ਨਵੀਂ ਦਿੱਲੀ: ਕਪਤਾਨ ਵਿਰਾਟ ਕੋਹਲੀ ਅਤੇ ਉਪ ਕਪਤਾਨ ਰੋਹਿਤ ਸ਼ਰਮਾ ਨੇ ਸ਼ੁੱਕਰਵਾਰ ਨੂੰ ਦੋਵਾਂ ਪਾਇਲਟਾਂ ਸਮੇਤ 16 ਲੋਕਾਂ ਦੇ ਜਹਾਜ਼ ਹਾਦਸੇ ਵਿੱਚ ਮੌਤ ਹੋਣ ਤੋਂ ਬਾਅਦ ਪੀੜਤਾਂ ਲਈ ਪ੍ਰਾਰਥਨਾ ਕੀਤੀ।
ਭਾਰਤੀ ਖਿਡਾਰੀ ਵਰਗੇ ਕਪਤਾਨ ਵਿਰਾਟ ਕੋਹਲੀ, ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਅਤੇ ਸੀਮਤ ਓਵਰਾਂ ਦੇ ਉਪ ਕਪਤਾਨ ਰੋਹਿਤ ਸ਼ਰਮਾ ਨੇ ਕੇਰਲ ਦੇ ਕੋਜ਼ੀਕੋਡ ਹਵਾਈ ਅੱਡੇ 'ਤੇ ਜਹਾਜ਼ ਹਾਦਸੇ ਦੇ ਸਾਰੇ ਪੀੜਤਾਂ ਲਈ ਅਰਦਾਸਾਂ ਅਤੇ ਸਹਾਇਤਾ ਕਰ ਲਈ ਕਿਹਾ।
ਕੇਰਲਾ ਦੇ ਕੋਜ਼ੀਕੋਡ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਏਅਰ ਇੰਡੀਆ ਦੀ ਉਡਾਣ 'ਤੇ ਸਵਾਰ 190 ਯਾਤਰੀਆਂ ਨਾਲ ਭਰੇ ਜਹਾਜ਼ ਨੂੰ ਹਾਦਸੇ ਦਾ ਸਿਕਾਰ ਹੋ ਗਿਆ।
ਸਾਬਕਾ ਭਾਰਤੀ ਹਵਾਈ ਫੌਜ (ਆਈਏਐਫ) ਦੇ ਟੈਸਟ ਪਾਇਲਟ ਕਪਤਾਨ ਡੀਵੀ ਸਾਠੇ ਅਤੇ ਉਨ੍ਹਾਂ ਦੇ ਸਹਿ-ਪਾਇਲਟ ਸਮੇਤ 16 ਵਿਅਕਤੀਆਂ ਦੀ ਮੌਤ ਹੋ ਗਈ ਹੈ, ਜਦਕਿ ਜ਼ਖਮੀਆਂ ਦਾ ਇਲਾਜ ਸ਼ਹਿਰ ਦੇ ਐਮਆਈਐਮਐਸ ਹਸਪਤਾਲ ਅਤੇ ਬੇਬੀ ਮੈਮੋਰੀਅਲ ਹਸਪਤਾਲ ਵਿੱਚ ਕੀਤਾ ਜਾ ਰਿਹਾ ਹੈ।
ਏਅਰ ਇੰਡੀਆ ਐਕਸਪ੍ਰੈਸ ਜਹਾਜ਼ ਵਿਦੇਸ਼ਾਂ ਤੋਂ ਪਰਵਾਸੀ ਭਾਰਤੀਆਂ ਨੂੰ ਵਾਪਸ ਲਿਆਉਣ ਲਈ ਕੰਮ ਕਰ ਰਿਹਾ ਸੀ। ਇਹ ਉਡਾਣ ਮਿਸ਼ਨ "ਵੰਡੇ ਭਾਰਤ" ਦੇ ਅਧੀਨ ਸੀ।
ਮਿਲੀ ਜਾਣਕਾਰੀ ਤੋਂ ਇਹ ਖੁਲਾਸਾ ਹੋਇਆ ਹੈ ਕਿ ਲੈਂਡਿੰਗ ਦੌਰਾਨ ਹਵਾਈ ਜਹਾਜ਼ ਦਾ ਮੁੱਖ ਬਾਡੀ 2 ਹਿੱਸਿਆਂ ਵਿੱਚ ਟੁੱਟ ਗਈ।
ਇਸ ਜਹਾਜ਼ ਦੀ ਪਛਾਣ AXB1344, B737 ਦੁਬਈ (DXB) ਤੋਂ ਕੈਲਿਕਟ (CCJ) ਦੇ ਏਅਰ ਇੰਡੀਆ ਐਕਸਪ੍ਰੈਸ ਫਲਾਈਟ ਦੇ ਰੂਪ ਵਿੱਚ ਹੋਈ ਹੈ। ਨਿਵੇਸ਼ ਦਰਸਾਉਂਦਾ ਹੈ ਕਿ ਜਹਾਜ਼ ਦੀ ਅਸਲ ਗਤੀ ਲੈਂਡਿਗ ਦੀ ਗਤੀ ਵਧੇਰੇ ਸੀ।
-
Praying for those who have been affected by the aircraft accident in Kozhikode. Deepest condolences to the loved ones of those who have lost their lives. 🙏🏼
— Virat Kohli (@imVkohli) August 7, 2020 " class="align-text-top noRightClick twitterSection" data="
">Praying for those who have been affected by the aircraft accident in Kozhikode. Deepest condolences to the loved ones of those who have lost their lives. 🙏🏼
