ETV Bharat / sports

ਸ਼ਿਖ਼ਰ ਧਵਨ ਦਾ ਨਾ ਖੇਡਣਾ ਭਾਰਤ ਲਈ ਇੱਕ ਬਹੁਤ ਵੱਡਾ ਨੁਕਸਾਨ : ਰੋਸ ਟੇਲਰ - Ross Taylor

ਨਿਊਜ਼ੀਲੈਂਡ ਦੇ ਬੱਲੇਬਾਜ਼ ਟੇਲਰ ਨੇ ਕਿਹਾ ਕਿ "ਸ਼ਿਖ਼ਰ ਧਵਨ ਬਹੁਤ ਵੱਡਾ ਘਾਟਾ ਹੋਵੇਗਾ। ਮੌਜੂਦਾ ਟੀਮ ICC ਟੂਰਨਾਮੈਂਟ ਵਿੱਚ ਬਹੁਤ ਵਧੀਆ ਪ੍ਰਦਰਸ਼ਨ ਕਰ ਰਹੀ ਹੈ ਅਤੇ ਧਵਨ ਦਾ ਬਹੁਤ ਵਧੀਆ ਰਿਕਾਰਡ ਵੀ ਹੈ।

ਰੋਸ ਟੇਲਰ ਪ੍ਰੈੱਸ ਕਾਨਫਰੰਸ ਦੌਰਾਨ।
author img

By

Published : Jun 13, 2019, 6:36 AM IST

ਨਵੀਂ ਦਿੱਲੀ : ਨਿਊਜ਼ੀਲੈਂਡ ਦੇ ਬੱਲੇਬਾਜ਼ ਰੋਸ ਟੇਲਰ ਦਾ ਕਹਿਣਾ ਹੈ ਕਿ ਭਾਰਤੀ ਬੱਲੇਬਾਜ਼ ਸ਼ਿਖ਼ਰ ਦੀ ਗ਼ੈਰ-ਹਾਜ਼ਰੀ ਭਾਰਤੀ ਟੀਮ ਲਈ ਬਹੁਤ ਵੱਡਾ ਨੁਕਸਾਨ ਹੋਵੇਗਾ।

ਇੱਕ ਪ੍ਰੈੱਸ ਕਾਨਫ਼ਰੰਸ ਦੌਰਾਨ ਨਿਊਜ਼ੀਲੈਂਡ ਦੇ ਬੱਲੇਬਾਜ਼ ਟੇਲਰ ਨੇ ਕਿਹਾ ਕਿ "ਸ਼ਿਖ਼ਰ ਧਵਨ ਬਹੁਤ ਵੱਡਾ ਘਾਟਾ ਹੋਵੇਗਾ। ਮੌਜੂਦਾ ਟੀਮ ICC ਟੂਰਨਾਮੈਂਟ ਵਿੱਚ ਬਹੁਤ ਵਧੀਆ ਪ੍ਰਦਰਸ਼ਨ ਕਰ ਰਹੀ ਹੈ ਅਤੇ ਧਵਨ ਦਾ ਬਹੁਤ ਵਧੀਆ ਰਿਕਾਰਡ ਵੀ ਹੈ। ਰੋਹਿਤ ਸ਼ਰਮਾ ਤੇ ਧਵਨ ਦੀ ਜੋੜੀ ਸੱਜੇ-ਖੱਬੇ ਹੱਥ ਦੇ ਬੱਲੇਬਾਜ਼ਾ ਦੇ ਤੌਰ 'ਤੇ ਇੱਕ-ਦੂਜੇ ਨੂੰ ਪੂਰਾ ਕਰਦੀ ਹੈ।

ਜਾਣਕਾਰੀ ਮੁਤਾਬਕ ਧਵਨ 9 ਜੂਨ ਨੂੰ ਆਸਟ੍ਰੇਲੀਆ ਵਿਰੁੱਧ ਖੇਡੇ ਗਏ ਮੈਚ ਦੌਰਾਨ ਸ਼ਿਖ਼ਰ ਧਵਨ ਪਹਿਲੀ ਉਂਗਲੀ ਤੇ ਅੰਗੂਠੇ ਵਿੱਚਕਾਰ ਸੱਟ ਲੱਗਣ ਕਾਰਨ ਜ਼ਖ਼ਮੀ ਹੋ ਗਏ ਸਨ, ਜਿਸ ਕਰ ਕੇ ਉਨ੍ਹਾਂ ਨੂੰ ਅੱਜ ਦੇ ਮੈਚ ਤੋਂ ਬਾਹਰ ਹੋਣਾ ਪੈ ਸਕਦਾ ਹੈ।

ਟੇਲਰ ਆਪਣੀ ਟੀਮ ਦੇ ਪ੍ਰਦਰਸ਼ਨ ਤੋਂ ਖ਼ੁਸ਼ ਹਨ, ਪਰ ਫ਼ਿਰ ਵੀ ਆਪਣੀ ਟੀਮ ਨੂੰ ਚੋਟੀ 'ਤੇ ਪੁਹੰਚਾਉਣ ਦੀ ਸੋਚ ਰਹੇ ਹਨ।

