ਨਵੀਂ ਦਿੱਲੀ : ਗੂਗਲ (google) ਦੇ ਭਾਰਤੀ ਮੂਲ ਦੇ ਸੀਈਓ ਸੁੰਦਰ ਪਿਚਾਈ ਨੇ ਭਵਿੱਖਬਾਣੀ ਕੀਤੀ ਹੈ ਕਿ ਆਈਸੀਸੀ ਵਿਸ਼ਵ ਕੱਪ 2019 ਦਾ ਫ਼ਾਇਨਲ ਭਾਰਤ ਤੇ ਮੇਜ਼ਬਾਨ ਇੰਗਲੈਂਡ ਦੇ ਵਿਚਕਾਰ ਖੇਡਿਆ ਜਾਵੇਗਾ। ਉਹ ਚਾਹੁੰਦੇ ਹਨ ਕਿ ਵਿਰਾਟ ਕੋਹਲੀ ਦੀ ਅਗਵਾਈ ਵਾਲੀ ਟੀਮ ਵਧੀਆ ਪ੍ਰਦਰਸ਼ਨ ਕਰ ਕੇ ਜੇਤੂ ਰਹੇ।
ਖ਼ੁਦ ਜਨੂੰਨੀ ਕ੍ਰਿਕਟ ਪ੍ਰਸ਼ੰਸਕ ਦੱਸਦੇ ਹੋਏ 46 ਸਾਲਾ ਪਿਚਾਈ ਨੇ ਕਿਹਾ ਜਦ ਉਹ ਅਮਰੀਕਾ ਆਇਆ ਸੀ ਤਾਂ ਉਸ ਨੂੰ ਬੇਸਬਾਲ ਥੋੜਾ ਚੁਣੋਤੀਪੂਰਵਕ ਲੱਗਿਆ ਸੀ।
ਦੱਸ ਦਈਏ ਕਿ ਟੀਮ ਇੰਡੀਆ ਨੇ ਵਿਸ਼ਵ ਕੱਪ ਵਿੱਚ ਦੋ ਮੈਚ ਖੇਡੇ ਹਨ ਅਤੇ ਦੋਵੇਂ ਹੀ ਜਿੱਤੇ ਹਨ। ਟੀਮ ਇੰਡੀਆ ਅਤੇ ਇੰਗਲੈਂਡ ਦੋਵੇਂ ਹੀ ਵਿਸ਼ਵ ਕੱਪ ਵਿੱਚ ਜਿੱਤ ਦੀਆਂ ਮੁੱਖ ਦਾਅਵੇਦਾਰ ਮੰਨੀਆਂ ਜਾ ਰਹੀਆਂ ਹਨ।
CWC 2019 : Google ਦੇ ਸੀਈਓ ਪਿਚਾਈ ਨੇ ਭਾਰਤ ਤੇ ਇੰਗਲੈਂਡ ਦਰਮਿਆਨ ਫ਼ਾਇਨਲ ਦੀ ਕੀਤੀ ਭਵਿੱਖਬਾਣੀ - India
ਗੂਗਲ ਦੇ ਭਾਰਤੀ ਮੂਲ ਦੇ ਸੀਈਓ ਸੁੰਦਰ ਪਿਚਾਈ (google CEO Sundar Pichai) ਨੇ ਭਵਿੱਖਬਾਣੀ ਕੀਤੀ ਹੈ ਕਿ ICC Cricket World Cup 2019 ਦਾ ਫ਼ਾਇਨਲ ਭਾਰਤ ਤੇ ਇੰਗਲੈਂਡ ਦਰਮਿਆਨ ਖੇਡਿਆ ਜਾਵੇਗਾ।
![CWC 2019 : Google ਦੇ ਸੀਈਓ ਪਿਚਾਈ ਨੇ ਭਾਰਤ ਤੇ ਇੰਗਲੈਂਡ ਦਰਮਿਆਨ ਫ਼ਾਇਨਲ ਦੀ ਕੀਤੀ ਭਵਿੱਖਬਾਣੀ](https://etvbharatimages.akamaized.net/etvbharat/prod-images/768-512-3554452-thumbnail-3x2-ceo.jpg?imwidth=3840)
