ETV Bharat / sports

NZ VS IND: ਕੀਵਿਆਂ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਲਿਆ ਫ਼ੈਸਲਾ - newzealand choose to bowl

ਫ਼ੋੋਟੋ
ਫ਼ੋੋਟੋ
author img

By

Published : Jan 31, 2020, 12:27 PM IST

Updated : Jan 31, 2020, 1:22 PM IST

12:52 January 31

ਵੈਲਿੰਗਟਨ: ਭਾਰਤ ਤੇ ਨਿਊਜ਼ੀਲੈਂਡ ਵਿਚਕਾਰ ਚੱਲ ਰਹੀ ਪੰਜ ਮੈਚਾਂ ਦੀ ਟੀ -20 ਲੜੀ ਦਾ ਅੱਜ ਚੌਥਾ ਮੈਚ ਖੇਡਿਆ ਜਾ ਰਿਹਾ ਹੈ। ਇਸ ਮੈਚ ਲਈ ਨਿਊਜ਼ੀਲੈਂਡ ਦੇ ਕੀਵਿਆਂ ਨੇ ਭਾਰਤ ਤੋਂ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਲਿਆ ਹੈ। ਇਹ ਮੈਚ ਵੈਲਿੰਗਟਨ ਦੇ ਵੈਸਟਪੈਕ ਮੈਦਾਨ 'ਤੇ ਖੇਡਿਆ ਜਾ ਰਿਹਾ ਹੈ।

ਤੁਹਾਨੂੰ ਦੱਸ ਦੇਈਏ ਕਿ ਅੱਜ ਦੇ ਮੈਚ ਵਿੱਚ ਕੀਵੀ ਕਪਤਾਨ ਕੇਨ ਵਿਲੀਅਮਸਨ ਖੇਡ ਵਿੱਚੋਂ ਬਾਹਰ ਚੱਲ ਰਹੇ ਹਨ, ਉਨ੍ਹਾਂ ਦੀ ਥਾਂ ਟਿਮ ਸਾਊਦੀ ਨਿਊਜ਼ੀਲੈਂਡ ਵੱਲੋਂ ਕਪਤਾਨੀ ਕਰ ਰਹੇ ਹਨ। 

ਦੱਸਣਯੋਗ ਹੈ ਕਿ ਭਾਰਤ ਵੱਲੋਂ ਵੀ ਆਪਣੀ ਟੀਮ ਵਿੱਚ ਤਿੰਨ ਮੁੱਖ ਬਦਲਾਅ ਕੀਤੇ ਗਏ ਹਨ। ਟੀਮ ਵਿੱਚ ਸੰਜੂ ਸੈਮਸਨ, ਵਾਸ਼ਿੰਗਟਨ ਸੁੰਦਰ ਅਤੇ ਨਵਦੀਪ ਸੈਣੀ ਪਲੇਇੰਗ ਈਲੈਵਨ ਵਿੱਚ ਬਣੇ ਹੋਏ ਹਨ। ਭਾਰਤ ਇਸ ਲੜੀ ਵਿੱਚ 3-0 ਨਾਲ ਅਗੇ ਚੱਲ ਰਿਹਾ ਹੈ।

12:51 January 31

ਫ਼ੋਟੋ
ਫ਼ੋਟੋ

ਪਲੇਇੰਗ ਇਲੈਵਨ

ਭਾਰਤ- ਸੰਜੂ ਸੈਮਸਨ, ਲੋਕੇਸ਼ ਰਾਹੁਲ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਮਨੀਸ਼ ਪਾਂਡੇ, ਸ਼ਿਵਮ ਦੂਬੇ, ਵਾਸ਼ਿੰਗਟਨ ਸੁੰਦਰ, ਸ਼ਾਰਦੁਲ ਠਾਕੁਰ, ਯੁਜਵੇਂਦਰ ਚਾਹਲ, ਜਸਪ੍ਰੀਤ ਬੁਮਰਾਹ, ਨਵਦੀਪ ਸੈਣੀ।

12:22 January 31

ਫ਼ੋਟੋ
ਫ਼ੋਟੋ

ਨਿਊਜ਼ੀਲੈਂਡ- ਮਾਰਟਿਨ ਗੁਪਟਿਲ, ਕੋਲਿਨ ਮੁਨਰੋ, ਟੌਮ ਬਰੂਸ, ਰਾੱਸ ਟੇਲਰ, ਟਿਮ ਸੇਫ੍ਰਟ, ਮਿਸ਼ੇਲ ਸੇਂਟਨਰ, ਸਕਾਟ ਕੁਗਲੇਇਜਨ, ਟਿਮ ਸਾਊਦੀ, ਇਸ਼ ਸੋਢੀ, ਹਾਮਿਸ਼ ਹੇਨੇਟ, ਡੈਰਿਲ ਮਿਚੇਲ।

Intro:Body:

breking 

Conclusion:
Last Updated : Jan 31, 2020, 1:22 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.