ਅੱਜ ਨਿਊਜ਼ੀਲੈਂਡ ਤੇ ਭਾਰਤ ICC world cup ਦੇ 18ਵੇਂ ਮੈਚ ਵਿੱਚ ਆਹਮੋ-ਸਾਹਮਣੇ ਹੋਣਗੇ।

Intro:Body:

world cup 2019 

ਸ਼ਿਖ਼ਰ ਧਵਨ ਭਾਰਤ ਲਈ ਇੱਕ ਬਹੁਤ ਵੱਡਾ ਨੁਕਸਾਨ ਹੈ : ਰੋਸ ਟੇਲਰ

Shikhar Dhawan is a big loss to India : Ross Taylor Ahead of Clash

ਨਵੀਂ ਦਿੱਲੀ  : ਨਿਉਜ਼ੀਲੈਂਡ ਦੇ ਬੱਲੇਬਾਜ਼ ਰੋਸ ਟੇਲਰ ਦਾ ਕਹਿਣਾ ਹੈ ਕਿ ਭਾਰਤੀ ਬੱਲੇਬਾਜ਼ ਸ਼ਿਖ਼ਰ ਦੀ ਗ਼ੈਰ-ਹਾਜ਼ਰੀ ਭਾਰਤੀ ਟੀਮ ਲਈ ਬਹੁਤ ਵੱਡਾ ਨੁਕਸਾਨ ਹੋਵੇਗਾ।

ਇੱਕ ਪ੍ਰੈੱਸ ਕਾਨਫ਼ਰੰਸ ਦੌਰਾਨ ਨਿਉਜ਼ੀਲੈਂਡ ਦੇ ਬੱਲੇਬਾਜ਼ ਟੇਲਰ ਨੇ ਕਿਹਾ ਕਿ "ਸ਼ਿਖ਼ਰ ਧਵਨ ਬਹੁਤ ਵੱਡਾ ਘਾਟਾ ਹੋਵੇਗਾ। ਮੌਜੂਦਾ ਟੀਮ ICC ਟੂਰਨਾਮੈਂਟ ਵਿੱਚ ਬਹੁਤ ਵਧੀਆ ਪ੍ਰਦਰਸ਼ਨ ਕਰ ਰਹੀ ਹੈ ਅਤੇ  ਧਵਨ ਦਾ ਬਹੁਤ ਵਧੀਆ ਰਿਕਾਰਡ ਵੀ ਹੈ। ਰੋਹਿਤ ਸ਼ਰਮਾ ਤੇ ਧਵਨ ਦੀ ਜੋੜੀ ਸੱਜੇ-ਖੱਬੇ ਹੱਥ ਦੇ ਬੱਲੇਬਾਜ਼ਾ ਦੇ ਤੌਰ 'ਤੇ ਇੱਕ-ਦੂਜੇ ਨੂੰ ਪੂਰਾ ਕਰਦੀ ਹੈ। 

ਜਾਣਕਾਰੀ ਮੁਤਾਬਕ ਧਵਨ 9 ਜੂਨ ਨੂੰ ਆਸਟ੍ਰੇਲੀਆ ਵਿਰੁੱਧ ਖੇਡੇ ਗਏ ਮੈਚ ਦੌਰਾਨ ਸ਼ਿਖ਼ਰ ਧਵਨ ਪਹਿਲੀ ਉਂਗਲੀ ਤੇ ਅੰਗੂਠੇ ਵਿੱਚਕਾਰ ਸੱਟ ਲੱਗਣ ਕਾਰਨ ਜ਼ਖ਼ਮੀ ਹੋ ਗਏ ਸਨ, ਜਿਸ ਕਰ ਕੇ ਉਨ੍ਹਾਂ ਨੂੰ ਅੱਜ ਦੇ ਮੈਚ ਤੋਂ ਬਾਹਰ ਹੋਣਾ ਪੈ ਸਕਦਾ ਹੈ।

ਟੇਲਰ ਆਪਣੀ ਟੀਮ ਦੇ ਪ੍ਰਦਰਸ਼ਨ ਤੋਂ ਖ਼ੁਸ਼ ਹਨ, ਪਰ ਫ਼ਿਰ ਵੀ ਆਪਣੀ ਟੀਮ ਨੂੰ ਚੋਟੀ 'ਤੇ ਪੁਹੰਚਾਉਣ ਦੀ ਸੋਚ ਰਹੇ ਹਨ।

ਅੱਜ ਨਿਉਜ਼ੀਲੈਂਡ ਤੇ ਭਾਰਤ ICC world cup ਦੇ 18ਵੇਂ ਮੈਚ ਵਿੱਚ ਆਹਮੋ-ਸਾਹਮਣੇ ਹੋਣਗੇ।

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.