ਨਵੀਂ ਦਿੱਲੀ : ਗੂਗਲ (google) ਦੇ ਭਾਰਤੀ ਮੂਲ ਦੇ ਸੀਈਓ ਸੁੰਦਰ ਪਿਚਾਈ ਨੇ ਭਵਿੱਖਬਾਣੀ ਕੀਤੀ ਹੈ ਕਿ ਆਈਸੀਸੀ ਵਿਸ਼ਵ ਕੱਪ 2019 ਦਾ ਫ਼ਾਇਨਲ ਭਾਰਤ ਤੇ ਮੇਜ਼ਬਾਨ ਇੰਗਲੈਂਡ ਦੇ ਵਿਚਕਾਰ ਖੇਡਿਆ ਜਾਵੇਗਾ। ਉਹ ਚਾਹੁੰਦੇ ਹਨ ਕਿ ਵਿਰਾਟ ਕੋਹਲੀ ਦੀ ਅਗਵਾਈ ਵਾਲੀ ਟੀਮ ਵਧੀਆ ਪ੍ਰਦਰਸ਼ਨ ਕਰ ਕੇ ਜੇਤੂ ਰਹੇ।
ਖ਼ੁਦ ਜਨੂੰਨੀ ਕ੍ਰਿਕਟ ਪ੍ਰਸ਼ੰਸਕ ਦੱਸਦੇ ਹੋਏ 46 ਸਾਲਾ ਪਿਚਾਈ ਨੇ ਕਿਹਾ ਜਦ ਉਹ ਅਮਰੀਕਾ ਆਇਆ ਸੀ ਤਾਂ ਉਸ ਨੂੰ ਬੇਸਬਾਲ ਥੋੜਾ ਚੁਣੋਤੀਪੂਰਵਕ ਲੱਗਿਆ ਸੀ।
ਦੱਸ ਦਈਏ ਕਿ ਟੀਮ ਇੰਡੀਆ ਨੇ ਵਿਸ਼ਵ ਕੱਪ ਵਿੱਚ ਦੋ ਮੈਚ ਖੇਡੇ ਹਨ ਅਤੇ ਦੋਵੇਂ ਹੀ ਜਿੱਤੇ ਹਨ। ਟੀਮ ਇੰਡੀਆ ਅਤੇ ਇੰਗਲੈਂਡ ਦੋਵੇਂ ਹੀ ਵਿਸ਼ਵ ਕੱਪ ਵਿੱਚ ਜਿੱਤ ਦੀਆਂ ਮੁੱਖ ਦਾਅਵੇਦਾਰ ਮੰਨੀਆਂ ਜਾ ਰਹੀਆਂ ਹਨ।
CWC 2019 : Google ਦੇ ਸੀਈਓ ਪਿਚਾਈ ਨੇ ਭਾਰਤ ਤੇ ਇੰਗਲੈਂਡ ਦਰਮਿਆਨ ਫ਼ਾਇਨਲ ਦੀ ਕੀਤੀ ਭਵਿੱਖਬਾਣੀ
In Sundar Pichai's Prediction For World Cup Final, India vs England
ਗੂਗਲ ਦੇ ਭਾਰਤੀ ਮੂਲ ਦੇ ਸੀਈਓ ਸੁੰਦਰ ਪਿਚਾਈ (google CEO Sundar Pichai) ਨੇ ਭਵਿੱਖਬਾਣੀ ਕੀਤੀ ਹੈ ਕਿ ICC Cricket World Cup 2019 ਦਾ ਫ਼ਾਇਨਲ ਭਾਰਤ ਤੇ ਪਾਕਿਸਤਾਨ ਦਰਮਿਆਨ ਖੇਡਿਆ ਜਾਵੇਗਾ।

Conclusion: