ETV Bharat / sports

ਸੁਰੇਸ਼ ਰੈਨਾ ਨਿੱਜੀ ਕਾਰਨਾਂ ਕਰ ਕੇ ਆਈਪੀਐਲ 2020 ਤੋਂ ਹੋਏ ਬਾਹਰ, ਸੀਐਸਕੇ ਨੇ ਕੀਤੀ ਪੁਸ਼ਟੀ - ਸੁਰੇਸ਼ ਰੈਨਾ

ਚੇਨੱਈ ਸੁਪਰ ਕਿੰਗਜ਼ ਦੇ ਬੱਲੇਬਾਜ਼ ਸੁਰੇਸ਼ ਰੈਨਾ ਨਿੱਜੀ ਕਾਰਨਾਂ ਕਰ ਕੇ ਯੂਏਈ ਤੋਂ ਭਾਰਤ ਪਰਤ ਆਏ ਹਨ। ਚੇਨੱਈ ਸੁਪਰ ਕਿੰਗਜ਼ ਨੇ ਟਵੀਟ ਕਰ ਕੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ।

ਤਸਵੀਰ
ਤਸਵੀਰ
author img

By

Published : Aug 29, 2020, 12:35 PM IST

ਹੈਦਰਾਬਾਦ: ਚੇਨੱਈ ਸੁਪਰ ਕਿੰਗਜ਼ ਦੇ ਪ੍ਰਸ਼ੰਸਕਾਂ ਲਈ ਕੋਈ ਚੰਗੀ ਖ਼ਬਰ ਨਹੀਂ ਹੈ। ਖੱਬੇ ਹੱਥ ਦੇ ਬੱਲੇਬਾਜ਼ ਸੁਰੇਸ਼ ਰੈਨਾ ਨਿੱਜੀ ਕਾਰਨਾਂ ਕਰ ਕੇ ਯੂਏਈ ਤੋਂ ਭਾਰਤ ਪਰਤ ਆਏ ਹਨ।

ਸੀਈਓ ਕੇ.ਐਸ ਵਿਸ਼ਵਨਾਥਨ ਦੇ ਹਵਾਲੇ ਨਾਲ ਚੇਨੱਈ ਸੁਪਰ ਕਿੰਗਜ਼ ਨੇ ਲਿਖਿਆ ਹੈ ਕਿ ਸੁਰੇਸ਼ ਰੈਨਾ ਨਿੱਜੀ ਕਾਰਨਾਂ ਕਰ ਕੇ ਭਾਰਤ ਵਾਪਸ ਆ ਗਏ ਹਨ ਅਤੇ ਆਈਪੀਐਲ ਦੇ ਬਾਕੀ ਸੀਜ਼ਨ ਲਈ ਨਹੀਂ ਖੇਡਣਗੇ। ਚੇਨੱਈ ਸੁਪਰ ਕਿੰਗਜ਼ ਇਸ ਸਮੇਂ ਸੁਰੇਸ਼ ਤੇ ਉਸਦੇ ਪਰਿਵਾਰ ਦਾ ਪੂਰਾ ਸਾਥ ਦੇ ਰਹੀ ਹੈ।

  • Suresh Raina has returned to India for personal reasons and will be unavailable for the remainder of the IPL season. Chennai Super Kings offers complete support to Suresh and his family during this time.

    KS Viswanathan
    CEO

    — Chennai Super Kings (@ChennaiIPL) August 29, 2020 " class="align-text-top noRightClick twitterSection" data=" ">

ਇਸ ਤੋਂ ਪਹਿਲਾਂ, ਇੱਕ ਮੀਡੀਆ ਰਿਪੋਰਟ ਦੇ ਅਨੁਸਾਰ, ਚੇਨੱਈ ਸੁਪਰ ਕਿੰਗਜ਼ ਕੈਂਪ ਵਿੱਚ 12 ਮੈਂਬਰਾਂ ਦੇ ਕੋਵਿਡ ਸਕਾਰਾਤਮਕ ਨਿਕਲ ਆਉਣ ਤੋਂ ਬਾਅਦ ਆਈਪੀਐਲ ਦੇ ਕਾਰਜਕਾਲ ਲਈ ਥੋੜਾ ਹੋਰ ਇੰਤਜ਼ਾਰ ਕਰਨਾ ਪਵੇਗਾ।

ਦੱਸ ਦੇਈਏ ਕਿ ਚੇਨੱਈ ਸੁਪਰਕਿੰਗਜ਼ ਨੇ ਦੁਬਈ ਪਹੁੰਚਣ ਤੋਂ ਪਹਿਲਾਂ ਚੇਨੱਈ ਵਿੱਚ ਆਪਣਾ ਕੈਂਪ ਲਗਾਇਆ ਸੀ, ਜਿਸ ਬਾਰੇ ਬੀਸੀਸੀਆਈ ਨੇ ਆਪਣੀ ਚਿੰਤਾ ਜ਼ਾਹਰ ਕੀਤੀ ਸੀ, ਕੁਝ ਅਧਿਕਾਰੀਆਂ ਨੇ ਸੀਐਸਕੇ ਮੈਨੇਜਮੈਂਟ ਨਾਲ ਵੀ ਸੰਪਰਕ ਕੀਤਾ ਹੈ ਅਤੇ ਇਸ ਨੂੰ ਰੱਦ ਕਰਨ ਲਈ ਕਿਹਾ ਸੀ।

ਸੁਰੇਸ਼ ਰੈਨਾ ਨਿੱਜੀ ਕਾਰਨਾਂ ਕਰ ਕੇ ਆਈਪੀਐਲ ਤੋਂ ਹੋਏ ਬਾਹਰ

ਦੱਸ ਦੇਈਏ ਕਿ ਸੀਐਸਕੇ 29 ਅਗਸਤ ਤੋਂ ਦੁਬਈ ਵਿੱਚ ਸਿਖਲਾਈ ਕੈਂਪ ਸ਼ੁਰੂ ਕਰਨ ਜਾ ਰਹੀ ਸੀ ਪਰ ਹੁਣ ਉਨ੍ਹਾਂ ਦੇ ਕੁਆਰੰਟੀਨ ਦਾ ਸਮਾਂ ਵਧਾ ਦਿੱਤਾ ਗਿਆ ਹੈ। ਹਾਲਾਂਕਿ ਇਹ ਕਿਹਾ ਜਾ ਰਿਹਾ ਹੈ ਕਿ ਕੋਰੋਨਾ ਵਿਸਫੋਟ ਕਾਰਨ ਚੇਨੱਈ ਕੈਂਪ ਵਿੱਚ ਜੋ ਹੱਲਚਲ ਮਚੀ ਹੈ, ਉਸ ਨਾਲ ਆਈਪੀਐਲ ਦੇ ਆਯੋਜਨ ਵਿੱਚ ਕੋਈ ਦਿੱਕਤ ਨਹੀਂ ਆਵੇਗੀ ਪਰ ਸ਼ੈਡਿਊਲ ਆਉਣ ਵਿੱਚ ਹੋਰ ਦੇਰੀ ਹੋਵੇਗੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.