ਹੈਦਰਾਬਾਦ: ਮੁੰਬਈ ਇੰਡੀਅਨਸ ਦਾ ਇਸ ਸਾਲ ਦੀ ਨਿਲਾਮੀ ਕਾਫ਼ੀ ਚੰਗੀ ਰਹੀ ਹੈ। ਉਨ੍ਹਾਂ ਨੇ ਆਪਣੀ ਟੀਮ ਵਿੱਚ ਨਾਥਨ ਕੁਲਟਰ ਨਾਈਟ ਵਿੱਚ ਸ਼ਾਮਲ ਕੀਤਾ ਹੈ ਤੇ ਨਾਲ ਹੀ ਸਸਤੇ ਵਿੱਚ ਕ੍ਰਿਸ ਲਿਨ ਨੂੰ ਟੀਮ ਦਾ ਹਿੱਸਾ ਬਣਾਇਆ ਹੈ। ਇਹ ਇਸ ਸਭ ਦੀ ਇੱਕ ਚੰਗੀ ਸ਼ੁਰੂਆਤ ਹੈ।
ਹੋਰ ਪੜ੍ਹੋ: Tokyo Olympics : ਗਰਮੀ ਨੇ ਵਧਾਇਆ ਬਜ਼ਟ, ਹੁਣ 12.6 ਅਰਬ ਡਾਲਰ ਹੋਵੇਗਾ ਖ਼ਰਚ
ਇਸ ਦੀ ਚੰਗੀ ਸ਼ੁਰੂਆਤ ਨੂੰ ਹੋਰ ਚੰਗਾ ਬਣਾਉਂਦੇ ਹੋਏ ਮੁੰਬਈ ਦੇ ਕਪਤਾਨ ਰੋਹਿਤ ਸ਼ਰਮਾ ਨੇ ਨਿਲਾਮੀ ਦੇ ਦੌਰਾਨ ਸੋਸ਼ਲ ਮੀਡੀਆ 'ਤੇ ਸਾਰਿਆ ਦਾ ਦਿਲ ਜਿੱਤ ਲਿਆ ਹੈ। ਰੋਹਿਤ ਨੇ ਮੁੰਬਈ ਇੰਡੀਅਨਸ ਦੇ ਇੰਸਟਾਗ੍ਰਾਮ ਪੇਜ਼ ਤੋਂ ਹੀ ਪੂਰੀ ਨਿਲਾਮੀ ਨੂੰ ਫ਼ੋਲੋ ਕੀਤਾ ਜਿਸ ਦੌਰਾਨ ਉਹ ਕੰਮੈਂਟ ਵੀ ਕਰ ਰਹੇ ਸਨ ਤੇ ਸਾਰੀ ਮੁੰਬਈ ਇੰਡੀਅਲਸ ਪ੍ਰਸ਼ੰਸਕ ਇਸ ਦਾ ਆਨੰਦ ਵੀ ਲੈ ਰਹੇ ਸਨ।
ਹੋਰ ਪੜ੍ਹੋ: IPL 2020 Auction : ਕਿੰਗਜ਼ ਇਲੈਵਨ ਪੰਜਾਬ ਨੇ 9 ਖਿਡਾਰੀਆਂ ਨੂੰ ਆਪਣੇ ਨਾਲ ਜੋੜਿਆ, ਦੇਖੋ ਪੂਰੀ ਸੂਚੀ
ਨਿਲਾਮੀ ਦੇ ਦੌਰਾਨ ਰੋਹਿਤ ਨੇ ਇੰਸਟਾ ਲਾਈਵ ਹੋ ਕੇ ਪੁੱਛਿਆ ਕਿ 'ਰੋਹਿਤ ਸ਼ਰਮਾ ਕਿਸ ਨੰਬਰ 'ਤੇ ਖੇਡਣਗੇ?' ਰੋਹਿਤ ਨੇ ਸਿਰਫ਼ ਇਹੀਂ ਗੱਲ ਨਹੀਂ ਕੀਤੀ ਸਗੋਂ ਉਨ੍ਹਾਂ ਨੂੰ ਅੱਗੇ ਕੰਮੈਂਟ ਕਰਕੇ ਪੁੱਛਿਆ ਕਿ," ਦੇਸ਼ ਜਾਣਨਾ ਚਾਹੁੰਦਾ ਹੈ।" ਦੱਸਣਯੋਗ ਹੈ ਕਿ ਮੁੰਬਈ ਇੰਡੀਅਨਸ ਦੇ ਕਪਤਾਨ ਸਨ। ਉੱਦੋਂ ਤੋਂ ਲੈ ਕੇ ਮੁੰਬਈ ਦੀ ਫ੍ਰੈਂਚਾਈਜ਼ ਨੇ 4 ਟਾਈਟਲ ਆਪਣੇ ਨਾਂਅ ਕਰ ਲਏ ਹਨ।