— Virat Kohli (@imVkohli) August 7, 2020Praying for those who have been affected by the aircraft accident in Kozhikode. Deepest condolences to the loved ones of those who have lost their lives. 🙏🏼
— Virat Kohli (@imVkohli) August 7, 2020
ਕੋਹਲੀ ਨੇ ਕਿਹਾ, "ਜੋਂ ਲੋਕ ਕੋਜ਼ੀਕੋਡ ਵਿੱਚ ਜਹਾਜ਼ ਹਾਦਸੇ ਤੋਂ ਪ੍ਰਭਾਵਤ ਹੋਏ ਹਨ ਮੈਂ ਉਨ੍ਹਾਂ ਲਈ ਪ੍ਰਾਰਥਨਾ ਕਰਦਾ ਹਾਂ ਜਿਨ੍ਹਾਂ ਨੇ ਆਪਣੀ ਜਾਨ ਗਵਾਈ ਹੈ।"
-
Praying for the safety of everyone onboard the #AirIndia Express Aircraft that’s overshot the runway at Kozhikode Airport, Kerala.
— Sachin Tendulkar (@sachin_rt) August 7, 2020 " class="align-text-top noRightClick twitterSection" data="
Deepest condolences to the families who have lost their near ones in this tragic accident.
">Praying for the safety of everyone onboard the #AirIndia Express Aircraft that’s overshot the runway at Kozhikode Airport, Kerala.
— Sachin Tendulkar (@sachin_rt) August 7, 2020
Deepest condolences to the families who have lost their near ones in this tragic accident.Praying for the safety of everyone onboard the #AirIndia Express Aircraft that’s overshot the runway at Kozhikode Airport, Kerala.
— Sachin Tendulkar (@sachin_rt) August 7, 2020
Deepest condolences to the families who have lost their near ones in this tragic accident.
ਸਾਬਕਾ ਕਪਤਾਨ ਸਚਿਨ ਤੇਂਦੁਲਕਰ ਨੇ ਲਿਖਿਆ: "ਕੇਰਲ ਦੇ ਕੋਜ਼ੀਕੋਡ ਹਵਾਈ ਅੱਡੇ 'ਤੇ ਸਾਰਿਆਂ ਦੀ ਸੁਰੱਖਿਆ ਦੇ ਲਈ ਅਰਦਾਸ ਕਰਦਾ ਹਾਂ। ਇਸ ਦੁਖਦਾਈ ਹਾਦਸੇ ਵਿੱਚ ਆਪਣਿਆਂ ਨੂੰ ਗੁਆਉਣ ਵਾਲੇ ਪਰਿਵਾਰਾਂ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ।"
-
Praying for the passengers and the staff on the #AirIndia flight in Kozhikode. Shocking news.
— Rohit Sharma (@ImRo45) August 7, 2020 " class="align-text-top noRightClick twitterSection" data="
">Praying for the passengers and the staff on the #AirIndia flight in Kozhikode. Shocking news.
