricketworldcup) October 29, 2023
This Rohit Sharma six is one of the moments that could be featured in your @0xFanCraze Crictos Collectible packs!
Visit https://t.co/2yiXAnq84l to own iconic moments from the #CWC23 pic.twitter.com/5KRZ7zJAqh
29 October, 2023 17:26 PM
*ਭਾਰਤ ਦੀ ਪਾਰੀ-
- ਸ਼ੁਭਮਨ ਗਿੱਲ- ਚੌਥੇ ਓਵਰ ਵਿੱਚ 26-1 'ਤੇ ਆਊਟ
- ਵਿਰਾਟ ਕੋਹਲੀ- 6.5ਵੇਂ ਓਵਰ ਵਿੱਚ 27-2 'ਤੇ ਆਊਟ
- ਸ਼੍ਰੇਅਸ ਅਈਅਰ- 11.5 ਓਵਰ ਵਿੱਚ 40-3 'ਤੇ ਆਊਟ
- ਕੇ. ਐਲ. ਰਾਹੁਲ- 30.2 ਓਵਰ ਵਿੱਚ 131-1 'ਤੇ ਆਊਟ
- ਰੋਹਿਤ ਸ਼ਰਮਾ- 36.5 ਓਵਰ ਵਿੱਚ 164-5 ਆਊਟ
- ਰਵਿੰਦਰ ਜਡੇਜਾ- 40.3 ਓਵਰ ਵਿੱਚ 182-6 ਆਊਟ
- ਮੁੰਹਮਦ ਸ਼ਮੀ-41.2 ਓਵਰ ਵਿੱਚ 183-7 ਆਊਟ
ਰੋਹਿਤ ਸ਼ਰਮਾ ਨੇ ਮਾਰੀ ਫਿਫਟੀ: ਰੋਹਿਤ ਸ਼ਰਮਾ ਨੇ ਆਪਣਾ 54ਵਾਂ ਵਨਡੇ ਅਰਧ ਸੈਂਕੜਾ ਪੂਰਾ ਕਰ ਲਿਆ ਹੈ ਅਤੇ ਆਪਣੇ 32ਵੇਂ ਸੈਂਕੜੇ ਵੱਲ ਵਧ ਰਿਹਾ ਹੈ। ਉਸ ਨੇ ਅੰਤਰਰਾਸ਼ਟਰੀ ਕ੍ਰਿਕਟ ਵਿੱਚ 18 ਹਜ਼ਾਰ ਦੌੜਾਂ ਵੀ ਪੂਰੀਆਂ ਕੀਤੀਆਂ। ਰੋਹਿਤ ਸ਼ਰਮਾ ਇਸ ਵਿਸ਼ਵ ਕੱਪ 'ਚ ਸਭ ਤੋਂ ਜ਼ਿਆਦਾ ਛੱਕੇ ਲਗਾਉਣ ਵਾਲੇ ਬੱਲੇਬਾਜ਼ ਬਣ ਗਏ ਹਨ। ਉਨ੍ਹਾਂ ਨੇ 20 ਛੱਕੇ ਲਗਾਏ ਹਨ। ਰੋਹਿਤ ਨੇ ਡੇਵਿਡ ਵਾਰਨਰ ਨੂੰ ਪਿੱਛੇ ਛੱਡ ਦਿੱਤਾ। ਰੋਹਿਤ ਇਸ ਪਾਰੀ 'ਚ ਹੁਣ ਤੱਕ 3 ਛੱਕੇ ਲਗਾ ਚੁੱਕੇ ਹਨ। ਰੋਹਿਤ ਸ਼ਰਮਾ ਆਪਣੇ 100ਵੇਂ ਮੈਚ ਵਿੱਚ ਭਾਰਤ ਦੀ ਕਪਤਾਨੀ ਕਰ ਰਹੇ ਹਨ। ਉਨ੍ਹਾਂ ਦੀ ਕਪਤਾਨੀ 'ਚ ਖੇਡੇ ਗਏ 99 ਮੈਚਾਂ 'ਚੋਂ ਉਸ ਨੇ 73 ਜਿੱਤੇ ਹਨ, ਜਦਕਿ 23 ਹਾਰੇ ਹਨ। ਰੋਹਿਤ 100 ਜਾਂ ਇਸ ਤੋਂ ਵੱਧ ਮੈਚਾਂ ਵਿੱਚ ਟੀਮ ਇੰਡੀਆ ਦੀ ਕਪਤਾਨੀ ਕਰਨ ਵਾਲੇ ਭਾਰਤ ਦੇ 7ਵੇਂ ਕਪਤਾਨ ਬਣ ਗਏ ਹਨ। ਮਹਿੰਦਰ ਸਿੰਘ ਧੋਨੀ ਨੇ ਸਭ ਤੋਂ ਵੱਧ 332 ਮੈਚਾਂ ਵਿੱਚ ਕਪਤਾਨੀ ਕੀਤੀ ਹੈ।
-
CWC2023. WICKET! 6.5: Virat Kohli 0(9) ct Ben Stokes b David Willey, India 27/2 https://t.co/Jki6Vd2GY0 #INDvENG #CWC23
