ETV Bharat / sports

ਪਾਕਿਸਤਾਨ ਖਿਡਾਰੀ ਦਾ ਬਿਆਨ, ਭਾਰਤ ਦੇ ਖ਼ਿਲਾਫ਼ ਮੈਚ ਨੂੰ ਹੋਰ ਮੈਚਾਂ ਦੀ ਤਰ੍ਹਾਂ ਹੀ ਲਵਾਂਗੇ - ਅੰਡਰ-19 ਵਰਲਡ ਕੱਪ

ਹੁਰੈਰਾ ਨੇ ਮੈਚ ਤੋਂ ਬਾਅਦ ਕਿਹਾ, "ਭਾਰਤ-ਪਾਕਿਸਤਾਨ ਵਿੱਚ ਹਮੇਸ਼ਾ ਤੋਂ ਹੀ ਤਣਾਅ ਰਿਹਾ ਹੈ। ਇਸ ਵਿੱਚ ਥੋੜ੍ਹਾ ਦਬਾਅ ਹੋਵੇਗਾ, ਪਰ ਅਸੀਂ ਇਸ ਤੋਂ ਨਿਪਟ ਲਵਾਂਗੇ। ਅਸੀਂ ਇਸ ਮੈਚ ਨੂੰ ਵੀ ਹੋਰ ਮੈਚਾਂ ਦੀ ਤਰ੍ਹਾਂ ਲੈਣ ਦੀ ਕੋਸ਼ਿਸ਼ ਕਰਾਗੇ। ਅਸੀਂ ਇਸ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਹਾਂ।"

pakistani player mohmmad huraira
ਫ਼ੋਟੋ
author img

By

Published : Feb 1, 2020, 9:46 PM IST

ਬੇਨੋਨੀ: ਪਾਕਿਸਤਾਨ ਅੰਡਰ-19 ਕ੍ਰਿਕੇਟ ਟੀਮ ਦੇ ਬੱਲੇਬਾਜ਼ ਮੁਹੰਮਦ ਹੁਰੈਰਾ ਨੇ ਕਿਹਾ ਹੈ ਕਿ ਉਹ ਮੌਜੂਦਾ ਵਿਸ਼ਵ ਕੱਪ ਵਿੱਚ ਭਾਰਤ ਤੇ ਪਾਕਿਸਤਾਨ ਵਿੱਚ ਹੋਣ ਵਾਲੇ ਸੈਮੀਫਾਈਨਲ ਮੈਚ ਨੂੰ ਵੀ ਹੋਰ ਮੈਚਾਂ ਦੀ ਤਰ੍ਹਾਂ ਹੀ ਲੈਣਗੇ। ਪਾਕਿਸਤਾਨ ਨੇ ਸ਼ੁੱਕਰਵਾਰ ਨੂੰ ਆਈਸੀਸੀ ਅੰਡਰ-19 ਵਿਸ਼ਵ ਕੱਪ ਕੁਆਰਟਰ-ਫਾਈਨਲ ਵਿੱਚ ਅਫ਼ਗਾਨਿਸਤਾਨ ਨੂੰ 6 ਵਿਕਟਾਂ ਨਾਲ ਹਰਾ ਕੇ ਸੈਮੀਫਾਈਨਲ ਵਿੱਚ ਪ੍ਰਵੇਸ਼ ਕੀਤਾ ਹੈ। ਹੁਰੈਰਾ ਨੇ ਇਸ ਮੈਚ ਵਿੱਚ 76 ਗੇਂਦਾਂ ਉੱਤੇ 64 ਦੌੜਾਂ ਬਣਾਈਆਂ ਸਨ। ਮੰਗਲਵਾਰ ਨੂੰ ਸੈਮੀਫਾਈਨਲ ਵਿੱਚ ਹੋਣ ਉਨ੍ਹਾਂ ਦਾ ਸਾਹਮਣਾ ਮੌਜੂਦਾ ਜੇਤੂ ਟੀਮ ਭਾਰਤ ਨਾਲ ਹੋਵੇਗਾ।