— Rohit Sharma (@ImRo45) August 7, 2020Praying for the passengers and the staff on the #AirIndia flight in Kozhikode. Shocking news.
— Rohit Sharma (@ImRo45) August 7, 2020
ਰੋਹਿਤ ਸ਼ਰਮਾ ਨੇ ਲਿਖਿਆ: "ਮੈਂ ਕੋਜ਼ੀਕੋਡ ਵਿੱਚ # ਏਅਰ ਇੰਡੀਆ ਫਲਾਈਟ ਵਿੱਚ ਯਾਤਰੀਆਂ ਅਤੇ ਕਰਮਚਾਰਿਆਂ ਦੇ ਲਈ ਅਰਦਾਸ ਕਰਦਾ ਹਾਂ, ਇਹ ਬਹੁਤ ਹੈਰਾਨ ਕਰਨ ਵਾਲੀ ਖ਼ਬਰ ਹੈ।"
-
Shocking news of the Kozhikode flight crash. Prayers for the passengers and crew. 2020 please have mercy 🙏🏻🙏🏻
— Yuvraj Singh (@YUVSTRONG12) August 7, 2020 " class="align-text-top noRightClick twitterSection" data="
">Shocking news of the Kozhikode flight crash. Prayers for the passengers and crew. 2020 please have mercy 🙏🏻🙏🏻
— Yuvraj Singh (@YUVSTRONG12) August 7, 2020Shocking news of the Kozhikode flight crash. Prayers for the passengers and crew. 2020 please have mercy 🙏🏻🙏🏻
— Yuvraj Singh (@YUVSTRONG12) August 7, 2020
ਆਪਣੇ ਸੰਦੇਸ਼ ਵਿੱਚ ਯੁਵਰਾਜ ਸਿੰਘ ਨੇ ਦੱਸਿਆ ਕਿ ਕਿਸ ਤਰ੍ਹਾਂ ਸਾਲ 2020 ਇੱਕ ਤੋਂ ਬਆਦ ਇੱਕ ਤਬਾਹੀ ਦਾ ਸਾਲ ਰਿਹਾ ਹੈ।
ਯੁਵਰਾਜ ਸਿੰਘ ਨੇ ਆਪਣੀ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ, "ਕੋਜ਼ੀਕੋਡ ਉਡਾਣ ਹਾਦਸੇ ਦੀ ਖ਼ਬਰ। ਯਾਤਰੀਆਂ ਅਤੇ ਚਾਲਕਾਂ ਲਈ ਅਰਦਾਸ ਕਰਦਾ ਹਾਂ।"
-
Terrible news coming from Kozhikode. Frightening visuals of the plane breaking apart. Hoping and praying that all passengers are evacuated safely as soon as possible!
— Gautam Gambhir (@GautamGambhir) August 7, 2020 " class="align-text-top noRightClick twitterSection" data="
">Terrible news coming from Kozhikode. Frightening visuals of the plane breaking apart. Hoping and praying that all passengers are evacuated safely as soon as possible!
— Gautam Gambhir (@GautamGambhir) August 7, 2020Terrible news coming from Kozhikode. Frightening visuals of the plane breaking apart. Hoping and praying that all passengers are evacuated safely as soon as possible!
— Gautam Gambhir (@GautamGambhir) August 7, 2020
ਇਸ ਘਟਨਾ ਬਾਰੇ ਗੌਤਮ ਗੰਭੀਰ ਨੇ ਕਿਹਾ, "ਕੋਜ਼ੀਕੋਡ ਤੋਂ ਆਉਣ ਵਾਲੀ ਭਿਆਨਕ ਖ਼ਬਰਾਂ, ਜਹਾਜ਼ ਦੇ ਟੁੱਟਣ ਦੇ ਭਿਆਨਕ ਦ੍ਰਿਸ਼। ਉਮੀਦ ਅਤੇ ਪ੍ਰਾਰਥਨਾ ਹੈ ਕਿ ਸਾਰੇ ਯਾਤਰੀਆਂ ਨੂੰ ਜਲਦੀ ਤੋਂ ਜਲਦੀ ਬਚਾ ਲਿਆ ਜਾਵੇ!"