— BCCI (@BCCI) October 29, 2023 " class="align-text-top noRightClick twitterSection" data="
">CWC2023. WICKET! 6.5: Virat Kohli 0(9) ct Ben Stokes b David Willey, India 27/2 https://t.co/Jki6Vd2GY0 #INDvENG #CWC23
— BCCI (@BCCI) October 29, 2023CWC2023. WICKET! 6.5: Virat Kohli 0(9) ct Ben Stokes b David Willey, India 27/2 https://t.co/Jki6Vd2GY0 #INDvENG #CWC23
— BCCI (@BCCI) October 29, 2023
ਵਖਰੇ ਅੰਦਾਜ ਵਿੱਚ ਨਜ਼ਰ ਆਏ ਵਿਰਾਟ ਕੋਹਲੀ ਦੇ ਪ੍ਰਸ਼ੰਸਕ : ਭਾਰਤ-ਇੰਗਲੈਂਡ ਦੇ ਰੋਮਾਂਚਕ ਮੈਚ ਨੂੰ ਵੇਖਣ ਨੂੰ ਏਕਾਨਾ ਸਟੇਡੀਅਮ ਖਚਾ-ਖਚ ਭਰਿਆ ਹੋਇਆ ਹੈ। ਭਾਰਤੀ ਟੀਮ ਦੇ ਪ੍ਰਸ਼ੰਸਕ, ਵਿਰਾਟ ਕੋਹਲੀ ਦੇ ਸਲੋਗਨ ਹੱਥਾਂ ਵਿੱਚ ਫੜੇ ਨਜ਼ਰ ਆਏ।
-
Indian fans perform 'Havan' in Lucknow ahead of India vs England match in this World Cup. pic.twitter.com/p8zwS9XltL
— CricketMAN2 (@ImTanujSingh) October 29, 2023 " class="align-text-top noRightClick twitterSection" data="
">Indian fans perform 'Havan' in Lucknow ahead of India vs England match in this World Cup. pic.twitter.com/p8zwS9XltL
— CricketMAN2 (@ImTanujSingh) October 29, 2023Indian fans perform 'Havan' in Lucknow ahead of India vs England match in this World Cup. pic.twitter.com/p8zwS9XltL
— CricketMAN2 (@ImTanujSingh) October 29, 2023
29 October, 2023 17:18 PM
*ਭਾਰਤੀ ਟੀਮ ਕਰ ਰਹੀ ਬੱਲੇਬਾਜ਼ੀ
ਕ੍ਰੀਜ਼ ਉੱਤੇ ਸੂਰਿਯਾ ਕੁਮਾਰ ਯਾਦਵ ਅਤੇ ਜਸਪ੍ਰੀਤ ਬੁਮਰਾਹ ਬੈਟਿੰਗ ਕਰ ਰਹੇ ਹਨ।
