ETV Bharat / sports

world cup 2019: ਪਾਕਿਸਤਾਨ ਤੇ ਸ਼੍ਰੀਲੰਕਾ ਦਾ ਮੈਚ ਮੀਂਹ ਕਾਰਨ ਹੋਇਆ ਰੱਦ - raining

ਇੰਗਲੈਂਡ ਤੇ ਵੇਲ੍ਹਜ਼ ਵਿਖੇ ਚੱਲ ਰਹੇ world cup 2019 'ਚ ਪਾਕਿਸਤਾਨ ਤੇ ਸ਼੍ਰੀਲੰਕਾ ਵਿਚਕਾਰ ਹੋਣ ਵਾਲਾ ਮੈਚ ਮੀਂਹ ਕਾਰਨ ਰੱਦ ਹੋ ਗਿਆ।

world cup 2019 : ਪਾਕਿਸਤਾਨ ਤੇ ਸ਼੍ਰੀਲੰਕਾ ਦਾ ਮੈਚ ਮੀਂਹ ਕਾਰਨ ਹੋਇਆ ਰੱਦ।
author img

By

Published : Jun 7, 2019, 10:23 PM IST

ਨਵੀਂ ਦਿੱਲੀ : ਇੰਗਲੈਂਡ ਦੇ ਬ੍ਰਿਸਟਲ ਕਾਉਂਟੀ ਮੈਦਾਨ 'ਤੇ ਪਾਕਿਸਤਾਨ ਤੇ ਸ਼੍ਰੀਲੰਕਾ ਵਿਚਕਾਰ ਹੋਣ ਵਾਲਾ ਮੈਚ ਮੀਂਹ ਕਾਰਨ ਰੱਦ ਕਰਨਾ ਪਿਆ। ਕ੍ਰਿਕਟ ਕੌਂਸਲ ਨੇ ਮੈਚ ਰੱਦ ਕਰਨ ਤੋਂ ਬਾਅਦ ਦੋਵੇਂ ਟੀਮਾਂ ਨੂੰ 1-1 ਪੁਆਇੰਟ ਦਿੱਤਾ ਹੈ।

ਜਾਣਕਾਰੀ ਮੁਤਾਬਕ ਪਾਕਿਸਤਾਨ ਇਸ ਮੁਕਾਬਲੇ ਵਿੱਚ 2 ਮੈਚ ਖੇਡ ਚੁੱਕਿਆ ਹੈ, ਜਿਸ ਵਿੱਚ ਉਸ ਨੇ 1 ਮੁਕਾਬਲਾ ਇੰਗਲੈਂਡ ਵਿਰੁੱਧ ਜਿੱਤਿਆ ਹੈ ਅਤੇ ਦੂਸਰਾ ਵੈਸਟ ਇੰਡੀਜ਼ ਵਿਰੁੱਧ ਹਾਰਿਆ ਸੀ।

ਸ਼੍ਰੀਲੰਕਾ ਵੀ ਇਸ ਮੁਕਾਬਲੇ ਵਿੱਚ ਨਿਊਜ਼ੀਲੈਂਡ ਤੇ ਅਫ਼ਗਾਨਿਸਤਾਨ ਵਿਰੁੱਧ 2 ਮੈਚ ਖੇਡੇ ਹਨ। ਉਸ ਨੇ ਵੀ ਇੱਕ ਮੈਚ ਜਿੱਤਿਆ ਤੇ ਇੱਕ ਹਾਰਿਆ ਹੈ।

ਭਾਰਤੀ ਸਮੇਂ ਮੁਤਾਬਕ ਇਹ ਮੈਚ ਬਾਅਦ ਦੁਪਹਿਰ 3.30 ਵਜੇ ਸ਼ੁਰੂ ਹੋਣਾ ਸੀ।

Intro:Body:

GURU 2

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.