ETV Bharat / sports

ਦੇਸ਼ ਦੀ ਅਗਵਾਈ ਕਰਨਾ ਸਨਮਾਨਯੋਗ:ਸ਼ਿਖਰ ਧਵਨ - ਕੋਲੰਬੋ

ਧਵਨ ਨੇ ਟਵੀਟ ਕੀਤਾ, "ਮੈ ਦੇਸ਼ ਦੀ ਅਗਵਾਈ ਕਰਨ ਦਾ ਮੌਕਾ ਦਿੱਤੇ ਜਾਣ 'ਤੇ ਮਾਣ ਮਹਿਸੂਸ ਕਰ ਰਿਹਾ ਹਾਂ। ਸ਼ੁੱਭ ਕਾਮਨਾਵਾਂ ਲਈ ਸਾਰਿਆਂ ਦਾ ਧੰਨਵਾਦ।"

ਦੇਸ਼ ਦੀ ਅਗਵਾਈ ਕਰਨਾ ਸਨਮਾਨਯੋਗ:ਸ਼ਿਖਰ ਧਵਨ
ਦੇਸ਼ ਦੀ ਅਗਵਾਈ ਕਰਨਾ ਸਨਮਾਨਯੋਗ:ਸ਼ਿਖਰ ਧਵਨ
author img

By

Published : Jun 12, 2021, 8:12 AM IST

ਨਵੀਂ ਦਿੱਲੀ: ਸ਼੍ਰੀਲੰਕਾ ਦੌਰੇ ਲਈ ਭਾਰਤੀ ਟੀਮ ਦੀ ਅਗਵਾਈ ਕਰਨ ਦੀ ਜ਼ਿੰਮੇਵਾਰੀ ਦਿੱਤੇ ਜਾਣ ਤੋਂ ਬਾਅਦ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਨ੍ਹਾਂ ਨੂੰ ਇਹ ਮੌਕਾ ਦਿੱਤਾ ਜਾਣਾ ਉਨ੍ਹਾ ਲਈ ਸਨਮਾਣ ਵਾਲੀ ਗੱਲ ਹੈ।

ਭਾਰਤੀ ਟੀਮ 13 ਜੁਲਾਈ ਤੋਂ ਸ਼੍ਰੀਲੰਕਾ ਦੌਰੇ 'ਤੇ ਤਿੰਨ ਵਨਡੇ ਅਤੇ ਇੰਨੇ ਹੀ ਟੀ -20 ਮੈਚ ਖੇਡੇਗੀ ਜੋ ਕਿ ਕੋਲੰਬੋ 'ਚ ਖੇਡੇ ਜਾਣਗੇ।

ਚੋਣਕਰਤਾਵਾਂ ਨੇ ਸ਼੍ਰੀਲੰਕਾ ਲੜੀ ਲਈ ਵੀਰਵਾਰ ਨੂੰ ਕਈ ਨਵੇਂ ਚਿਹਰੇ ਚੁਣੇ ਕਿਉਂਕਿ ਮੁੱਖ ਟੀਮ ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ ਅਤੇ ਇੰਗਲੈਂਡ ਦੇ ਖਿਲਾਫ ਪੰਜ ਟੈਸਟ ਮੈਚਾਂ ਲਈ ਬ੍ਰਿਟੇਨ ਵਿਚ ਹੋਵੇਗੀ।

ਇਹ ਵੀ ਪੜ੍ਹੋ:- ਸ਼੍ਰੀਲੰਕਾ ਦੌਰੇ 'ਤੇ ਧਵਨ ਕਰਨਗੇ ਕਪਤਾਨੀ, ਭੁਵਨੇਸ਼ਵਰ ਹੋਣਗੇ ਉਪ ਕਪਤਾਨ

ਧਵਨ ਨੇ ਟਵੀਟ ਕੀਤਾ, "ਮੈ ਦੇਸ਼ ਦੀ ਅਗਵਾਈ ਕਰਨ ਦਾ ਮੌਕਾ ਦਿੱਤੇ ਜਾਣ 'ਤੇ ਮਾਣ ਮਹਿਸੂਸ ਕਰ ਰਿਹਾ ਹਾਂ। ਸ਼ੁੱਭ ਕਾਮਨਾਵਾਂ ਲਈ ਸਾਰਿਆਂ ਦਾ ਧੰਨਵਾਦ।"

35 ਸਾਲਾਂ ਇਸ ਖਿਡਾਰੀ ਨੇ 34 ਟੈਸਟ 145 ਵਨਡੇ ਅਤੇ 65 ਟੀ -20 ਮੈਚ ਖੇਡੇ ਹਨ। ਭੁਵਨੇਸ਼ਵਰ ਕੁਮਾਰ ਨੂੰ ਉਪ ਕਪਤਾਨ ਨਿਯੁਕਤ ਕੀਤਾ ਗਿਆ ਸੀ।

ਪੰਜ ਖਿਡਾਰੀਆਂ ਨੂੰ ਪਹਿਲੀ ਵਾਰ ਸੀਰੀਜ਼ ਲਈ ਭਾਰਤੀ ਟੀਮ ਵਿਚ ਸ਼ਾਮਲ ਕੀਤਾ ਗਿਆ, ਜਿਨ੍ਹਾਂ ਵਿਚ ਕੇ ਗੌਤਮ, ਦੇਵਦੱਤ ਪਦਿਕਲ, ਨਿਤੀਸ਼ ਰਾਣਾ, ਰੁਤੁਰਾਜ ਗਾਇਕਵਾੜ ਅਤੇ ਚੇਤਨ ਸਾਕਰਿਆਂ ਸ਼ਾਮਲ ਹਨ।

ETV Bharat Logo

Copyright © 2025 Ushodaya Enterprises Pvt. Ltd., All Rights Reserved.