29 October, 2023 13:31 PM
*ਇੰਗਲੈਂਡ ਦੀ ਟੀਮ ਪਹਿਲਾਂ ਕਰੇਗੀ ਗੇਂਦਬਾਜ਼ੀ
ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜੀ ਕਰਨ ਦਾ ਫੈਸਲਾ ਕੀਤਾ ਹੈ। ਪਹਿਲਾਂ ਬੱਲੇਬਾਜੀ ਲਈ ਭਾਰਤੀ ਟੀਮ ਮੈਦਾਨ ਉੱਤੇ ਉਤਰੇਗੀ।
-
Hello from Lucknow! 👋
— BCCI (@BCCI) October 29, 2023 " class="align-text-top noRightClick twitterSection" data="
All in readiness for #TeamIndia's 6⃣th game of #CWC23 👌
🆚 England
⏰ 2 PM IST
💻 https://t.co/Z3MPyeL1t7#MenInBlue | #INDvENG pic.twitter.com/yOxWjkKvGP
">Hello from Lucknow! 👋
— BCCI (@BCCI) October 29, 2023
All in readiness for #TeamIndia's 6⃣th game of #CWC23 👌
🆚 England
⏰ 2 PM IST
💻 https://t.co/Z3MPyeL1t7#MenInBlue | #INDvENG pic.twitter.com/yOxWjkKvGPHello from Lucknow! 👋
— BCCI (@BCCI) October 29, 2023
All in readiness for #TeamIndia's 6⃣th game of #CWC23 👌
🆚 England
⏰ 2 PM IST
💻 https://t.co/Z3MPyeL1t7#MenInBlue | #INDvENG pic.twitter.com/yOxWjkKvGP
ਦੋਵਾਂ ਟੀਮਾਂ ਦੇ ਸੰਭਾਵੀ 11 ਪਲੇਅਰ-
ਭਾਰਤ: 1. ਰੋਹਿਤ ਸ਼ਰਮਾ (ਕਪਤਾਨ), 2. ਸ਼ੁਭਮਨ ਗਿੱਲ, 3. ਵਿਰਾਟ ਕੋਹਲੀ, 4. ਸ਼੍ਰੇਅਸ ਅਈਅਰ, 5. ਕੇ.ਐਲ. ਰਾਹੁਲ (ਵਿਕਟਕੀਪਰ), 6. ਸੂਰਿਆਕੁਮਾਰ ਯਾਦਵ, 7. ਰਵਿੰਦਰ ਜਡੇਜਾ, 8. ਕੁਲਦੀਪ ਯਾਦਵ, 9. ਮੁਹੰਮਦ ਸ਼ਮੀ, 10. ਜਸਪ੍ਰੀਤ ਬੁਮਰਾਹ, 11. ਮੁਹੰਮਦ ਸਿਰਾਜ
ਇੰਗਲੈਂਡ: 1. ਜੌਨੀ ਬੇਅਰਸਟੋ 2. ਡੇਵਿਡ ਮਲਾਨ 3. ਜੋ ਰੂਟ 4. ਬੇਨ ਸਟੋਕਸ 5. ਜੋਸ ਬਟਲਰ (ਕਪਤਾਨ, ਵਿਕਟ ਕੀਪਰ) 6. ਹੈਰੀ ਬਰੂਕ 7. ਲਿਆਮ ਲਿਵਿੰਗਸਟੋਨ, 8. ਕ੍ਰਿਸ ਵੋਕਸ, 9. ਡੇਵਿਡ ਵਿਲੀ 10. ਗੁਸ ਐਟਕਿੰਸਨ 11. ਆਦਿਲ ਰਸ਼ੀਦ
