ETV Bharat / sports

NZ vs IND: ਰੋਹਿਤ ਨੇ ਕੋਹਲੀ ਨੂੰ ਫਿਰ ਛੱਡਿਆ ਪਿੱਛੇ - ਰੋਹਿਤ ਨੇ ਕੋਹਲੀ ਨੂੰ ਫਿਰ ਛੱਡਿਆ ਪਿੱਛੇ

ਮਾਉਂਟ ਮਾਉਂਗਾਨੁਈ ਵਿੱਚ ਨਿਊਜ਼ੀਲੈਂਡ ਦੇ ਨਾਲ ਹੋਏ 5 ਮੈਚਾਂ ਦੀ ਟੀ-20 ਸੀਰੀਜ਼ 'ਚੋਂ ਪਹਿਲੇ ਮੈਚ ਵਿੱਚੋਂ ਸਭ ਤੋਂ ਜ਼ਿਆਦਾ ਵਾਰ 50 ਤੇ ਉਸ ਤੋਂ ਵੱਧ ਦੌੜਾਂ ਬਣਾਉਣ ਦੇ ਮਾਮਲੇ ਵਿੱਚ ਰੋਹਿਤ ਤੇ ਕੋਹਲੀ ਬਰਾਬਰੀ ਉੱਤੇ ਹਨ

rohit sharma surpasses virat kohli to achieve huge t20i record
ਫ਼ੋਟੋ
author img

By

Published : Feb 2, 2020, 7:44 PM IST

ਨਵੀਂ ਦਿੱਲੀ: ਟੀ-20 ਇੰਟਰਨੈਸ਼ਨਲ ਕ੍ਰਿਕੇਟ ਵਿੱਚ ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਨਾਲ-ਨਾਲ ਚੱਲ ਰਹੇ ਹਨ। ਚਾਹੇ ਉਹ ਇਸ ਫਾਰਮੈਟ ਵਿੱਚ ਸਭ ਤੋਂ ਜ਼ਿਆਦਾ ਦੌੜਾਂ ਦੀ ਗੱਲ ਹੋਵੇ ਚਾਹੇ 50 ਤੋਂ ਜ਼ਿਆਦਾ ਦਾ ਸਕੋਰ ਕਰਨ ਦਾ, ਦੋਵਾਂ ਦੇ ਵਿਚਕਾਰ ਲਗਾਤਾਰ ਮੁਕਾਬਲਾ ਜਾਰੀ ਹੈ।

ਮਾਉਂਟ ਮਾਉਂਗਾਨੁਈ ਵਿੱਚ ਨਿਊਜ਼ੀਲੈਂਡ ਦੇ ਨਾਲ ਹੋਏ 5 ਮੈਚਾਂ ਦੀ ਟੀ-20 ਸੀਰੀਜ਼ 'ਚੋਂ ਪਹਿਲੇ ਮੈਚ ਵਿੱਚੋਂ ਸਭ ਤੋਂ ਜ਼ਿਆਦਾ ਵਾਰ 50 ਤੇ ਉਸ ਤੋਂ ਵੱਧ ਦੌੜਾਂ ਬਣਾਉਣ ਦੇ ਮਾਮਲੇ ਵਿੱਚ ਰੋਹਿਤ ਤੇ ਕੋਹਲੀ ਬਰਾਬਰੀ ਉੱਤੇ ਹਨ, ਪਰ 60 ਦੌੜਾਂ ਦੀ ਪਾਰੀ ਦੇ ਨਾਲ ਹੁਣ ਰੋਹਿਤ ਆਪਣੇ ਕਪਤਾਨ ਤੋਂ ਅੱਗੇ ਨਿਕਲ ਗਏ ਹਨ।

rohit sharma surpasses virat kohli to achieve huge t20i record
ਫ਼ੋਟੋ

ਰੋਹਿਤ ਦੇ ਨਾਂਅ ਇਸ ਫਾਰਮੈਟ ਵਿੱਚ 25 ਅਜਿਹੀਆਂ ਪਾਰੀਆਂ ਹੋ ਗਈ ਹਨ, ਜੋ 50 ਦੌੜਾਂ ਤੋਂ ਜ਼ਿਆਦਾ ਦੀ ਹੈ। 108 ਟੀ-20 ਮੈਚ ਖੇਡ ਚੁੱਕੇ ਰੋਹਿਤ ਨੇ 21 ਵਾਰ 50 ਦੌੜਾਂ ਬਣਾਈਆਂ ਹਨ ਤੇ ਉਨ੍ਹਾਂ ਦਾ ਨਾਂਅ ਇਸ ਫਾਰਮੈਟ 'ਚੋਂ ਸਭ ਉਪਰ ਹੈ।

ਕੋਹਲੀ ਪੰਜਵੇਂ ਟੀ-20 ਵਿੱਚ ਨਹੀਂ ਖੇਡੇ। ਇਸ ਨਾਲ ਹੀ ਉਨ੍ਹਾਂ ਦੇ ਨਾਂਅ 24 ਅਰਧ-ਸੈਂਕੜਾ ਹੈ। ਕੋਹਲੀ ਨੇ ਹਾਲਾਂਕਿ ਇਸ ਫਾਰਮੈਟ ਵਿੱਚ 82 ਮੈਚਾਂ ਵਿੱਚ ਹੁਣ ਤੱਕ ਇੱਕ ਵੀ ਸੈਂਕੜਾ ਨਹੀਂ ਲਗਾਇਆ ਹੈ। ਇਸ ਫਾਰਮੈਟ ਵਿੱਚ ਹਾਲਾਂਕਿ ਸਭ ਤੋਂ ਜ਼ਿਆਦਾ ਦੌੜਾ ਬਣਾਉਣ ਦਾ ਰਿਕਾਰਡ ਕੋਹਲੀ ਦੇ ਨਾਂਅ ਹੈ। ਕੋਹਲੀ ਨੇ 2794 ਦੌੜਾਂ ਬਣਾਈਆਂ ਹਨ ਜਦਕਿ ਰੋਹਿਤ ਦੇ ਨਾਂਅ 2773 ਦੌੜਾਂ ਹਨ।

ਸਭ ਤੋਂ ਜ਼ਿਆਦਾ ਵਾਰ 50 ਜਾ ਉਸ ਤੋਂ ਜ਼ਿਆਦਾ ਦੀ ਪਾਰੀ ਦੇ ਮਾਮਲੇ ਵਿੱਚ ਆਇਰਲੈਂਡ ਦੇ ਪੌਲ ਸਟਰਲਿੰਗ(17) ਤੀਸਰੇ ਤੇ ਨਿਊਜ਼ੀਲੈਂਡ ਦੇ ਮਾਰਟਿਨ ਗੁਪਟਿਲ(17) ਚੌਥੇ ਸਥਾਨ ਉੱਤੇ ਹਨ। ਗਪਟਿਲ ਦੇ ਨਾਂਅ ਇਸ ਫਾਰਮੈਟ ਵਿੱਚ 2 ਸੈਂਕੜਾ ਹੈ ਪਰ ਸਟਰਲਿੰਗ ਨੇ ਹਾਲੇ ਤੱਕ ਕੋਈ ਸੈਂਕੜਾ ਨਹੀਂ ਬਣਾ ਸਕੇ ਹਨ।

Intro:Body:Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.