pakistani player mohmmad huraira
ਫ਼ੋਟੋ

ਹੋਰ ਪੜ੍ਹੋ: ਕੋਰੋਨਾ ਵਾਇਰਸ ਕਾਰਨ ਚੀਨ ਮਾਸਟਰਜ਼ ਬੈਡਮਿੰਟਨ ਟੂਰਨਾਮੈਂਟ ਮੁਲਤਵੀ

ਹੁਰੈਰਾ ਨੇ ਸ਼ੁੱਕਰਵਾਰ ਨੂੰ ਮੈਚ ਤੋਂ ਬਾਅਦ ਕਿਹਾ, "ਭਾਰਤ-ਪਾਕਿਸਤਾਨ ਵਿੱਚ ਹਮੇਸ਼ਾ ਤੋਂ ਹੀ ਵਿਰੋਧ ਰਿਹਾ ਹੈ। ਇਸ ਦੌਰਾਨ ਥੋੜ੍ਹਾ ਜਿਹਾ ਦਬਾਅ ਹੋਵੇਗਾ, ਪਰ ਅਸੀਂ ਇਸ ਨਾਲ ਨਜਿੱਠ ਲਵਾਂਗੇ। ਅਸੀਂ ਇਸ ਮੈਚ ਨੂੰ ਵੀ ਹੋਰ ਮੈਚਾਂ ਦੀ ਤਰ੍ਹਾਂ ਦੀ ਲੈਣ ਦੀ ਕੋਸ਼ਿਸ਼ ਕਰਾਂਗੇ। ਅਸੀਂ ਇਸ ਨੂੰ ਲੈ ਕੇ ਉਤਸ਼ਾਹਿਤ ਹਾਂ।"

ਅੰਡਰ-19 ਵਿਸ਼ਵ ਕੱਪ ਵਿੱਚ ਪਾਕਿਸਤਾਨ ਨੇ ਪਿਛਲੀ ਵਾਰ ਭਾਰਤ ਨੂੰ 2006 ਵਿੱਚ ਕੋਲੰਬੋ ਵਿੱਚ ਹਰਾਇਆ ਸੀ। ਜਦ ਉਨ੍ਹਾਂ ਨੇ 2004 ਦੇ ਬਾਅਦ ਤੋਂ ਆਪਣਾ ਦੂਸਰਾ ਖਿਤਾਬ ਜਿੱਤਿਆ ਸੀ। ਭਾਰਤ ਇਸ ਸਮੇਂ ਮੌਜੂਦਾ ਚੈਂਪੀਅਨ ਹੈ ਤੇ ਉਸ ਨੇ ਹੁਣ ਤੱਕ 4 ਵਾਰ ਇਹ ਖਿਤਾਬ ਜਿੱਤਿਆ ਹੈ।

ਹੋਰ ਪੜ੍ਹੋ: ਨਵੇਂ ਚੀਫ ਸਿਲੈਕਟਰ ਦੇ ਅਹੁਦੇ ਨੂੰ ਲੈ ਕੇ ਸੌਰਵ ਗਾਂਗੁਲੀ ਨੇ ਦਿੱਤਾ ਵੱਡਾ ਬਿਆਨ

ਦੱਸਣਯੋਗ ਹੈ ਕਿ ਇਸ ਤੋਂ ਪਹਿਲਾ ਰਾਜੀਨਿਤਕ ਤਣਾਅ ਕਰਕੇ ਭਾਰਤ ਨੇ ਪਾਕਿਸਤਾਨ ਦੇ ਨਾਲ ਕਿਸੇ ਵੀ ਪ੍ਰਕਾਰ ਦੇ ਮੈਚ ਦਾ ਹਿੱਸਾ ਬਣਨ ਤੋਂ ਜਵਾਬ ਦੇ ਦਿੱਤਾ ਸੀ। ਇਸ ਦੇ ਨਾਲ ਹੀ ਉਨ੍ਹਾਂ ਦਾ ਸਾਹਮਣਾ ਆਈਸੀਸੀ ਟੂਰਨਾਮੈਂਟ ਵਿੱਚ ਹੋਵੇਗਾ।

Intro:Body:

Title *:

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.