ਲਖਨਊ/ਉੱਤਰ ਪ੍ਰਦੇਸ਼: ICC ਵਿਸ਼ਵ ਕੱਪ 2023 ਦਾ 29ਵਾਂ ਲੀਗ ਮੈਚ ਅੱਜ ਭਾਰਤ ਅਤੇ ਇੰਗਲੈਂਡ ਵਿਚਾਲੇ ਲਖਨਊ ਦੇ ਏਕਾਨਾ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਹੁਣ ਤੱਕ ਆਪਣੇ ਸਾਰੇ 5 ਮੈਚ ਜਿੱਤ ਚੁੱਕੀ ਟੀਮ ਇੰਡੀਆ ਦੀ ਨਜ਼ਰ ਲਗਾਤਾਰ ਛੇਵੀਂ ਜਿੱਤ 'ਤੇ ਹੋਵੇਗੀ। ਇਸ ਦੇ ਨਾਲ ਹੀ, 5 ਮੈਚਾਂ 'ਚ ਸਿਰਫ 1 ਜਿੱਤ ਨਾਲ ਅੰਕ ਸੂਚੀ 'ਚ ਸਭ ਤੋਂ ਹੇਠਲੇ ਸਥਾਨ 'ਤੇ ਰਹੀ ਮੌਜੂਦਾ ਚੈਂਪੀਅਨ ਇੰਗਲੈਂਡ ਆਪਣੀ ਸਾਖ ਬਚਾਉਣ ਲਈ ਮੈਦਾਨ 'ਚ ਉਤਰੇਗੀ। ਟੀਮ ਇੰਡੀਆ ਸੈਮੀਫਾਈਨਲ ਦੀ ਟਿਕਟ ਪੱਕੀ ਕਰਨ ਦੇ ਕਰੀਬ ਹੈ। ਇਸ ਦੇ ਨਾਲ ਹੀ, ਇੰਗਲੈਂਡ ਸੈਮੀਫਾਈਨਲ ਦੀ ਦੌੜ ਤੋਂ ਲਗਭਗ ਬਾਹਰ ਹੋ ਗਿਆ ਹੈ।
ਪਿੱਚ ਰਿਪੋਰਟ: ਜਿਸ ਪਿੱਚ 'ਤੇ ਐਤਵਾਰ ਨੂੰ ਭਾਰਤ ਬਨਾਮ ਇੰਗਲੈਂਡ ਮੈਚ ਖੇਡਿਆ ਜਾਵੇਗਾ। ਉਸ ਪਿੱਚ 'ਤੇ ਹਲਕਾ ਘਾਹ ਹੈ। ਇਸ ਲਈ ਉਮੀਦ ਕੀਤੀ ਜਾ ਰਹੀ ਹੈ ਕਿ ਅੱਜ ਦੇ ਮੈਚ 'ਚ ਤੇਜ਼ ਗੇਂਦਬਾਜ਼ਾਂ ਦੀ ਮਦਦ ਮਿਲ ਸਕਦੀ ਹੈ। ਇਸ ਵਿਸ਼ਵ ਕੱਪ ਵਿੱਚ ਏਕਾਨਾ ਕ੍ਰਿਕਟ ਸਟੇਡੀਅਮ ਵਿੱਚ ਹੁਣ ਤੱਕ ਤਿੰਨ ਮੈਚ ਖੇਡੇ ਜਾ ਚੁੱਕੇ ਹਨ। ਜਿਸ ਵਿੱਚ ਸਪਿਨਰਾਂ ਨੇ 4.79 ਦੀ ਆਰਥਿਕਤਾ ਨਾਲ ਦੌੜਾਂ ਦਿੱਤੀਆਂ ਹਨ। ਜਦਕਿ, ਤੇਜ਼ ਗੇਂਦਬਾਜ਼ਾਂ ਨੇ 5.63 ਦੀ ਇਕੋਨਾਮੀ ਦਰਜ ਕੀਤੀ ਹੈ।
ਦੋਵਾਂ ਟੀਮਾਂ ਦੇ ਅੰਕੜਿਆਂ ਦੀ ਗੱਲ ਕਰੀਏ ਤਾਂ ਵਨਡੇ ਵਿਸ਼ਵ ਕੱਪ 'ਚ ਦੋਵਾਂ ਟੀਮਾਂ ਵਿਚਾਲੇ 8 ਮੈਚ ਖੇਡੇ ਗਏ ਹਨ, ਜਿਸ 'ਚ ਇੰਗਲੈਂਡ ਨੇ 4 ਮੈਚ ਜਿੱਤੇ ਹਨ। ਇਸ ਦੇ ਨਾਲ ਹੀ, ਭਾਰਤ ਨੇ 3 ਮੈਚ ਜਿੱਤੇ ਹਨ ਅਤੇ 1 ਮੈਚ ਟਾਈ ਰਿਹਾ ਹੈ। ਦੋਵਾਂ ਟੀਮਾਂ ਵਿਚਾਲੇ ਆਖਰੀ ਵਿਸ਼ਵ ਕੱਪ ਮੈਚ 2019 'ਚ ਖੇਡਿਆ ਗਿਆ ਸੀ। ਬਰਮਿੰਘਮ ਵਿੱਚ ਖੇਡੇ ਗਏ ਇਸ ਮੈਚ ਵਿੱਚ ਭਾਰਤ ਨੂੰ 31 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਭਾਰਤੀ ਟੀਮ ਭਾਵੇਂ ਜਾਦੂਈ ਪ੍ਰਦਰਸ਼ਨ ਕਰ ਰਹੀ ਹੈ ਪਰ ਮੌਜੂਦਾ ਚੈਂਪੀਅਨ ਇੰਗਲੈਂਡ ਟੀਮ ਨੂੰ ਹਲਕੇ ਵਿੱਚ ਲੈਣਾ ਮਹਿੰਗਾ ਸਾਬਤ ਹੋ ਸਕਦਾ ਹੈ। ਅੱਜ ਦੋਵਾਂ ਟੀਮਾਂ ਵਿਚਾਲੇ ਸਖ਼ਤ ਮੁਕਾਬਲਾ ਹੋਵੇਗਾ।